
ਗੱਤਕਾ ਸੰਪੂਰਨ ਸ਼ਸਤਰ ਵਿੱਦਿਆ ਨਹੀਂ ਹੈ ਅਤੇ ਨਾ ਹੀ ਇੱਕਲੇ ਖਾਲਸੇ ਦੀ ਖੇਡ ਹੈ ਗੱਤਕਾ ਇੱਕ ਹਿੱਸਾ ਹੈ ਸ਼ਸਤਰ ਵਿੱਦਿਆ ਦਾ ਮਨੋਕਿ ਸਮੁੰਦਰ ਜਲ ਦੀਆਂ ਬੂੰਦਾ ਦਾ ਸੰਗ੍ਰਹਿ ਹੈ ਨਾ ਕੀ ਬੂੰਦ ਅਤੇ ਓਸੇ ਤਰਾਂ ਬੂੰਦ ਸਮੂੰਦਰ ਨਹੀਂ ਹੈ ਕਈ ਸ਼ਸਤਰਾਂ ਦੇ ਵਾਰ ਪੈਂਤਰੇ ਆਤਮ ਰੱਖਿਆ ਦਾ ਸੁਮੇਲ ਹੀ ਸ਼ਸਤਰ ਵਿੱਦਿਆ ਹੈ ਸਿੱਖ ਧਰਮ ਵਿੱਚ ਸ਼ਸਤਰ ਵਿੱਦਿਆ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ ਸਾਖੀ ਕਾਲੀ ਵੈਂਈ ਨਦੀ ਤੋਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਤਿੰਨ ਵਿਦਿਆ ਮਿਲੀਆਂ ਸਨ ੧ ਬ੍ਰਮ ਵਿਦਿਆ ੨ ਮੱਲ ਵਿਦਿਆ ੩ ਸ਼ਸਤਰ ਵਿੱਦਿਆ ਗੁਰੂ ਨਾਨਕ ਦੇਵ ਜੀ ਬੇਦੀ ਬੰਸ सूयेवंशी क्षत्रिय ਸੀ ਗੁਰਮੂਖੀ ਵਿੱਚ ਖ਼ਤਰੀ ਲਿਖਦੇ ਹਾਂ ਆਪਾਂ ਪਰ ਦੇਵਨਾਗਰੀ ਹਿੰਦੀ ਵਿੱਚ ਖ਼ ਨੂੰ क्ष ਲਿਖਿਆ ਜਾਂਦਾ ਹੈ ਤਾਂ ਇਸ ਤੋਂ ਵੀ ਪਤਾ ਲਗਦਾ ਵੀ ਗੁਰੂ ਸਾਹਿਬ क्षत्रिय ਸਨ ਅਤੇ ਸ਼ਸਤਰ ਧਾਰੀ ਵੀ ਸਨ ਬਾਬਾ ਲਖਮੀ ਚੰਦ ਜੀ ਵੀ ਸ਼ਿਕਾਰ ਖੇਡਦੇ ਸਨ ਤੇ ਘੋੜਸਵਾਰੀ ਵੀ ਉਹਨਾਂ ਨੂੰ ਇਹ ਵਿਦਿਆ ਵੀ ਗੁਰੂ ਸਾਹਿਬ ਨੇ ਬਖਸ਼ੀਸ ਕੀਤੀ ਹੋਵੇਗੀ ਜਿਵੇਂ ਕਿ ਵੀਰ ਨੇ ਫਰਮਾਇਆ ਕੀ ਸਿੱਧਾਂ ਤੋ ਇਹ ਵਿਦਿਆ ਵੀ ਹਾਸਿਲ ਕੀਤੀ ਕਿਉਂਕਿ ਪੁਰਾਤਨ ਸਮੇਂ ਵਿੱਚ ਕੋਈ ਸਾਧੂ ਮਹਾਤਮਾਂ ਨੂੰ ਪਿੰਡਾਂ ਵਿੱਚ ਨਿਮਣ ਦਿੱਤਾ ਜਾਂਦਾ ਸੀ ਅਤੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਸੀ ਅਤੇ ਉਹ ਪ੍ਰਸੰਨ ਹੋ ਕੇ ਗਿਆਨ ਜਾਂ ਵਿੱਦਿਆ ਦੇ ਦਿੰਦੇ ਸਨ । ਗੁਰੂ ਨਾਨਕ ਦੇਵ ਜੀ ਤੋਂ ਅਗੇ ਬਾਬਾ ਬੁੱਢਾ ਜੀ ਨੂੰ ਮਿਲੀ ਸ਼ਸਤਰ ਵਿੱਦਿਆ ਅਤੇ ਤ੍ਰਮ ਵਿਦਿਆ ਮੱਲ ਵਿਦਿਆ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਅਗਾਂਹ ਜਾਕੇ ਸਿੱਖ ਕੌਮ ਨੂੰ ੬ ਵੇਂ ਜਾਮੇ ਵਿੱਚ ਤਿੰਨੇ ਵਿੱਦਿਆ ਸਿੱਖਾਂ ਦੇ ਝੋਲੀ ਪਾਈਆਂ ਦੱਸਿਆਂ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਸ਼ਸਤਰ ਪਟਨਾ ਸਾਹਿਬ ਸੁਸ਼ੋਭਿਤ ਹਨ ✍️ ਜਗਤਾਰਸਿੰਘ