
🌸ਧੰਨ ਧੰਨ ਬਾਬਾ ਜੀਵਨ ਸਿੰਘ ਜੀ 🌸
ਦਿੱਲੀਓਂ ਸੀਸ ਲਿਜਾ ਕੇ🌸
ਸ਼੍ਰੀ ਅਨੰਦਪੁਰ ਸੀਸ ਪੁਹੰਚਿਆ ਸੀ
ਰੰਘਰੇਟੇ ਗੁਰੂ ਕੇ ਬੇਟੇ🌸
ਏਹ ਖਿਤਾਬ ਪਾਇਆ ਸੀ 🙏
ਨਿਹੰਗ ਸਿੰਘ ਜੰਗੀ ਯੌਧੇ
Operating as usual
🌸ਧੰਨ ਧੰਨ ਬਾਬਾ ਜੀਵਨ ਸਿੰਘ ਜੀ 🌸
ਦਿੱਲੀਓਂ ਸੀਸ ਲਿਜਾ ਕੇ🌸
ਸ਼੍ਰੀ ਅਨੰਦਪੁਰ ਸੀਸ ਪੁਹੰਚਿਆ ਸੀ
ਰੰਘਰੇਟੇ ਗੁਰੂ ਕੇ ਬੇਟੇ🌸
ਏਹ ਖਿਤਾਬ ਪਾਇਆ ਸੀ 🙏
🌸ਅੰਮ੍ਰਿਤ ਛੱਕਣ ਤੋਂ ਬਾਦ ਰਹਿਤ ਮਰਿਆਦਾ 🌸
🌸ਗਿਆਨੀ ਜੰਗਬੀਰ ਸਿੰਘ ਜੀ🌸
✨ਲਿਖਾਰੀ ਭਾਈ ਸਾਹਿਬ ਸਿੰਘ ਜੀ✨
ਭਾਗ ੧
🌸🌸ਕਲਜੁਗ ਦਾ ਵਰਤਾਰਾ🌸🌸
✨ਕਥਾਵਾਚਕ ਗਿਆਨੀ ਜੰਗਬੀਰ ਸਿੰਘ ਜੀ ✨
🫶
ਭਾਈ ਰਤਨ ਸਿੰਘ ਭੰਗੂ ਜੀ 🌸
#ਅੱਜ_ਦਾ_ਇਤਿਹਾਸ
ਅੱਜ ਉਸ ਮਹਾਰਾਜੇ ਦਾ ਜਨਮਦਿਨ ਹੈ ਜਿਸਨੇ ਅਫਗਾਨਿਸਤਾਨ, ਪਾਕਿਸਤਾਨ ਤੋਂ ਲੈ ਕੇ ਚੀਨ ਤੱਕ ਖਾਲਸਾ ਰਾਜ ਦੀਆਂ ਹੱਦਾਂ ਪਹੁੰਚਾ ਦਿੱਤੀਆਂ ਸਨ ...
Today Birth Aniversary of Great Maharaja Ranjjt Singh
ਸ਼ੇਰ-ਏ_ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ ਸੀ💐
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ #13ਨਵੰਬਰ_1780 ਈ: ਨੂੰ ਗੁੱਜਰਾਂਵਾਲਾ ਵਿਖੇ ਹੋਇਆ| ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ), ਲਾਹੌਰ ਦਾ ਮਹਾਰਾਜਾ, ਸਰਕਾਰ-ਏ-ਖਾਲਸਾ, ਪੂਰਬ ਦਾ ਨਿਪੋਲੀਅਨ ਅਤੇ ਪੰਜ ਦਰਿਆਵਾਂ ਦਾ ਮਾਲਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ|
ਬਤੌਰ ਇੱਕ ਪਰਜਾ ਪਾਲਕ ਸ਼ਾਸਕ, ਇੱਕ ਬਹਾਦਰ ਸੈਨਾਪਤੀ, ਚੇਤੰਨ ਨੀਤੀਵਾਨ ਅਤੇ ਗੁਰੂ ਘਰ ਦਾ ਅਨਿੰਨ ਸ਼ਰਧਾਲੂ, ਧਰਮ ਨਿਰਪੱਖ ਸ਼ਖ਼ਸੀਅਤ ਦਾ ਹਰ ਪੱਖ, ਹਰ ਪਹਿਲੂ ਲਾਜਵਾਬ ਤੇ ਪ੍ਰੇਰਨਾਦਾਇਕ ਹੈ।
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।
💐 ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ 💐
ਦੁਸਿਹਰਾ ਮਹਾਤਮ ੨੦੨੨ ਗੁਰਦੁਆਰਾ ਲੋਹ ਲੰਗਰ ਬੁੰਗਾ ਮਾਤਾ ਸਾਹਿਬ ਦੇਵਾ ਛਾਉਣੀ ਨਿਹੰਗ ਸਿੰਘਾ ਬੁੱਢਾ ਦਲ ਪੰਜਵਾ ਤਖਤ ਚੱਲਦਾਵਹੀਰ ਚੱਕਰਵਰਤੀ 💯
ਬ੍ਰਹਿਮੰਡ🙏
ਤੁਰੰਗ ❤️
Only on order💥
🙏🙏🙏🙏
ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ
#🇨🇦
ਚੌਪਈ।।ਸਤਿਨਾਮ ਜੋ ਪੁਰਖ ਪਛਾਨੈ।।ਸਤਿਨਾਮ ਲੈ ਬਚਨ ਪ੍ਰਮਾਨੈ।।ਸਤਿਨਾਮੁ ਮਾਰਗ ਲੈ ਚਲਹੀ।।ਤਾ ਕੋ ਕਾਲ ਨਾ ਕਬਹੂੰ ਦਲਹੀ।।੨੩।।🌸
ਕਲਗੀਧਰ ਸਰਬੰਸਦਾਨੀ ਮਹਾਂਬਲੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਆਂ ਆਪ ਸਭੱ ਨੂੰ ਬਿਅੰਤ ਮੁਬਾਰਕਾਂ🌸🌸
🙏🏻🌸
🙏🏻
ਜੰਗੀ ਜਰਨੈਲ⚔️⚔️
⚔️⚔️⚔️🐊
waheguru ji 🙏🏻🙏🏻
ALA SINGH PARDONED & FINED BY DAL KHALSA – 1765
Ahmed Shah Durrani had conferred the title of 'King' (& Subedari of Sirhind province) on Ala Singh of Patiala who had accepted all this to mark time. But the Singhs (of Dal Khalsa) did not approve of this action of Ala Singh. In a way, it amounted to surrender to a foreign invader. The Singhs bore a grouse against Baba Ala Singh for "bowing before Durrani”.
The Dal Khalsa launched an attack against Ala Singh of Patiala. When the news reached Baba Ala Singh, he sent his vakils/lawyers to the Dal Khalsa with the appeal that for accepting the title of 'king' from the Durrani, he should be fined according to the Sikh tradition, and that his anti-Panth action be ignored. At the same time he also sent some of his army so that no one should commit any excesses on the people of his territory.
When Sardar Jassa Singh Ahluwalia came to know of the whole development, he at once remonstrated with the Khalsa that what was destined to happen had happened. There was no reason for the Singhs to fritter away their energies in mutual conflicts. The Dal Sardars accepted the peace proposal of S. Jassa Singh and they made Baba Ala Singh take Pahul once again, and after charging fine from him pardoned him.
Reference: Sardar Jassa Singh Ahluwalia by Dr Ganda Singh
ਗਿਆਨੀ ਜੀ🙏🌺
ਵਿੱਦਿਆਂ ਗੁਰੂ ਮਹਾਕਾਲ ਬਾਬਾ ਗੁਰਚਰਨ ਸਿੰਘ ਜੀ🙏🙏🙏
🐊
Baba Jhujhar Singh ji ⚔️⚔️. ✍️.
ਮਿਸਲ ਰਾਮਗ੍ਹੜੀਆਂ💯
🐊
🐊
🐊
ਧੰਨ ਤੇਰੀ ਭਗਤੀ ਯੋਧਿਆ, ਸਾਡੇ ਕੋਲੋੰ ਇੱਕ ਟਿਕਟ ਨੀਂ ਸਰੀ ਅੰਦੋਲਨ ਵਿੱਚ ਪਹੁੰਚਣ ਲਈ ਤੇ ਡਾ: ਸਰਦਾਰ ਸਵੈਮਾਨ ਸਿੰਘ Swaiman Singh Pakhoke ਆਪਣਾਂ ਡਾਕਟਰੀ ਦਾ ਕਿੱਤਾ ਛੱਡਕੇ ਇੱਕ ਸਾਲ ਤੋਂ ਕਿਸਾਨ ਅੰਦੋਲਨ ਵਿੱਚ ਦਿੱਲੀ ਦੇ ਬਾਡਰਾਂ ਤੇ ਮੁਫਤ ਡਾਕਟਰੀ ਸਹੂਲਤਾਂ ਮੁਹੱਈਆ ਕਰਵਾ ਰਿਹੈ।
ਇਨਾਂ ਮੁਲਕਾਂ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾ: ਇੱਕ ਵਾਰ ਮਰੀਜ਼ ਨੂੰ ਚੈੱਕ ਕਰਨ ਦਾ $300 ਲੈਂਦੇ ਨੇ ਅਤੇ ਰੋਜ ਦੇ ਤਕਰੀਬਨ 40-50ਮਰੀਜ਼ ਵੇਖਦੇ ਨੇ। ਇੱਕ ਬਾਈਪਾਸ ਸਰਜਰੀ ਦਾ $40000 ਲੈਂਦੇ ਨੇ ਤੇ ਹਫਤੇ ਦੀਆਂ ਕਰੀਬ 10 ਸਰਜਰੀਆਂ ਕਰਦੇ ਨੇ। ਹੁਣ ਗੁਣਾਂ ਘਟਾਓ ਆਪੇ ਕਰ ਲਿਓ!
ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾਂ ਕਿ ਸਰਦਾਰ ਸਾਬ੍ਹ ਨੇ ਡਾਕਟਰੀ ਸੇਵਾਵਾਂ ਦੇ ਨਾਲ ਨਾਲ ਲੱਖਾਂ ਰੁਪਏ ਵੀ ਪੱਲਿਓਂ ਖਰਚੇ ਹੋਣਗੇ ਅੰਦੋਲਨ ਦੌਰਾਨ। ਪਤਨੀ ਅਤੇ ਦੋ ਸਾਲ ਦੀ ਇੱਕ ਧੀ ਅਮਰੀਕਾ ਵਿੱਚ ਰਹਿੰਦੀ ਹੈ ਜਿਸ ਨੂੰ ਮਿਲ਼ਿਆਂ ਇੱਕ ਸਾਲ ਹੋ ਗਿਆ, ਧੰਨ ਹੈ ਓਹ ਪਤਨੀ ਜੋ ਆਪਣੇ ਘਰਵਾਲ਼ੇ ਦਾ ਇਸ ਕਾਰਜ ਵਿੱਚ ਪੂਰਾ ਸਾਥ ਦੇ ਰਹੀ ਹੈ।
ਐਵੇਂ ਨਹੀਂ ਇਤਿਹਾਸ ਦੇ ਪੰਨਿਆਂ ਉੱਤੇ ਨਾਂ ਛੱਪਦੇ! ਮੈਂ ਕਈ ਵਾਰ ਇਤਿਹਾਸ ਦੀਆਂ ਕਿਤਾਬਾਂ ਪੜ੍ਹਦਾ ਸੋਚੀਂ ਪੈ ਜਾਨਾਂ ਹੁੰਨਾਂ ਕਿ ਜੇ ਕਿਧਰੇ ਮੈਂ ਅਬਦਾਲੀ ਵਰਗਿਆਂ ਦੇ ਵੇਲੇ ਹੁੰਦਾ ਤਾਂ ਮੁਹਰੇ ਹੋ ਹੋ ਜੂਝਦਾ, ਪਰ ਨਹੀਂ ! ਜੇ ਮੈਂ ਓਦੋ ਹੁੰਦਾ ਵੀ ਤਾਂ ਅੱਜ ਵਾਂਗ ਰੋਜੀ ਰੋਟੀ ਦੇ ਫਿਕਰ ਵਿੱਚ ਹੀ ਮਸਤ ਹੋਣਾ ਸੀ।
ਕਾਸ਼ ਡਾ ਸਵੈਮਾਨ ਸਿੰਘ ਵਰਗਾ ਜਿਗਰਾ ਮੇਰੇ ਕੋਲ ਵੀ ਹੁੰਦਾ!#
ਭੁਝੰਗੀ ਸੁਬੇਗ ਸਿੰਘ
ਦੱਲ ਪੰਥ ਹਰੀਆਂ ਬੇਲਾਂ 🐎
ਜੰਗੀ ਜਰਨੈਲ⚔️
ਨਿਹੰਗ ਸਿੰਘ ਫੌਜਾਂ ਨੇ ਹੁਣੇ ਐਲਾਨ ਕੀਤਾ ਹੈ ਕਿ ਇੱਥੇ ਬੜਿਆਂ ਨੂੰ ਨਿਸ਼ਾਨ ਸਾਹਿਬ ਤੋਂ ਤਕਲੀਫ਼ ਰਹੀ ਹੈ ਪਰ ਖਾਲਸਾ ਪੰਥ ਨੇ ਸੰਘਰਸ਼ ਗੁਰੂ ਕੇ ਨਿਸ਼ਾਨਾ ਹੇਠ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ’ਚ ਹੀ ਲੜਿਆ ਹੈ। ਜਿਸ ਦਿਨ ਸਰਕਾਰ ਨੇ ਲਿਖਤੀ ਰੂਪ’ਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਅਸੀਂ ਮਹੱਲਾ ਕੱਢਾਂਗੇ ਅਤੇ ਗੁਰੂ ਮਰਿਆਦਾ ਤਹਿਤ ਇੱਥੋਂ ਚੱਲ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਜਿੱਤ ਦੀ ਅਰਦਾਸ ਕਰਾਂਗੇ।
🐊
ਜੰਗੀ ਜਰਨੈਲ ਜੱਥੇਦਾਰ ਬਾਬਾ ਹਰੀ ਸਿੰਘ ਜੀ🙏
🐊
🐊
ਸਿੰਘੂ ਬਾਰਡਰ 'ਤੇ ਕੱਢਿਆ ਜਾ ਰਿਹਾ ਨਗਰ ਕੀਰਤਨ '
ਕਿਸਾਨੀ ਜਿੱਤ ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ
ਦੇਖੋ- ਖਾਲਸਾਈ ਜਾਹੋ ਜਲਾਲ
ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਿਸੇ ਅੰਗਰੇਜ਼ ਨੂੰ ਇੱਕ ਨਿਹੰਗ ਸਿੰਘ ਟੱਕਰਿਆ ਤਾਂ ਉਹ ਉਸਨੂੰ ਸ਼ਸਤਰ ਪਹਿਨੀ ਦੇਖ ਕੇ ਹੈਰਾਨ ਸੀ ਕਿ ਇਹ ਕਿਸਦੀ ਫੌਜ ਦਾ ਸਿਪਾਹੀ ਹੈ, ਰਾਜ ਤਾਂ ਸਾਡਾ ਹੈ। ਅੰਗਰੇਜ਼ ਨੇ ਸਿੰਘ ਨੂੰ ਪੁੱਛਿਆ ਕਿ ਤੇਰਾ ਮਾਲਕ ਕੌਣ ਹੈ। ਸਿੰਘ ਨੇ ਹੱਥ ਵਿੱਚ ਫੜਿਆ ਨੇਜਾ ਉੱਤੇ ਨੂੰ ਕੀਤਾ, ਭਾਵ ਕਿ ਅਕਾਲ ਪੁਰਖ। ਅੰਗਰੇਜ਼ ਨੇ ਫਿਰ ਪੁੱਛਿਆ ਕਿ ਉੱਤੇ ਨਹੀਂ, ਇਸ ਧਰਤੀ ਉੱਤੇ ਤੇਰਾ ਮਾਲਕ ਕੌਣ ਹੈ। ਸਿੰਘ ਨੇ ਨੇਜਾ ਪੁੱਠਾ ਕਰਕੇ ਧਰਤੀ ਉੱਤੇ ਗੱਡ ਦਿੱਤਾ, ਭਾਵ ਕਿ ਇੱਥੇ ਖ਼ਾਲਸਾ ਖੁਦ ਮਾਲਕ ਹੈ।
ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, "ਖ਼ਾਲਸਾ ਅਕਾਲੀ ਹੈ, ਕਾਲ ਤੋਂ ਮੁਕਤ ਹੈ। ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਉਸਦੀ ਚੇਤਨਾ ਵਿੱਚੋਂ ਮੌਤ, ਪਾਪ ਅਤੇ ਮੈਂ ਗਾਇਬ ਹੋ ਚੁੱਕੇ ਹਨ।"
ਖਾਲਸਾ ਹੋਵੇ ਖੁਦ ਖੁਦਾ,
ਜਿਮ ਖੂਬੀ ਖੂਬ ਖੁਦਾਇ।
NAGPAL SPORTS ( THE COMPLETE MARTIAL ART STORE). WE ARE MANUFACTURERS AND WHOLESALE DISTRIBUTORS OF
fitness first....itz all about hardcore health so be positive .
Official Account A Leading Manufacturer and Exporter of Sports and Fitness Equipment’s Specialized
District Badminton Association,Jalandhar runs the prestigious Raizada Hansraj Badminton Stadium at
We are Wholesaler of Sports Products, Gym Items and Fitness accessories
GSTIN 03AGJPI6482K1Z5 FREE Shipping Pan India Deals in Sports & Fitness Best Quality || Gym Equipm
We are a leading manufacturer, supplier, and exporter of premium quality Inflatable balls based in J
we prepare all types of cricket player for higher level...and we also preparing in fitness for highe