ਖੇਡ ਗਰਾਊਂਡ ਭੋਤਨਾ

ਖੇਡ ਗਰਾਊਂਡ ਭੋਤਨਾ ਖੇਡਾਂ ਸਾਡੀ ਜਿੰਦਗੀ ਦਾ ਇੱਕ ਹਿੱਸਾ ਨੇ

02/10/2026
ਸਾਥੀਓ ਖੇਡਾਂ ਵਤਨ ਪੰਜਾਬ ਦੀਆਂ (Season 4) ਦੇ ਜਿਲ੍ਹੇ ਦੇ ਹਾਕੀ ਮੁਕਾਬਲੇ ਅੱਜ ਭਦੌੜ ਦੇ ਸਰਕਾਰੀ ਹਾਈ ਸਕੂਲ ਚ ਹੋਏ , ਪਿੰਡ ਭੋਤਨਾ ਦੀ ਹਾਕੀ ਟ...
02/10/2026

ਸਾਥੀਓ ਖੇਡਾਂ ਵਤਨ ਪੰਜਾਬ ਦੀਆਂ (Season 4) ਦੇ ਜਿਲ੍ਹੇ ਦੇ ਹਾਕੀ ਮੁਕਾਬਲੇ ਅੱਜ ਭਦੌੜ ਦੇ ਸਰਕਾਰੀ ਹਾਈ ਸਕੂਲ ਚ ਹੋਏ , ਪਿੰਡ ਭੋਤਨਾ ਦੀ ਹਾਕੀ ਟੀਮ (ਅੰਡਰ -14 ਲੜਕੇ) ਜਿਲ੍ਹੇ ਵਿੱਚੋ ਪਹਿਲੇ ਸਥਾਨ ਤੇ ਰਹੀ ,
ਸਾਥੀਓ ਲਗਾਤਾਰ ਦੂਜੇ ਸਾਲ ਟੀਮ ਜਿਲ੍ਹੇ ਬਰਨਾਲੇ ਵਿੱਚੋ ਪਹਿਲੇ ਸਥਾਨ ਤੇ ਰਹੀ ਹੈ ,

ਖੇਡ ਗਰਾਊਂਡ ਭੋਤਨਾ ਨੂੰ ਸਪੋਟ ਕਰ ਰਹੇ ਸਮੂਹ ਦਾਨੀ ਸੱਜਣਾਂ ਦੀ ਬਦੌਲਤ ਇਹ ਸੰਭਵ ਹੋ ਰਿਹਾ

ਸਾਥੀਓ 17 ਅਕਤੂਬਰ ਤੋ ਬਠਿੰਡਾ ਵਿੱਚ ਹੋ ਰਹੀ ਸਟੇਟ ਵਿੱਚ ਅੰਡਰ -17 ਦੇ 2 ਪਲੇਅਰ
ਅੰਡਰ 21 ਦੇ 4 ਪਲੇਅਰ
ਤੇ ਅੰਡਰ 14 ਦੇ 8 ਪਲੇਅਰ
ਕੁੱਲ 14 ਪਲੇਅਰ ਸਟੇਟ ਖੇਡਣਗੇ

ਸਟੇਟ ਲਈ ਚੁਣੇ ਗਏ ਸਾਰੇ ਪਲੇਅਰਾਂ ਨੂੰ ਮੁਬਾਰਕਾਂ 🙏

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆ 70ਵੀ ਸਕੂਲੀ ਖੇਡਾਂ ਦੇ ਸਟੇਟ ਦੇ ਮੁਕਾਬਲੇ (ਅੰਡਰ -17 ਲੜਕੀਆ )ਬਠਿੰਡਾ ਦੇ ਰਾਜਿੰਦਰ...
02/10/2026

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆ 70ਵੀ ਸਕੂਲੀ ਖੇਡਾਂ ਦੇ ਸਟੇਟ ਦੇ ਮੁਕਾਬਲੇ (ਅੰਡਰ -17 ਲੜਕੀਆ )ਬਠਿੰਡਾ ਦੇ ਰਾਜਿੰਦਰਾ ਕਾਲਜ ਚ ਹੋਏ ,ਜਿੱਥੇ P*S ਹਾਕੀ ਅਕੈਡਮੀ ਬਾਦਲ (ਸ੍ਰੀ ਮੁਕਤਸਰ ਸਾਹਿਬ) ਦੀ ਟੀਮ ਨੇ ਸਟੇਟ ਵਿੱਚੋ ਸਿਲਵਰ ਮੈਡਲ (ਦੂਜਾ ਸਥਾਨ ) ਪ੍ਰਾਪਤ ਕੀਤਾ , ਖੇਡ ਗਰਾਊਂਡ ਭੋਤਨਾ ਦੀਆਂ ਹਾਕੀ ਖਿਡਾਰਨਾਂ ਜੋਤੀ ਤੇ ਦਿਲਪ੍ਰੀਤ ਟੀਮ ਦਾ ਹਿੱਸਾ ਸੀ ,
ਸਟੇਟ ਵਿੱਚੋ ਦੂਜਾ ਸਥਾਨ ਹਾਸਲ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਜੋਤੀ ਤੇ ਦਿਲਪ੍ਰੀਤ 🙏🙏

ਆਸ਼ ਕਰਦੇ ਹਾਂ ਕਿ ਅੱਗੇ ਪੰਜਾਬ ਦੀ ਟੀਮ ਲਈ ਲੱਗਣ ਵਾਲੇ ਨੈਸ਼ਨਲ ਕੈਂਪ ਦਾ ਇਹ ਖਿਡਾਰਨਾਂ ਹਿੱਸਾ ਬਣਨਗੀਆਂ ਤੇ ਇੱਕ ਵਾਰ ਫੇਰ ਪੰਜਾਬ ਲਈ ਖੇਡਣਗੀਆ 🙏

ਸਾਥੀਓ ਅੱਜ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੋਤਨਾ  ਵੱਲੋਂ ਹਲਕਾ ਮਹਿਲ ਕਲ੍ਹਾਂ ਦੇ MLA ਕੁਲਵੰਤ ਸਿੰਘ ਪੰਡੋਰੀ  ਨੂੰ ਖੇਡ ਗਰਾਊਂਡ ਭੋਤਨਾ ਲਈ ਜਿੰਮ ...
18/09/2026

ਸਾਥੀਓ ਅੱਜ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੋਤਨਾ ਵੱਲੋਂ ਹਲਕਾ ਮਹਿਲ ਕਲ੍ਹਾਂ ਦੇ MLA ਕੁਲਵੰਤ ਸਿੰਘ ਪੰਡੋਰੀ ਨੂੰ ਖੇਡ ਗਰਾਊਂਡ ਭੋਤਨਾ ਲਈ ਜਿੰਮ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ , ਇਸ ਮੌਕੇ ਸਰਪੰਚ ਕੁਲਦੀਪ ਸਿੰਘ (ਕੀਪਾ ਧਾਲੀਵਾਲ ) ਵੀ ਹਾਜ਼ਰ ਰਹੇ , ਹਲਕਾ MLA ਕੁਲਵੰਤ ਸਿੰਘ ਪੰਡੋਰੀ ਵੱਲੋਂ ਬੜੀ ਜਲਦੀ ਪਿੰਡ ਭੋਤਨਾ ਨੂੰ ਜਿੰਮ ਦੇਣ ਦਾ ਭਰੋਸਾ ਦਿੱਤਾ ਗਿਆ 🙏🙏

ਸਾਥੀਓ 70ਵੀਂਆ ਸਕੂਲੀ ਖੇਡਾਂ ਜੋ ਕਿ ਸਿੱਖਿਆ ਵਿਭਾਗ ਵੱਲੋਂ ਭਦੌੜ ਦੇ ਸਰਕਾਰੀ ਹਾਈ ਸਕੂਲ ਚ ਕਰਵਾਈਆ ਗਈਆ , ਭਦੌੜ ਦੇ ਗਰਾਊਂਡ ਚ ਹੋਏ ਜਿਲ੍ਹਾਂ ਪੱ...
03/09/2026

ਸਾਥੀਓ 70ਵੀਂਆ ਸਕੂਲੀ ਖੇਡਾਂ ਜੋ ਕਿ ਸਿੱਖਿਆ ਵਿਭਾਗ ਵੱਲੋਂ ਭਦੌੜ ਦੇ ਸਰਕਾਰੀ ਹਾਈ ਸਕੂਲ ਚ ਕਰਵਾਈਆ ਗਈਆ , ਭਦੌੜ ਦੇ ਗਰਾਊਂਡ ਚ ਹੋਏ ਜਿਲ੍ਹਾਂ ਪੱਧਰੀ ਹਾਕੀ ਮੁਕਾਬਲੇ ਵਿੱਚ ਆਪਣੇ ਪਿੰਡ ਭੋਤਨਾ ਦੀ ਅੰਡਰ -14 ਦੀ ਲੜਕਿਆ ਦੀ ਟੀਮ ਨੇ ਹਿੱਸਾ ਲਿਆ ,ਟੀਮ ਨੇ ਫਾਈਨਲ ਵਿੱਚ ਜਗ੍ਹਾਂ ਬਣਾਈ ਪਰ ਫਾਈਨਲ ਮੈਚ 0-0 ਤੇ ਡਰਾਅ ਰਹਿਣ ਤੋ ਬਾਅਦ ਟੀਮ ਸਟਰੋਕਾ ਤੇ 3-1 ਨਾਲ ਹਾਰ ਕੇ ਜਿਲ੍ਹੇ ਵਿੱਚੋ ਦੂਜੇ ਸਥਾਨ ਤੇ ਰਹੀ , ਟੀਮ ਵਿੱਚੋ ਕੁੱਝ ਪਲੇਅਰ ਸਟੇਟ ਲਈ ਚੁਣੇ ਗਏ ਹਨ ,ਉਹਨਾ ਦੇ ਨਾਮ ਤੁਹਾਡੇ ਨਾਲ ਲਿਸਟ ਆਉਣ ਤੇ ਸਾਝੇ ਕਰਾਗੇ 🙏🙏

ਸਾਥੀਓ ਅੱਜ ਖੇਡ ਗਰਾਊਂਡ ਭੋਤਨਾ ਚ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਪੰਚਾਇਤ ਵੱਲੋਂ ਗਰਾਊਂਡ ਚ ਚੱਲ ਰਹੀਆ ਖੇਡਾਂ ਕ੍ਰਿਕਟ ,ਫੁੱਟਬਾਲ...
01/09/2026

ਸਾਥੀਓ ਅੱਜ ਖੇਡ ਗਰਾਊਂਡ ਭੋਤਨਾ ਚ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਪੰਚਾਇਤ ਵੱਲੋਂ ਗਰਾਊਂਡ ਚ ਚੱਲ ਰਹੀਆ ਖੇਡਾਂ ਕ੍ਰਿਕਟ ,ਫੁੱਟਬਾਲ,ਹਾਕੀ ,ਲਈ 25000 ਰੁਪਏ ਦੀ ਲਾਗਤ ਨਾਲ ਸਮਾਨ ਵੰਡਿਆ ਗਿਆ ,ਸਮਾਨ ਵੰਡਣ ਮੌਕੇ ਸਰਪੰਚ ਕੁਲਦੀਪ ਸਿੰਘ ਜੀ ,ਪੰਚ ਸੰਦੀਪ ਸਿੰਘ ਜੀ ,ਪੰਚ ਸੋਹਣ ਸਿੰਘ ਜੀ ,ਪੰਚ ਕਾਲਾ ਸਿੰਘ ਜੀ ,ਤੇ ਗੁਰਾ ਸਿੰਘ ਜੀ ਧਾਲੀਵਾਲ ਮੌਜੂਦ ਸਨ ,ਇਸ ਮੌਕੇ ਸਰਪੰਚ ਕੁਲਦੀਪ ਸਿੰਘ ਤੇ ਸਮੁੱਚੀ ਪੰਚਾਇਤ ਵੱਲੋਂ ਕਬੱਡੀ ਖਿਡਾਰੀਆ ਲਈ ਵੀ 10000 ਰੁਪਏ ਦੀ ਆਰਥਿਕ ਸਪੋਟ ਕੀਤੀ ਗਈ ,
ਇਸ ਨੇਕ ਉਪਰਾਲੇ ਲਈ ਸਮੂਹ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਤੇ ਖਿਡਾਰੀ ਵੀਰਾਂ ਵੱਲੋਂ ਸਰਪੰਚ ਕੁਲਦੀਪ ਸਿੰਘ ਦਾ ਤੇ ਸਮੂਹ ਪੰਚ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ🙏🙏🙏

ਪੰਜਵਾਂ ਹਾਕੀ ਕੈਂਪ ਅੱਜ ਸਮਾਪਤ ਹੋ ਗਿਆਲਗਾਤਾਰ 2 ਮਹੀਨੇ ਚੱਲੇ ਹਾਕੀ ਕੈਂਪ ਨੂੰ ਅੱਜ ਸਮਾਪਤ ਕਰ ਦਿੱਤਾ ਗਿਆ ਹੈ ,ਇਹਨਾਂ ਦੋ ਮਹੀਨਿਆ ਦੌਰਾਨ ਸਪੋਟ...
31/08/2026

ਪੰਜਵਾਂ ਹਾਕੀ ਕੈਂਪ ਅੱਜ ਸਮਾਪਤ ਹੋ ਗਿਆ

ਲਗਾਤਾਰ 2 ਮਹੀਨੇ ਚੱਲੇ ਹਾਕੀ ਕੈਂਪ ਨੂੰ ਅੱਜ ਸਮਾਪਤ ਕਰ ਦਿੱਤਾ ਗਿਆ ਹੈ ,ਇਹਨਾਂ ਦੋ ਮਹੀਨਿਆ ਦੌਰਾਨ ਸਪੋਟ ਕਰਨ ਲਈ ਪਿੰਡ ਦੇ ਹਰੇਕ ਦਾਨੀ ਸੱਜਣ ਦਾ ਧੰਨਵਾਦ ਕਰਦੇ ਹਾਂ 🙏

ਕੱਲ ਨੂੰ ਅੰਡਰ -14 ਲੜਕਿਆ ਦੀ ਟੀਮ ਭਦੌੜ ਵਿਖੇ ਸਕੂਲੀ ਖੇਡਾਂ ਚ ਜਿਲ੍ਹੇ ਲੈਵਲ ਤੇ ਭਾਗ ਲਵੇਗੀ
ਤੇ ਉਸ ਤੋ ਬਾਅਦ ਟੀਮ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲਵੇਗੀ
🙏🙏

ਹਾਕੀ ਕੈਂਪ 59ਵਾਂ ਦਿਨਸਾਥੀਓ ਅੱਜ ਸਾਬਕਾ ਸਰਪੰਚ ਬੁੱਧ ਸਿੰਘ ਜੀ ਦੇ ਪੁੱਤਰ ਅਕਾਸਦੀਪ ਸਿੰਘ ਦਾ ਜਨਮ ਦਿਨ ਸੀ ,ਆਪਣੇ ਪੁੱਤਰ ਅਕਾਸਦੀਪ ਸਿੰਘ ਦੇ ਜਨ...
29/08/2026

ਹਾਕੀ ਕੈਂਪ 59ਵਾਂ ਦਿਨ

ਸਾਥੀਓ ਅੱਜ ਸਾਬਕਾ ਸਰਪੰਚ ਬੁੱਧ ਸਿੰਘ ਜੀ ਦੇ ਪੁੱਤਰ ਅਕਾਸਦੀਪ ਸਿੰਘ ਦਾ ਜਨਮ ਦਿਨ ਸੀ ,ਆਪਣੇ ਪੁੱਤਰ ਅਕਾਸਦੀਪ ਸਿੰਘ ਦੇ ਜਨਮ ਦੀ ਖੁਸ਼ੀ ਚ ਸਾਬਕਾ ਸਰਪੰਚ ਬੁੱਧ ਸਿੰਘ ਜੀ ਵੱਲੋਂ ਚਲਦੇ ਹਾਕੀ ਕੈਂਪ ਲਈ 1000 ਰੁਪਏ ਦੀ ਰਾਸ਼ੀ ਭੇਜੀ ਗਈ ,ਸਾਬਕਾ ਸਰਪੰਚ ਬੁੱਧ ਸਿੰਘ ਜੀ ਦਾ ਇਸ ਨੇਕ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੇ ਪੁੱਤਰ ਅਕਾਸਦੀਪ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਆਖਦੇ ਹਾਂ 🙏🙏🙏

Address

Barnala
148100

Opening Hours

Monday 7am - 8am
4pm - 8pm
Tuesday 7am - 8am
4pm - 8pm
Wednesday 7am - 8am
4pm - 8pm
Thursday 7am - 8am
4pm - 8pm
Friday 4pm - 8pm
Saturday 7am - 8am
4pm - 8pm
Sunday 7am - 8am
4pm - 8pm

Telephone

+919463870609

Alerts

Be the first to know and let us send you an email when ਖੇਡ ਗਰਾਊਂਡ ਭੋਤਨਾ posts news and promotions. Your email address will not be used for any other purpose, and you can unsubscribe at any time.

Shortcuts

Share

Category