High spirit ਚੜ੍ਹਦੀ ਕਲਾ

High spirit  ਚੜ੍ਹਦੀ ਕਲਾ High Spirit 🔥 | ਚੜ੍ਹਦੀ ਕਲਾ 🚩
Positive Vibes | Punjabi Culture | Fun
Live High • Think High 💯

09/28/2026

ਲਓ ਦੇਖੋ ਫਿਰ, ਡੇਢ ਲੱਖ ਦਾ ਜੰਪ! 😳🔥”

09/27/2026

ਜਦੋਂ ਮਿਹਨਤ ਮਿੱਟੀ ਨਾਲ ਜੁੜ ਜਾਵੇ, ਤਾਂ ਨਤੀਜੇ ਵੀ ਐਡੇ ਵੱਡੇ ਨਿਕਲਦੇ ਨੇ। 🌱💪 ਕਿਸਾਨ ਆਪਣੀ ਮਿਹਨਤ ਨਾਲ ਉਗਾਏ ਇਹ ਵਿਸ਼ਾਲ ਪੇਠੇ ਮੇਲੇ ਵਿੱਚ ਪ੍ਰਦਰਸ਼ਨੀ ਲਈ ਲੈ ਕੇ ਆਇਆ। 🎃👏”

09/26/2026

ਜਿਹਨੇ ਇਹ ਝੂਲਾ ਝੂਟਿਆ, ਉਹਦਾ ਡਰ ਨਾਲੋਂ ਰਿਸ਼ਤਾ ਖ਼ਤਮ 😂

09/25/2026

🔥 ਟੀਵੀ ’ਤੇ ਤਾਂ ਬਥੇਰੀ ਵਾਰ ਦੇਖੀ ਸੀ, ਪਰ ਅੱਜ ਮੇਲੇ ’ਚ ਅੱਖੀਂ ਦੇਖਣ ਦਾ ਨਜ਼ਾਰਾ ਹੀ ਵੱਖਰਾ ਸੀ! 🤼🏆

09/24/2026

ਪੁਰਾਣੇ ਵੇਲੇ ਦੀ ਕਾਰੀਗਰੀ ਅੱਜ ਵੀ ਜ਼ਿੰਦਾ ਹੈ ❤️
ਡੰਕਣ ਮੇਲੇ ਵਿੱਚ ਦੇਖਣ ਨੂੰ ਮਿਲੇ 100 ਤੋਂ 150 ਸਾਲ ਪੁਰਾਣੇ ਪਾਣੀ ਵਾਲੇ ਪੰਪ ਤੇ ਮਸ਼ੀਨਾਂ।

09/23/2026

“ਆਹ ਕਰੋ ਚੈੱਕ, ਫਿਰ ਬਾਹਰਲੇ ਟਰੈਕਟਰਾਂ ਦਾ ਜ਼ੋਰ! 🚜💪🔥”

09/22/2026

ਚੱਲ ਓਏ ਸੇਵਕਾ ਇੱਥੇ ਤਾ ਕੰਮ ਖਤਰੇ ਆਲਾ

09/21/2026

ਟਰੈਕਟਰਾਂ ਦੇ ਸ਼ੌਂਕੀ ਮੁੰਡੇ

09/18/2026

ਇਸ ਬੰਦੇ ਨੇ ਥੁੱਕ ਕੇ ਚੱਟਿਆ ,ਚੱਟਿਆ ਵੀ ਕਿੰਨਾਂ ਦਾ ਬਾਦਲਾਂ ਦਾ

09/17/2026

ਮਰੀਆਂ ਜਮੀਰਾਂ ਨਾਲੋਂ ਤਾਂ ਗ੍ਰੇਟ ਖਲੀ ਚੰਗਾ

Address

Surrey, BC

Alerts

Be the first to know and let us send you an email when High spirit ਚੜ੍ਹਦੀ ਕਲਾ posts news and promotions. Your email address will not be used for any other purpose, and you can unsubscribe at any time.

Shortcuts

Share