Kabddilovermalwa

Kabddilovermalwa Kabaddi_lover_Malwa

30/12/2025

ਇੱਕ ਛੋਟੀ ਜਿਹੀ ਗੱਲ ਆ,ਜੇਕਰ ਕਬੱਡੀ ਡਰੱਗ ਕਰਕੇ ਚੱਲਦੀ ਆ ਤਾਂ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਮੁੱਦਾ ਉਠਾਇਆ?ਸੱਚ ਬੋਲਣ ਵਾਲਾ ਬੰਦਾ ਨਹੀਂ ਡਰਦਾ ਕਿਸੇ ਤੋਂ।

24/12/2025

ਪਾਲਾ ਜਲਾਲਪੁਰ ਵੱਲੋਂ ਸਾਰੀਆਂ ਫੈਡਰੇਸ਼ਨਾਂ ਨੂੰ ਬੇਨਤੀ।ਕਬੱਡੀ ਬੰਦ ਕਰਨ ਦੀ ਬਜਾਏ ਸੀਜ਼ਨ ਛੋਟਾ ਕਰਨ ਲਈ ਕਿਹਾ ਗਿਆ ਹੈ,ਪਰ ਕੀ ਅਜਿਹਾ ਕਰਨ ਨਾਲ ਗਰਾਉਂਡ ਚ ਹੋਣ ਵਾਲੇ ਕਤਲਾਂ, ਗੋਲੀਆਂ ਦੀਆਂ ਆਵਾਜ਼ਾਂ ਤੇ ਦੁਸ਼ਮਣੀਆਂ ਬੰਦ ਹੋ ਜਾਣਗੀਆਂ????
ਖਿਡਾਰੀਆਂ ਨੂੰ ਹੀ ਇੱਕ ਸਵਾਲ ਹਰ ਇੱਕ ਉਸ ਇਨਸਾਨ ਦਾ ਜੋ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹਨ।🙏😢

23/12/2025

ਬਹੁਤ ਬਹੁਤ ਧੰਨਵਾਦ ਫੈਡਰੇਸ਼ਨਾਂ ਦਾ ਜੋ 2026 ਦੇ ਸਾਰੇ ਟੂਰਨਾਮੈਂਟ ਬੰਦ ਕਰਨ ਦਾ ਫੈਸਲਾ ਲਿਆ ਹੈ,ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਸੀ।ਬੇੜਾ ਗਰਕ ਹੋ ਚੁੱਕਾ ਹੈ।ਹੁਣ ਵੀ ਇਹੀ ਅਰਦਾਸ ਹੈ ਕਿ ਕਬੱਡੀ ਹਮੇਸ਼ਾ ਚੱਲਦੀ ਰਹੇ ਪੰਜਾਬ ਵਿੱਚ ਪਰ ਅਫਸੋਸ ਅੱਜਕਲ੍ਹ ਗੋਲੀ ਦੀ ਥਾੜ ਥਾੜ ਹੀ ਸੁਣਨ ਨੂੰ ਮਿਲਦੀ ਹੈ ਗਰਾਉਂਡ ਚ।

ਲੱਡਾ ਬਲਪੁਰੀਆ ਇੱਕ ਭਗਤ ਬੰਦਾ ਜੋ ਬਹੁਤ ਹੀ ਵਧੀਆ ਕਬੱਡੀ ਪਲੇਅਰ ਹੈ,ਕੱਲ ਰਾਤ ਟੂਰਨਾਮੈਂਟ ਤੋਂ ਵਾਪਸ ਆਉਂਦੇ ਹੋਏ,ਧੁੰਦ ਕਾਰਨ ਵਾਪਰੇ ਹਾਦਸੇ ਵਿੱਚ...
23/12/2025

ਲੱਡਾ ਬਲਪੁਰੀਆ ਇੱਕ ਭਗਤ ਬੰਦਾ ਜੋ ਬਹੁਤ ਹੀ ਵਧੀਆ ਕਬੱਡੀ ਪਲੇਅਰ ਹੈ,ਕੱਲ ਰਾਤ ਟੂਰਨਾਮੈਂਟ ਤੋਂ ਵਾਪਸ ਆਉਂਦੇ ਹੋਏ,ਧੁੰਦ ਕਾਰਨ ਵਾਪਰੇ ਹਾਦਸੇ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ,ਭਰਾ ਦੇ ਪੱਟ ਦੀ ਹੱਡੀ ਟੁੱਟ ਗਈ ਹੈ😢ਵਾਹਿਗੁਰੂ ਕਿਰਪਾ ਕਰੇ।

ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨ ਵੱਲੋਂ ਵੱਡਾ ਫੈਸਲਾ, ਇੱਕ ਸਾਲ ਲਈ ਸਾਰੇ ਕਬੱਡੀ ਟੂਰਨਾਮੈਂਟ ਕੀਤੇ ਮੁਲਤਵੀ| Pro Punjab Tv |       ??????ਹੁ...
23/12/2025

ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨ ਵੱਲੋਂ ਵੱਡਾ ਫੈਸਲਾ, ਇੱਕ ਸਾਲ ਲਈ ਸਾਰੇ ਕਬੱਡੀ ਟੂਰਨਾਮੈਂਟ ਕੀਤੇ ਮੁਲਤਵੀ
| Pro Punjab Tv |
??????ਹੁਣ ਕੀ ਬਣੁ ਮਾਂ ਖੇਡ ਕਬੱਡੀ ਦਾ

15/12/2025

ਕਬੱਡੀ ਬੰਦ ਹੋਣੀ ਚਾਹੀਦੀ ਹੈ😓😓

09/12/2025


World Kabaddi Cup 2025 New Zealandਕਿੱਡੇ ਮਾਣ ਵਾਲੀ ਗੱਲ ਹੈ ਪੰਜਾਬੀਅਤ ਲਈ ਅਤੇ ਕਬੱਡੀ ਲਈਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ Christopher Ma...
07/12/2025

World Kabaddi Cup 2025 New Zealand
ਕਿੱਡੇ ਮਾਣ ਵਾਲੀ ਗੱਲ ਹੈ ਪੰਜਾਬੀਅਤ ਲਈ ਅਤੇ ਕਬੱਡੀ ਲਈ
ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ
Christopher Mark Luxon ਅੱਜ ਟੂਰਨਾਮੈਂਟ ਤੇ ਪੁੱਜਿਆ ਹੈ ਸਿਰਾ ਕਰਵਾ ਦਿੱਤਾ ਕਬੱਡੀ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਯਰ 🙏💪💪

23/11/2025

09/11/2025


Address

Sangrur
Dhuri
148024

Alerts

Be the first to know and let us send you an email when Kabddilovermalwa posts news and promotions. Your email address will not be used for any other purpose, and you can unsubscribe at any time.

Shortcuts

Share

Category