Adelaide Khed Mela

Adelaide Khed Mela

Share

Annual Event by Sarbat khalsa gurdwara sahib featuring Kabaddi and other Sports & fun activities for

17/10/2025

ਮਾਣ ਵਾਲੀ ਗੱਲ ਸਾਡੇ ਪਿੰਡ ਐਡੀਲੇਡ ਦਾ ਸਿੰਘ, ਵੁੱਡਵਿਲੇ ਵੱਲੋਂ ਕ੍ਰਿਕਟ ਖੇਡ ਰਿਹਾ ਬਾਈ ਮਨਪ੍ਰੀਤ ਸਿੰਘ ਤਾਲਹੀ ਦਾ ਪੁੱਤਰ ਤੇਜਵੀਰ ਸਿੰਘ।

https://www.facebook.com/share/p/15XTjDhK7B/

Imagine tonning up at 12 years old - and in a T20 no less 😮‍💨

11/08/2025

🐨🐨🐨

'The little mongrel just kept scratching.' 📌 MORE: 7news.link/4m6CDCF

Athlete Information 02/10/2024

Athletics registration form

Athlete Information Please click the link to complete this form.

Photos from Gurdwara Sarbat Khalsa, Prospect, Adelaide's post 02/10/2024
30/09/2024
Australian Sikh Games - 1st Women's Leadership Networking Session 19/03/2024

Australian Sikh Games - 1st Women's Leadership Networking Session To all the amazing Sikh Women of Australia We are pleased to invite you to the first Australian Sikh Games - 1st Womens Leadership Networking Session. This is your opportunity to meet like-minded Sikh women, celebrate our successes and discuss ideas and leadership opportunities within our communit

19/03/2024

ਸਾਊਥ ਆਸਟ੍ਰੇਲੀਆ ਵੱਸਦੇ ਸੱਜਣਾ ਨੂੰ ਬਾ-ਨਿਮਰ ਬੇਨਤੀ
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਜੋ ਕਿ ਇਸ ਬਾਰ ਈਸਟਰ ਮੌਕੇ ਯਾਨੀ ਕਿ 29 ਤੋਂ 31 ਮਾਰਚ 2024 ਨੂੰ ਐਡੀਲੇਡ ਵਿਖੇ ਕਰਵਾਈਆਂ ਜਾ ਰਹੀਆਂ ਹਨ। ਦੁਨੀਆ ਭਰ 'ਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀਆਂ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰਨਾ ਆਪਣੇ ਆਪ 'ਚ ਜਿੱਥੇ ਮਾਣ ਭਰਿਆ ਕਾਰਜ ਹੈ ਉੱਥੇ ਬਹੁਤ ਹੀ ਮੁਸ਼ਕਿਲ ਅਤੇ ਜ਼ੁੰਮੇਵਾਰੀ ਭਰਿਆ ਵੀ ਹੁੰਦਾ ਹੈ। ਭਾਵੇਂ ਇਹ ਖੇਡਾਂ ਵਿਚ ਹੁਣ ਦੁਨੀਆ ਭਰ ਤੋਂ ਆ ਕੇ ਖਿਡਾਰੀ ਅਤੇ ਦਰਸ਼ਕ ਜੁੜਦੇ ਹਨ ਪਰ ਇਹਨਾਂ ਖੇਡਾਂ ਦੀ ਰੀਤ ਮੁਤਾਬਕ ਜਿਹੜੇ ਵੀ ਸੂਬੇ ਵੱਲੋਂ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ ਸਾਰੀ ਦੀ ਸਾਰੀ ਜ਼ੁੰਮੇਵਾਰੀ ਉਸੇ ਸੂਬੇ ਦੀ ਹੁੰਦੀ ਹੈ।
2017 ਦੀਆਂ ਐਡੀਲੇਡ ਖੇਡਾਂ ਦੀ ਇਕ ਬਹੁਤ ਵੱਡੀ ਸਫਲਤਾ ਤੋਂ ਬਾਅਦ ਇਸ ਬਾਰ ਸਾਡੀ ਜ਼ੁੰਮੇਵਾਰੀ ਅਤੇ ਸਾਡੇ ਤੋਂ ਲੋਕਾਂ ਦੀਆਂ ਉਮੀਦਾਂ 'ਚ ਬਹੁਤ ਵੱਡਾ ਵਾਧਾ ਹੋਇਆ ਹੈ। ਸੋ ਆਪ ਜੀ ਅੱਗੇ ਇਹ ਬਾ-ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਸਾਊਥ ਆਸਟ੍ਰੇਲੀਆ 'ਚ ਵੱਸਦੇ ਹੋ ਤਾਂ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹੋਏ ਇਸ ਵੱਡੇ ਕਾਰਜ ਦਾ ਹਿੱਸਾ ਬਣੋ।
ਤੁਸੀਂ ਇਸ ਕਾਰਜ ਵਿਚ ਤਨ-ਮਨ ਜਾਂ ਫੇਰ ਧਨ ਨਾਲ ਹਿੱਸਾ ਪਾ ਸਕਦੇ ਹੋ ਜੀ। ਤਿੰਨ ਦਿਨਾਂ 'ਚ ਅੰਦਾਜ਼ਨ ਸਾਡੇ ਸੂਬੇ ਨੇ ਇਕ ਲੱਖ ਤੋਂ ਵੱਧ ਲੋਕਾਂ ਦੀ ਮੇਜ਼ਬਾਨੀ ਕਰਨੀ ਹੈ। ਸੋ ਜਿੱਥੇ ਬਹੁਤ ਸਾਰੀ ਮਾਇਆ ਦੀ ਲੋੜ ਹੋਵੇਗੀ ਉੱਥੇ ਬਹੁਤ ਸਾਰੇ ਸੇਵਾਦਾਰਾਂ ਦੀ ਵੀ ਲੋੜ ਪਵੇਗੀ।
ਇਸ ਕਾਰਜ ਵਿਚ ਵੱਖੋ ਵੱਖ ਰੂਪ ਵਿਚ ਜੁੜਿਆ ਜਾ ਸਕਦਾ ਹੈ, ਜਿਵੇਂ ਕਿ: ਤੁਸੀਂ ਆਪਣਾ ਨਾਂ ਸੇਵਾਦਾਰਾਂ ਦੀ ਲਿਸਟ 'ਚ ਲਿਖਵਾ ਸਕਦੇ ਹੋ, ਤੁਸੀਂ ਆਪਣੇ ਬਿਜ਼ਨੈੱਸ ਦੀ ਮਸ਼ਹੂਰੀ ਕਰ ਸਕਦੇ ਹੋ, ਤੁਸੀਂ ਕਿਸੇ ਪਦਾਰਥ ਰੂਪੀ ਮਦਦ ਕਰ ਸਕਦੇ ਹੋ, ਤੁਸੀਂ ਆਪਣੀ ਸਟਾਲ ਲਗਾ ਸਕਦੇ ਹੋ। ਤੁਸੀਂ ਖੇਡਾਂ 'ਚ ਹਿੱਸਾ ਲੈ ਸਕਦੇ ਹੋ, ਤੁਸੀਂ ਸਭਿਆਚਾਰਕ ਗਤੀਵਿਧੀਆਂ 'ਚ ਆਪਣੀ ਕਲਾ ਦਿਖਾ ਸਕਦੇ ਹੋ ਜਾਂ ਫੇਰ ਸਿੱਖ ਫੋਰਮ ਦਾ ਹਿੱਸਾ ਬਣ ਕੇ ਆਪਣੇ ਕੀਮਤੀ ਵਿਚਾਰ ਸਾਂਝੇ ਕਰ ਸਕਦੇ ਹੋ।
ਹੁਣ ਤੱਕ ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਹੈ ਪਰ ਜੇਕਰ ਤੁਸੀਂ ਵੀ ਕਿਸੇ ਨਾ ਕਿਸੇ ਰੂਪ ਵਿਚ ਇਸ ਕਾਰਜ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਬੇਨਤੀ ਹੈ ਕਿ ਸਾਡੇ ਨਾਲ ਛੇਤੀ ਤੋਂ ਛੇਤੀ ਸੰਪਰਕ ਕਰੋ ਜੀ। ਮਦਦ ਕਰਨ ਦੇ ਚਾਹਵਾਨ ਸਾਡੀ ਪੇ ਆਈ ਡੀ ਅਤੇ ਸੰਪਰਕ ਨੰਬਰ ਹੇਠ ਦਿੱਤੇ ਪੋਸਟਰ ਤੋਂ ਲੈ ਸਕਦੇ ਹਨ ਜੀ।

19/03/2024

We invite speakers from across Australia to participate in the Sikh Forum.

This year’s theme is “instilling core values of Sikhism into the next generation”

The Sikh Forum will be held at the main venue.

19/03/2024

Register to the Sikh Games Quiz

19/03/2024

ਸਿੱਖ ਖੇਡਾਂ ਦਾ ਝੰਡਾ ਅੱਜ ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਸਕੱਤਰ ਪਰਦੀਪ ਸਿੰਘ ਪਾਂਗਲੀ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੈਂਬਰ ਮਨਜੀਤ ਸਿੰਘ ਬੋਪਾਰਾਏ ਵਲੋਂ ਸਾਊਥ ਆਸਟ੍ਰੇਲੀਆ ਦੀ ਕਮੇਟੀ ਨੂੰ ਭੇਂਟ ਕੀਤੇ ਜਾਣ ਸਮੇਂ ਦੇ ਪਲ...

Want your business to be the top-listed Gym/sports Facility in Adelaide?

Click here to claim your Sponsored Listing.

Location

Category

Telephone

Website

Address


Adelaide, SA
5000