Maharaja Ranjit Singh Adelaide Sport Club

Maharaja Ranjit Singh Adelaide Sport Club

Share

Volleyball Shooting Adelaide.

02/04/2026

ਜਨਮਦਿਨ🎂 ਮੁਬਾਰਕ President Dalli Brar ਜੀ 🎉

ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤੀ ਤੇ ਕਾਮਯਾਬੀ ਨਾਲ ਭਰਪੂਰ ਜ਼ਿੰਦਗੀ ਬਖ਼ਸ਼ੇ।
ਤੁਹਾਡੀ ਲੀਡਰਸ਼ਿਪ ਤੇ ਮਿਹਨਤ ਸਾਨੂੰ ਸਾਰਿਆਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੀ ਹੈ 🙌🏆

ਤੁਸੀਂ ਇੰਝ ਹੀ ਚੜਦੀ ਕਲਾ ਵਿੱਚ ਰਹੋ ਤੇ Mrs Club Volleyball Adelaide ਨੂੰ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾਓ 🏐🏆

🎂🎉
ਹੋਰ ਇਕ ਸਾਲ ਖੁਸ਼ੀਆਂ, ਸਫਲਤਾਵਾਂ ਤੇ ਸੋਹਣੀਆਂ ਯਾਦਾਂ ਨਾਲ ਭਰਿਆ ਹੋਵੇ
ਵਾਹਿਗੁਰੂ ਜੀ ਹਮੇਸ਼ਾ ਆਪਣੀ ਮੇਹਰ ਬਖ਼ਸ਼ਣ 🙏

Happy Birthday once again 🎂🏆🎊✨

29/03/2026

ਮਹਾਰਾਜਾ ਰਣਜੀਤ ਸਿੰਘ ਵਾਲੀਬਾਲ 🏐 ਕਲੱਬ Adelaide ਦੇ Superstar Player ਕਿਰਪਾਲ ਬਰਾੜ ਦਾ Brisbane CUP 🏆 ਤੇ ਚਾਂਦੀ ਦੀ ਚੈਨ ਨਾਲ Teji Brisbane (Punjab Catering) ਵੱਲੋ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।
ਬਹੁਤ ਬਹੁਤ ਮੁਬਾਰਕਾਂ Kirpal Brar ਵੀਰ ਨੂੰ।🏆🏆

Photos from Maharaja Ranjit Singh Adelaide Sport Club's post 25/10/2025

MAHARAJA RANJIT SINGH SPORTS CLUB ADELAIDE 4 OCT 2025 TOUNAMENT

20/10/2025

ਆਪ ਜੀ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਅਤੇ ਆਪ ਜੀ ਦਾ ਪਰਿਵਾਰ ਹਮੇਸ਼ਾ ਚੜਦੀਕਲਾ ਚ ਰਹੇ ਜੀ। 🙏🏻
ਮਹਾਰਾਜਾ ਰਣਜੀਤ ਸਿੰਘ ਐਡੀਲੇਡ ਸਪੋਰਟਸ ਕਲੱਬ।

Photos from Maharaja Ranjit Singh Adelaide Sport Club's post 15/10/2025

Maharaja Ranjit Singh Sports Club Adelaide 4 oct 2025 Tournament

09/10/2025

Bhau Adelaide

ਐਡੀਲੇਡ ਵਾਲੀਬਾਲ ਸ਼ੂਟਿੰਗ ਕੱਚੀ ਦੇ ਕੱਪ ਦਾ ਬੈਸਟ ਡਿਫ਼ੈਂਸਰ ਗੁਰਬਿੰਦਰ ਸੰਧੂ (ਭਾਊ) ਸੀ
ਬੈਸਟਾ ਨੂੰ ਗੋਲਡ ਦੇ ਕੈਂਠੇ ਸੀ

09/10/2025

Maharaja Ranjit Singh Adelaide sports Club 4 October 2025.
Best Shooter- Sukhu Melbourne🏆
Best Defencer- Bhau Adelaide 🏆
Best Netman- Dilraj Gill🏆
Gold kaintha🏆😊

Photos from Maharaja Ranjit Singh Adelaide Sport Club's post 06/10/2025

Maharaja Ranjit Singh Adelaide Sports Club🏆
4 October 2025 Tournament 🏆
Champions: BDSSC BRISBANE 🏆
Runner up: MRS CLUB ADELAIDE🏆

Want your business to be the top-listed Gym/sports Facility in Adelaide?

Click here to claim your Sponsored Listing.

Location

Website

Address

Adelaide, SA
5000