Pb02 ਕਬੱਡੀ ਦੇ ਦੀਵਾਨੇ

Pb02 ਕਬੱਡੀ ਦੇ ਦੀਵਾਨੇ Rmc Amritsar tran tran gurdaspur

27/05/2026
ਅੱਜ ਮਾਂ ਖੇਡ ਕਬੱਡੀ ਦੇ 3 ਹੀਰਿਆਂ ਦਾ ਜਨਮ ਦਿਨ ਆ  #ਗੁਰਲਾਲ_ਸੋਹਲ &  #ਨਿੱਕੂ_ਕਲਿਆਣ  &  #ਤਾਬਾ_ਮੁਹਾਵੇ_ਵਾਲਾ  ਜਨਮ ਦਿਨ ਦੀਆਂ ਬਹੁਤ ਸਾਰੀਆਂ...
10/03/2020

ਅੱਜ ਮਾਂ ਖੇਡ ਕਬੱਡੀ ਦੇ 3 ਹੀਰਿਆਂ ਦਾ ਜਨਮ ਦਿਨ ਆ #ਗੁਰਲਾਲ_ਸੋਹਲ & #ਨਿੱਕੂ_ਕਲਿਆਣ & #ਤਾਬਾ_ਮੁਹਾਵੇ_ਵਾਲਾ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਭਰਾਵੋ । ਵਾਹਿਗੁਰੂ ਤਹਾਨੂੰ ਜਿੰਦਗੀ ਤੇ ਕਬੱਡੀ ਚ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਵੇ । ਤੁਸੀ ਵੀ ਦਿਉ ਜੀ ਮੁਬਾਰਕਾਂ ਸਾਰੇ ਭਰਾਵਾਂ ਨੂੰ 🎂🎂🎂

10/03/2020

ਸ੍ਰੀ ਅਨੰਦਪੁਰ ਸਾਹਿਬ ਕਬੱਡੀ 🏆ਨੌਰਥ ਫੈਡਰੇਸ਼ਨ ਫਾਇਨਲ ਰਿਜਲਟ👇9-3-2020

ਫਸਟ👉ਸ਼ੇਰ -ਏ -ਪੰਜਾਬ ਨਿਊਜ਼ੀਲੈਂਡ ( 34 )💰 1ਲੱਖ
ਸੈਕਿੰਡ👉ਦਸਮੇਸ ਕਬੱਡੀ ਕਲੱਬ ਨਕੋਦਰ ( 26.5 )💰 75000
ਬੈਸਟ ਰੇਡਰ👉ਗੁਰਵਿੰਦਰ ਖੂਨਣ 11 (10 )
ਬੈਸਟ ਜਾਫੀ👉ਅਮਨਾ ਕਾਉਕੇ 9 ( 5 )
ਬੈਸਟ ਨੂੰ ਸਪੈਸਲ ਇਨਾਮ ਸੀ ਦੋਸਤੋ Gurvinder Sandhu

https://youtu.be/FqT4TqBZ4q4ਅੱਜ ਗੱਲ ਕਰਦੇ ਅਾ ਮਾਂ ਖੇਡ ਕਬੱਡੀ ਦੇ ਸੁਪਰਸਟਾਰ ਕਬੱਡੀ ਪਲੇਅਰ ਨਿੱਕੂ ਕਲਿਆਣ ਵਾਲੇ ਦੀ ਨਿੱਕੂ ਜਿੰਨਾਂ ਵਧੀਆਂ...
10/03/2020

https://youtu.be/FqT4TqBZ4q4
ਅੱਜ ਗੱਲ ਕਰਦੇ ਅਾ ਮਾਂ ਖੇਡ ਕਬੱਡੀ ਦੇ ਸੁਪਰਸਟਾਰ ਕਬੱਡੀ ਪਲੇਅਰ ਨਿੱਕੂ ਕਲਿਆਣ ਵਾਲੇ ਦੀ ਨਿੱਕੂ ਜਿੰਨਾਂ ਵਧੀਆਂ ਖਿਡਾਰੀ ਆਂ ਉਸ ਤੋ ਕੀਤੇ ਵਧੀਆਂ ਇਨਸਾਨ ਵੀ ਆਂ ਤੇ ਨਿੱਕੂ ਨੇ ਮਾੜਾ ਚੰਗਾ ਟਾਇਮ ਵੀ ਬਹੁਤ ਦੇਖਿਆਂ 2019 ਵਿੱਚ ਗੋਡੇ ਤੇ ਕਾਫੀ ਜਿਆਦਾ ਸੱਟ ਲੱਗੀ ਸੀ ਤੇ 6 ਮਹੀਨੇ ਗਰਾਊਂਡ ਤੋ ਦੂਰ ਰਿਹਾ ਤੇ ਕਿਸੇ ਵੀ ਜਾਤ ਤੱਕ ਨੀ ਪੁੱਛੀ ਸਵਰਨ ਖਿਆਲੀ ਹਰਮਨ ਧੇਲਵਾ?? ਨੇ ਸਪੋਟ ਕਰੀ ਪਰ ਨਿੱਕੂ ਕਲਿਆਣ ਨੇ ਹੌਂਸਲਾ ਨੀ ਹਾਰਿਆ ਨਿੱਕੂ ਅੱਜ ਤੱਕ 1 ਗਾਂ,1 ਟਰੈਕਰ, 24 ਮੋਟਰਸਾਇਕਲ, 3 ਬੁਲੇਟ , ਅਤੇ ਅਨੇਕਾਂ LED, ਵਾਸ਼ਿੰਗ ਮਸ਼ੀਨਾਂ, ਤੇ ਕਾਫੀ ਇਨਾਮ ਜਿੱਤ ਚੁੱਕਾ ਹੈ 1 ਬੁਲਟ ਸਨਮਾਨ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਭਗਵਾਨਪੁਰ ਅਕੈਡਮੀ ਵੱਲੋਂ 5 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ
ਦਿਓ ਮੁਬਾਰਕਾਂ ਅੱਜ ਨਿੱਕੂ ਕਲਿਆਣ ਦਾ ਜਨਮ ਦਿਨ ਹੈ

09/03/2020

Rahon ( Sirsa ) Kabbadi Open Final Result
1st➡ Kalyan Sukha💰35,000
2nd➡Dullowal💰25,000
Best Raider➡ Kaka Nangala ,, Gora Bhini Bhia
Best Stopper➡ Nikku Kalyan ,, Sukhman Bhagta
Best Nu LCD C Yaro
Admin ✍ Raj Fakkar Jhanda ,, Guri Khokhar
Kalyan Sukha➡Kaka Nangla ,, Sukhman Bhagta ,, Gora Bhini Bhia,, Nikku ,,
Dullowal➡ Gaggi Jaimal,, Honey ,, Manu,,
Comm🎤 Ch Shamsher Ramma ,, Deep Nathea ,, Kala Rureke Ne Bhut Shon Bol Bole

09/03/2020

Shri Anandpur Sahib Hola Mahalla District Kabaddi Championship 2020 ⬇

Day 1 All Matchs Results

Match 1

Sgpc 33

Shri Amritsar sahib 25.5

SGPC winn

Match 2

Ropar Mohali Ftehgarh sahib 31

Sangrur Barnala 38.5

Sangrur Barnala winn

Match 3

Gurdaspur 31

Faridkot Firozpur Fazilka 35.5

Faridkot Firozpur Fazilka winnnn

Match 4

Kapurthla 35

Hoshiarpur Nawa sehar 27

Kapurthla winnn

Match 5

Patiala mansa 33.5

Bathinda 20

Patiala mansa winnnn

Match 6

Ludhiana 29

Moga Mukatsar 39.5

Moga Mukatsar winnn

Admin➡ Dr Baljinder Dhillon , Jagwant Dhaliwal

1st Match Shri Amritsar vs SGPC

➡ Sattu Khadur Sahib ,Bhinda Mulewal Khaira ,Sodi Ratangarh,Ajay Kalwan,Sona Jogewala ,Jas Chaura Madra , Gagan Jogewal,Pindu Dutal , Simran Kang , Amba Sur Singh ,Mangu Badwali ,Etc
➡ Maninder Chakki Ramdas, Gurjant Datar , Jassa Ramdas ,Sandeep Awan , Harman Jalalpur, Seera Mirkotia ,Anu Budda Theh , Seepa Baddowal, Dharminder Dhola , Gopi Basrke ,Aman Polcia Etc

2nd Match Sangrur + Barnala vs Ftehgarh Sahib + Mohali + Ropar
➡Raider
Bhuri Ftehgarh Chhanna, Kala Dhurkot, Gurpreet Thikriwal, Man Singh Dirba , Jolly Bhro, Pardeep Tuffan Dhandoli, Vicky Kapyal , Etc
Stoper
Gurpreet Jangiana, kaju Ranike, Lakha Dhandoli, Babbu Jhaneri, Satti Dirba, Chamkaur Dhindsa ubbhawal
+ + ➡ Seeru Dhanuri , Pamma Sohna ,Arsh Barshalpur,Bhelu Barshalpur,Mani Dhanuri , Billa Khuda Ali Sher , Bugga Manana, Bunny Samana , Kulwant Kakrali ,Gorkha dhanas ,Lalli Samana Gabbar Dhanuri ,

🎂🎂   🎂🎂🎂🎂🎂🎂  🎂🎂🎂Share nd Page jrur like kreo g
09/03/2020

🎂🎂 🎂🎂
🎂🎂🎂🎂 🎂🎂🎂

Share nd Page jrur like kreo g

ਕਰੋ ਨੋਟ ਮਿੱਤਰੋ ਪਿੰਡ ਕਰੀਵਾਲੇ ਜ਼ਿਲਾ ਸਿਰਸਾ (ਹਰਿਆਣਾ) ਚ ਹੋਣਾ ਸਿਰਾ 14 ਮਾਰਚ ਨੂੰ ਜਿਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮ...
09/03/2020

ਕਰੋ ਨੋਟ ਮਿੱਤਰੋ ਪਿੰਡ ਕਰੀਵਾਲੇ ਜ਼ਿਲਾ ਸਿਰਸਾ (ਹਰਿਆਣਾ) ਚ ਹੋਣਾ ਸਿਰਾ 14 ਮਾਰਚ ਨੂੰ ਜਿਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਖੇਡਣਗੀਆਂ ਪਹੁਚੋ ਸਾਰੇ ਭਰਾ ਹੁਮ ਹੁਮਾ ਕੇ ਤੇ ਦੇਖੋ ਲਾਈਵ Livekabaddi ਤੇ।।

Address

Verka
Amritsar

Website

Alerts

Be the first to know and let us send you an email when Pb02 ਕਬੱਡੀ ਦੇ ਦੀਵਾਨੇ posts news and promotions. Your email address will not be used for any other purpose, and you can unsubscribe at any time.

Shortcuts

Share

Category