District Netball Association Barnala

District Netball Association Barnala

Share

District Netball Association Barnala has been working since it’s inception for Netball. Out of them many players got government jobs

So many players played under the banner of district Netball Association Barnala has reached national levels.

Photos from District Netball Association Barnala's post 26/03/2025

ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਬਰਨਾਲਾ ਵੱਲੋਂ 23 ਮਾਰਚ ਨੂੰ ਐਸ.ਡੀ. ਕਾਲਜ ਬਰਨਾਲਾ ਵਿਖੇ 8ਵੀਂ ਸੀਨੀਅਰ ਜ਼ਿਲ੍ਹਾ ਨੈੱਟਬਾਲ ਚੈਂਪੀਅਨਸ਼ਿਪ (ਪੁਰਸ਼/ਮਹਿਲਾ) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਐਡਵੋਕਟ ਸ. ਜਸਵਿੰਦਰ ਸਿੰਘ, ਪ੍ਰਧਾਨ ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਬਰਨਾਲਾ ਅਤੇ ਪ੍ਰੋਫੈਸਰ ਬਲਵਿੰਦਰ ਕਮਾਰ ਪ੍ਰਬੰਧਕੀ ਸਕੱਤਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਐਡਵੋਕੇਟ ਸ਼੍ਰੀ ਰਾਹੁਲ ਅੱਤਰੀ ਜੀ ਮੈਨੇਜਮੈਂਟ ਮੈਂਬਰ, ਐਸ.ਡੀ. ਕਾਲਜ ਵੱਲੋਂ ਇਸ ਚੈਂਪੀਅਨਸ਼ਿਪ ਦਾ ਆਗਾਜ ਕੀਤਾ ਗਿਆ। ਉਹਨਾਂ ਅੱਗੇ ਦਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਸੀਨੀਅਰ ਜ਼ਿਲ੍ਹਾ ਨੈੱਟਬਾਲ ਚੈਂਪੀਅਨਸ਼ਿਪ ਦੇ ਦੋਵਾਂ ਵਰਗਾਂ (ਪੁਰਸ਼ ਅਤੇ ਮਹਿਲਾ) ਵਿੱਚ ਛੇ-ਛੇ ਟੀਮਾਂ ਨੇ ਹਿੱਸਾ ਲਿਆ। ਮਹਿਲਾ ਵਰਗ ਵਿੱਚ ਲੋਕ ਭਲਾਈ ਕਲੱਬ ਮੌੜਾਂ ਨੇ ਪਹਿਲਾ ਸਥਾਨ, ਸ਼ੇਰ-ਏ ਪੰਜਾਬ ਕਲੱਬ ਹੰਡਿਆਇਆ ਨੇ ਦੂਜਾ ਸਥਾਨ ਅਤੇ ਨੌਜਵਾਨ ਸਪੋਰਟਸ ਕਲੱਬ ਖੁੱਡੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੁਰਸ਼ਾਂ ਦੇ ਵਰਗ ਵਿੱਚ ਸ਼ੇਰ-ਏ ਪੰਜਾਬ ਕਲੱਬ ਹੰਡਿਆਇਆ ਨੇ ਪਹਿਲਾ ਸਥਾਨ, ਟੀਮ ਬਰਨਾਲਾ ਨੇ ਦੂਜਾ ਸਥਾਨ ਅਤੇ ਨੌਜਵਾਨ ਸਪੋਰਟਸ ਕਲੱਬ ਖੁੱਡੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਸ਼੍ਰੀ ਰਾਮਤੀਰਥ ਮੰਨਾ ਜੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ ਵਲੋਂ ਸਾਰੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।ਇਨਾਮ ਵੰਡ ਸਮਾਰੋਹ ਮੌਕੇ ਏ.ਐਸ.ਆਈ. ਸ.ਸੁਖਪਾਲ ਸਿੰਘ ਏ.ਐਸ.ਆਈ. ਸ.ਜਗਪਾਲ ਸਿੰਘ, ਪ੍ਰੋ. ਸ਼੍ਰੀਮਤੀ ਜਸਵਿੰਦਰ ਕੌਰ, ਐਸ.ਆਈ. ਅਵਤਾਰ ਸਿੰਘ, ਮਾਸਟਰ ਅਰਵਿੰਦ ਕੁਮਾਰ, ਮਾਸਟਰ ਤੇਜਿੰਦਰ ਸਿੰਘ, ਲੈਕਚਰਾਰ ਭੁਪਿੰਦਰ ਸਿੰਘ, ਮਾਸਟਰ ਰਮਨਦੀਪ, ਪ੍ਰਦੀਪ ਕੁਮਾਰ ਐਕਸਾਈਜ਼ ਆਦਿ ਮੌਜੂਦ ਸਨ।

19/03/2025

Get ready players

19/09/2023

Preparation is in full swing 🙏

Countdown begin. Get ready.

Photos from District Netball Association Barnala's post 14/09/2023

All Netball players belongs to District Barnala are invited for trails.

01/06/2023

Both Boys and Girls teams of District Barnala secured 🥉 position in 12th Junior State Netball Championship held at Fatehgarh Sahib from 26th to 28th May 2023.

Want your business to be the top-listed Gym/sports Facility in Barnala?

Click here to claim your Sponsored Listing.

Location

Category

Telephone

Website

Address

Barnala
Barnala
148101