only_kabaddi_update

only_kabaddi_update

Share

Contact information, map and directions, contact form, opening hours, services, ratings, photos, videos and announcements from only_kabaddi_update, Leeds.

02/09/2026
02/09/2026

ਰੋਮਾਣਾ ਅਜੀਤ ਸਿੰਘ ਕਬੱਡੀ ਕੱਪ
1st- ਬੱਲਰਾਂ (1,00000)
2st- ਬਾਘਾਪੁਰਾਣਾ (75,000)
ਬੈਸਟ ਰੇਡਰ -ਹਰਸ਼ ਅੰਮੀਪੁਰ
ਬੈਸਟ ਜਾਫੀ - ਕਰਨ ਤਲਵਾੜਾ ਝੀਲ
ਬੈਸਟਾਂ ਨੂੰ 21000/21000 ਸੀ|

01/09/2026

ਧੰਨਾ ਸ਼ਹੀਦ ਫਾਈਨਲ ਰਿਜ਼ਲਟ

🥇 ਮੱਲੀਆਂ

🥈 ਦਿੜਬਾ ਮੰਡੀ

ਬੈਸਟ ਰੇਡਰ 👉 ਮਿਲਖਾ ਦੇਸਲਾ

ਬੈਸਟ ਜਾਫੀ 👉 ਸਨੀ ਡੇਰਾ ਬਾਬਾ ਨਾਨਕ

ਬੈਸਟਾ ਨੂੰ ਗੋਲਡ ਮੈਡਲ ਸੀ 🏅🏅

31/08/2026

ਗੋਪੀ ਫਰੰਦੀਪੁਰ ਤੇ ਪ੍ਰੀਤ ਲੱਧੂ ਦਾ ਸਮਝੌਤਾ ਹੋਇਆ ਵਾਹਿਗੁਰੂ ਏਨਾ ਪਿਆਰ ਏਦਾ ਹੀ ਬਣਾ ਕੇ

31/08/2026

ਦਿੜਬਾ ਮੰਡੀ 👉 ਸੱਤੀ , ਧਿਆਨਾ , ਜੱਸਾ , ਛੋਟਾ ਨਾਥ , ਭੂਰੀਆ ਸੀਂਸਰ , ਬੂਟਾ ਅਨਦਾਣਾ etc

at 👉ਧੰਨਾ ਸ਼ਾਹੀਦ

ਐਡਮਿਨ ✍️ਗੁਰਦੀਪ ਕਣਕਵਾਲੀਆ

ਬੈਸਟਾ ਨੂੰ ਗੋਲਡ ਮੈਡਲ 🏅

31/08/2026

New Jersey (America) Kabaddi Cup Final Result :-

1st: GTB Club USA (45)

2nd: Royal Kings USA (43)

Best Raider: Chitpal Chitti

Best Stopper: Yaad Kotli, Zafar Ali Joint

Want your business to be the top-listed Gym/sports Facility in Leeds?

Click here to claim your Sponsored Listing.

Location

Website

Address

Leeds