ਕਹਾਣੀ ਦਰਬਾਰ
Live now
Govt Research Fellow
Operating as usual
Live now
ਪਵਨਦੀਪ ਸਿੰਘ ਉਮਰ 33 ਸਾਲ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਮਾਲਪੁਰਾ ਮਜੂਦਾ ਵਾਸੀ ਕਾਲਜ ਰੋੜ ਮੁੱਲਾਂਪਰ ਦਾਖਾ ਅੱਜ ਚਿੱਟੇ ਦੀ ਭੇਟ ਚੜ੍ਹਿਆ।
ਜੇ ਮਾਂ ਨਾ ਆਈ ਤਾਂ ਮੈਂ ਸਲਫਾਸ ਖਾ ਲਵਾਂਗੀ
ਬੇਟੀ ਨਾਲ ਗੱਲ ਹੋਈ ਕਹਿੰਦੀ ਮਾਂ ਮੇਰੀ ਸਿੰਘਾਪੁਰ ਹੈ, ਓ ਸਾਡੇ ਨਾਲ ਗੱਲ ਨਹੀਂ ਕਰਦੀ ਨਾ ਹੀ ਵਾਪਿਸ ਆਉਂਦੀ, ਜੇ ਗੱਲ ਹੁੰਦੀ ਵੀ ਤਾਂ ਬਹੁਤ ਗੁੱਸੇ ਹੁੰਦੀ,
ਵੀਡੀਓ ਸ਼ੇਅਰ ਕਰੋ , ਤਾਂ ਜੋ ਬੇਦਰਦ ਮਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਆਵੇ, ਤੁਹਾਨੂੰ ਦੱਸ ਦੇਵਾਂ ਇਹ ਕੋਈ ਨਵਾਂ ਕੇਸ਼ ਨਹੀਂ ਬਹੁਤ ਬੱਚੇ ਨੇ ਅਹਿਜੇ ....
(ਪਿੰਡ ਲੌਂਗੋਵਾਲ, ਜਿਲ੍ਹਾ ਸੰਗਰੂਰ)
ਸ਼ੇਅਰ ਪਲੀਜ਼
ਅੱਜ ਭੀਖੀ ਬੈਂਕ ਚੋੰ ਵੱਡਾ ਭਾਈ ਦਰਸ਼ਨ ਸਿੰਘ ਤੇ ਉਸ ਦਾ ਸਾਥੀ ਗੁਲਜਾਰ ਸਿੰਘ ਜੋ ਬਜ਼ੁਰਗ ਐ ਪੈਸੇ ਲੈ ਕੇ ਆ ਰਹੇ ਸੀ ।ਆਹ ਮੁੰਡੇ ਉਨ੍ਹਾਂ ਦਾ ਝੋਲਾ ਖੋ ਕੇ ਭੱਜ ਗਏ ਸੀ।ਮੋਟਰਸਾਇਕਲ ਤੇ ਭੱਜ ਨਿੱਕਲੇ ਸੀ।ਲੋਕਾਂ ਦੀ ਮੱਦਦ ਨਾਲ ਇਕ ਮੌਕੇ ਫੜ ਲਿਆ ।ਜਿਹੜਾ ਝੋਲਾ ਲੈ ਕੇ ਭੱਜਿਆ ਸੀ ਉਸ ਨੂੰ ਸਮਾਓ ਤੋਂ ਫੜਿਆ....।ਕੁੱਝ ਪੈਸੇ ਬਰਾਮਦ ਹੋ ਗਏ ਕੁੱਝ ਅਜੇ ਨਹੀਂ ਮਿਲੇ.....
ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਲਗਭਗ ਵੀਹ ਸਾਲ ਮਗਰੋਂ ਲਈ ਇਸ ਤਸਵੀਰ ਵਿੱਚ ਇਨ੍ਹਾਂ ਰੋਹਬ ਹੈ, ਜਦੋਂ ਇਹ ਸਰਦਾਰ ਉੱਤਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬਾਡੀਗਾਰਡ ਸੀ, ਉਦੋਂ ਕਿੰਨਾ ਰੋਹਬਦਾਰ ਹੋਵੇਗਾ?? ਇਹੋ ਜਿਹੇ ਸੂਰਮੇ ਸਨ ਜਿਨ੍ਹਾਂ ਬਾਰੇ ਅੰਗਰੇਜ਼ ਲਿਖਦੇ ਹਨ ਕੀ ਇਹਨਾਂ ਦਾ ਕੀਤਾ ਵਾਰ ਗੋਰਿਆਂ ਦੀ ਤਲਵਾਰ ਤੋੜ ਕੇ ਗੋਰੇ ਨੂੰ ਵੱਢ ਕੇ, ਘੋੜੇ ਨੂੰ ਵੀ ਵੱਢ ਦਿੰਦਾ ਸੀ। ਇਨਾਂ ਲੋਹ ਪੁਰਸ਼ਾਂ ਦੇ ਸਿਰਾਂ ਤੇ ਖਾਲਸਾ ਰਾਜ ਟਿਕਿਆ ਹੋਇਆ ਸੀ।
ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗੇਗਾ…ਅੱਜ PAC ਨਾਲ ਮੀਟਿੰਗ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫ਼ੈਸਲਾ ਲਿਆ..ਸਗੋਂ ਇਹੀ ਨਹੀਂ ਕੋਈ ਵੀ ਹੋਰ ਇੰਡਸਟਰੀ ਜੋ ਪਾਣੀ ਗੰਧਲਾ ਕਰਦੀ ਹੋਵੇਗੀ ਉਹ ਦਰਿਆਵਾਂ ਦੇ ਕੰਡੇ ਨਹੀਂ ਲੱਗੇਗੀ…
ਪੰਜਾਬ ਦੀ ਧਰਤੀ ਤੇ ਪਾਣੀ ਬਚਾਉਣ ਲਈ ਅਸੀਂ ਵਚਨਬੱਧ ਹਾਂ… Mann
ਮੁਹੱਬਤਨਾਮਾ..
ਜਦੋਂ ਮਨੁੱਖ ਵੱਖ ਹੁੰਦੇ ਨੇ ਤਾਂ ਰੋਂਦੇ ਦੇਖੇ ਹਨ | ਪਰ ਦੇਖੋ 2 ਸਾਲ ਬਾਅਦ ਮਾਲਕ ਨੇ ਜਦ ਆਪਣਾ ਪਾਲਿਆ ਹੋਇਆ ਬੱਕਰਾ ਵੇਚਿਆ ਤੇ ਖਰੀਦਦਾਰ ਬੱਕਰਾ ਲੈ ਕੇ ਜਾਣ ਲੱਗਾ ਤਾਂ ਮਾਲਕ ਤੇ ਬੱਕਰੀ ਜੱਫੀ ਪਾ ਕੇ ਰੋ ਪਏ ।
ਜੇਕਰ ਵਿਡੀਉ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ
ਮੱਧ ਪ੍ਰਦੇਸ਼ :- ਅੱਠ ਸਾਲ ਦਾ ਗੁਲਸ਼ਨ, ਗੋਦੀ 'ਚ ਲਾਸ਼ ਦੋ ਸਾਲਾ ਭਰਾ ਦੀ, ਤਿੰਨ ਮੁੰਡੇ ਘਰੇ ਤੇ ਚੌਥੀ ਧੀ, ਮਾਂ ਘਰ ਛੱਡ ਜਾ ਚੁੱਕੀ...
ਪਿਓ ਮੁਤਬਕ ਐਂਬੂਲੈਂਸ ਆਲ਼ੇ ਨੇ ਲਾਸ਼ ਘਰੇ ਛੱਡਣ ਦਾ 1500 ਮੰਗਿਆ. ਪਰ ਓਹ ਬੇਵੱਸ...
ਬੱਡਾ ਭਰਾ ਛੋਟੇ ਭਰਾ ਦੀ ਦੇਹ ਗੋਦੀ 'ਚ ਲੈ ਬੈਠਾ ਰਿਹਾ ਸੜਕ ਕਿਨਾਰੇ ਮਦਦ ਦੀ ਆਸ 'ਚ...
ਵੀਡੀਓ ਵਾਇਰਲ ਹੁੰਦੇ ਹੀ ਜਾਂ ਪਤਾ ਲਗਦੇ ਚੌਂਕੀ ਤੋਂ TI (ਟਾਊਨ ਇੰਸਪੈਕਟਰ) ਯੋਗਿੰਦਰ ਪਹੁੰਚਿਆਂ ਤੇ ਸਰਕਾਰੀ ਹਸਪਤਾਲ ਲੈਕੇ ਗਿਆ, ਜਿਥੋਂ ਐਂਬੂਲੈਂਸ ਕਰਵਾ ਲਾਸ਼ ਘਰੇ ਪਹੁੰਚਦੀ ਕਰਵਾਈ...
✍️ਸਹਿਬ ਸੰਧੂ
ਕਨੇਡੇ ਜਾਣ ਨੂੰ ਐਨੀ ਕਾਹਲ 🙄
ਇਨ੍ਹਾਂ ਨੰਨ੍ਹੇ ਬੱਚਿਆਂ ਨੂੰ ਟਰੈਕਟਰ ਚਲਾਉਂਦੇ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ
ਕੋਈ ਸ਼ਬਦ ਨਹੀਂ...
ਧੰਨ ਹੈ ਤੂੰ ਪ੍ਰਮਾਤਮਾ, ਯਾਰ ਇੰਨ੍ਹਾਂ ਤੋਂ ਹੀ ਸਿੱਖ ਲਵੋ ਕੁਝ
ਵਾਹ ਮੇਰਿਆ ਮਾਲਕਾ ਤੇਰੇ ਰੰਗ ਸਮਝ ਨਾਂ ਆਉਂਦੇ ਨੇ
ਇਨਸਾਨ ਨੇ ਅੱਗ ਲਗਾਉਂਦੇ ਪੰਛੀ ਦੇਖ ਬਝਾਉਦੇ ਨੇ
ਬਾਪੂ ਜੀ ਇੰਗਲੈਂਡ ਗਏ ਹੋਏ ਆ
ਭੈਣ ਹੁਣੀ ਕੰਮ ਤੇ ਗਏ ਹੋਏ ਸੀ ਤੇ ਬਾਪੂ ਘਰ ਇਕੱਲਾ ਸੀ
ਤੇ ਪਿੱਛੋਂ ਘਰ ਕੋਈ ਗੋਰਾ ਸੇਲਸਮੈਨ ਆ ਗਿਆ
ਫਿਰ ਬਾਪੂ ਨੇ ਜਿਹੜੀ ਗੱਲਬਾਤ ਉਹਦੇ ਨਾਲ ਕੀਤੀ
ਸੁਣਿਓ ਬਸ 😂😂 ਨੋ ਇੰਗਲਿਸ਼..ਤੂੰ ਕੰਮ ਦੱਸ ਕੀ ਆ
ਬਾਪੂ ਹੁਣੀ ਪੰਜਾਬੀ ਬੋਲੀ ਦਾ ਮਾਣ ਨੇ, ਜਿੰਨ੍ਹਾਂ ਨੇ ਬੇਗਾਨੇ ਮੁਲਕਾਂ ਵਿੱਚ ਵੀ ਇਹਨੂੰ ਜਿਉਂਦੇ ਰੱਖਿਆ ਆ।
What a Melody ... ਤੁਹਾਡੀ ਸੁਪੋਰਟ ਦੀ ਬਹੁਤ ਲੋੜ ਹੈ,
ਇਹ ਰੁਤਬਾ ਮੂਸੇ ਆਲੇ ਜੱਟ ਦਾ!!!
ਦੋਹਾਂ ਪੰਜਾਬਾਂ ਦੇ ਸਾਝੇ ਪੁੱਤ ਮੂਸੇਵਾਲੇ ਨੂੰ
ਪਾਕਿਸਤਾਨ ਆਰਮੀ ਵੱਲੋਂ ਸ਼ਰਧਾਂਜਲੀ 🙏🙏
ਜਦੋਂ ਕੋਈ ਸੋਹਣਾ ਲਿਖੇ ਤਾਂ ਸਾਨੂੰ ਵਧੇਰੇ ਖੁਸ਼ ਹੋਣਾ ਚਾਹੀਦਾ ਹੈ...ਕਿਉਂਕਿ ਪੰਜਾਬੀ ਬੋਲੀ ਵਿਚ ਅਜਿਹਾ ਲੇਖਕਾਂ ਦਾ ਹੋਣਾ ਸਾਡੀ ਹੋਂਦ ਨੂੰ ਹੋਰ ਮਜ਼ਬੂਤ ਕਰਦਾ ਹੈ।"ਸਪਲੀਮੈਂਟਰੀ ਬੈਚ" ਨਾਵਲ ਨੂੰ ਸਚਿਨ ਸ਼ਰਮਾ ਨੇ ਲਿਖਿਆ ਹੈ ਜੋ ਖੁਦ ਮੈਡੀਕਲ ਲਾਈਨ ਨਾਲ ਸੰਬੰਧਤ ਹੈ।ਡਾਕਟਰੀ ਕਿੱਤੇ ਨਾਲ ਸੰਬੰਧਤ ਹੋਣਾ ਤੇ ਪੰਜਾਬੀ ਨਾਵਲ ਲਿਖਣਾ ਹੀ ਆਪਣੇ ਆਪ ਵਿਚ ਇੱਕ ਮਾਣਮੱਤੀ ਪ੍ਰਾਪਤੀ ਹੈ।ਨਾਵਲ ਵਿਚ ਅਥਾਹ ਰਵਾਨਗੀ ਹੈ ਅਤੇ ਪਾਤਰ, ਕਥਾ, ਕਥਾਨਕ, ਸ਼ੈਲੀ ਸਭ ਬਾ-ਕਮਾਲ।ਬਾਕੀ ਪੂਰਾ ਪੜਨ ਤੋਂ ਬਾਅਦ ਜੀ।
-ਬੇਅੰਤ ਸਿੰਘ ਬਾਜਵਾ
ਖੋਜਾਰਥੀ, ਕੇਂਦਰੀ ਸੱਭਿਆਚਾਰ ਮੰਤਰਾਲਾ
ਭਾਰਤ ਸਰਕਾਰ
We should be happier when someone writes beautifully ... because having such writers in Punjabi language strengthens our existence. The novel "Supplementary Batch" is written by Sachin Sharma who is himself related to the medical line. Being related to the profession and writing a Punjabi novel is an achievement in itself.There is immense fluency in the novel and the characters, story, plot, style are all amazing.
-Beant Singh Bajwa
Researcher, Ministry of Culture
Government of India
ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫਸਲ ਬੀਜੀ ਸੀ…ਉਹਨਾਂ ਨੂੰ ਸਰਕਾਰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵੇਗੀ…
ਪਿਛਲੇ ਦਿਨਾਂ ‘ਚ MSP ਤੋਂ ਘੱਟ ਖਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ…ਜਿਸ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਨੇ ।CM Punjab
ਦੇਖੋ, ਇੰਝ ਬਣਦਾ ਹੈ ਸਰ੍ਹੋਂ ਦਾ ਤੇਲ !
ਬਹੁਤ ਦੁੱਖ ਨਾਲ ਦੱਸ ਰਹੇ ਹਾਂ ਸਾਡੇ ਸਤਿਕਾਰਯੋਗ ਡਾ .ਸੁਰਿੰਦਰ ਸ਼ਰਮਾ (ਲੇਖਕ ,ਅਦਾਕਾਰ,ਨਿਰਦੇਸ਼ਕ) ਸਾਡੇ ਵਿੱਚ ਨਹੀ ਰਹੇ । ਸ਼ਰਮਾ ਜੀ ਨੇ ਕਾਫ਼ੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ I. ਅੱਛੇ ਅਦਾਕਾਰ ਦੇ ਨਾਲ ਨਾਲ ਉਹ ਇੱਕ ਨੇਕਦਿਲ ਅੱਛੇ ਇਨਸਾਨ ਵੀ ਸਨ। ਅਲਵਿਦਾ ਸ਼ਰਮਾ ਜੀ 🙏🏻
ਪੰਜਾਬ ਨੂੰ ਸਿਰਫ਼ ਧਰਤੀ ਦਾ ਇੱਕ ਟੁੱਕੜਾ ਸਮਝਣ ਦੀ ਭੁੱਲ ਨਾ ਕਰਿਓ...
ਇਹ ਪੰਜਾਬ ਕੋਈ ਨਿਰਾ ਜੁਗਰਾਫ਼ੀਆ ਨਹੀਂ,
ਇਹ ਇੱਕ ਰੀਤ, ਇੱਕ ਗੀਤ, ਇਤਿਹਾਸ ਵੀ ਹੈ
ਗੁਰੂਆਂ, ਰਿਸ਼ੀਆਂ ਤੇ ਸੂਫ਼ੀਆਂ ਸਿਰਜਿਆ ਏ,
ਇਹ ਇੱਕ ਫ਼ਲਸਫ਼ਾ, ਸੋਚ, ਅਹਿਸਾਸ ਵੀ ਹੈ
ਕਿੰਨੇ ਝੱਖੜਾਂ, ਤੂਫ਼ਾਨਾਂ 'ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁੱਝ ਕੁੱਝ ਉਦਾਸ ਵੀ ਹੈ
ਇੱਕ ਦਿਨ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਵੀ ਹੈ, ਅਰਦਾਸ ਵੀ ਹੈ !
ਵੀਡੀਓ ਵਿੱਚ ਵੀਰ ਰਣਯੋਧ ਸਿੰਘ ਦਾ ਪੁੱਤਰ ਸਰਦਾਰਾ ਸਿੰਘ ਤੇ ਬਾਪੂ ਜੀ ਸਰਦਾਰ ਅਮਰੀਕ ਸਿੰਘ ❤
Barot Valley Trip| Ep #3 Full Information- Camps,Street Food,Road, Best Places To Visit Barot Valley Trip| Ep #3
https://youtube.com/watch?v=T9tARgnsx2c&feature=share
ਧਰਤੀ ਤੇ ਖੂਬਸੂਰਤ ਜੰਨਤ//ਬਰੋਟ ਵੈਲੀ
Episode #2
Follow// facebook/bajwarefugee
Insta://bajwarefugee
Youtube://bajwarefugee
https://www.facebook.com/refugeebajwatravel/
Barot Valley# Episode #2 II Most Beautiful tour places in india Barot Valley#
ਮਾਲ ਰੋਡ ਮਨਾਲੀ, ਹਿਮਾਚਲ ਪ੍ਰਦੇਸ਼
ਸਫਰਾਂ 'ਤੇ
ਇਸ ਪੇਜ਼ ਤੇ ਤੁਹਾਡਾ ਸੁਆਗਤ ਹੈ ਜੀ।ਇਸ ਪੇਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ
plzzzzzzzzzzzzzzz like ehe page bht attttttt pade aa ik war open kr k dekho........
Sh. Bhagat Singh Hockey Academy is a Not-For-Profit club run by volunteers in Barnala, Punjab, India