kabaddi lovers

kabaddi lovers

Share

Hamidi।

01/04/2026

ਤੇ ਬੱਦਰਾਂ
ਅੱਜ ਕੱਲ੍ਹ ਆਹ ਰੇਡਰ Tranding ਵਿੱਚ ਚੱਲ ਰਿਹਾ ਮਨਦੀਪ ਬੱਲਰਾਂ ਵਾਲਾ ਨਵਾਂ ਨਕੋਰ ਖਿਡਾਰੀ ਜੋ ਅੱਜ ਕੱਲ੍ਹ ਵੱਡੇ ਵੱਡੇ ਮੇਲਿਆਂ ਤੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਅਕਸਰ ਘੱਟ ਹੀ ਜੱਫਾ ਖਾਂਦਾ,
#ਵੱਧ_ਤੋਂ_ਵੱਧ_ਸ਼ੇਅਰ

30/03/2026
30/03/2026

ਜੋ ਰਾਤ ਜੀਪਾ ਦਾ ਰੋਲਾ ਸੀ ਉਹ ਅੱਜ ਕਲੀਅਰ ਕੀਤਾ ਗਿਆ ਜੋ ਜੀਪ ਬੇਸਟਾ ਆਲੀ ਬੂਰੀਆ ਸਿਸਰ ਸੀ ਉਹ ਕਮੇਟੀ ਨੇ ਵੱਲੋ ਜੀਪ ਦੇ ਦਿੱਤੀ ਗਈ Shilu Bahu Akbarpur

27/03/2026
Want your business to be the top-listed Gym/sports Facility in Barnala?

Click here to claim your Sponsored Listing.

Location

Category

Website

Address

Hamidi
Barnala
148025