19/08/2020
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਮੱਸਿਆ ਦੇ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।
Decision Defines Destiny
19/08/2020
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਮੱਸਿਆ ਦੇ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।
26/04/2020
ਤੀਰਾਂ🏹ਤਲਵਾਰਾਂ🗡️ਨਾਲ,ਨੇਜਿਆਂ ਕਟਾਰਾਂ ਨਾਲ,
ਜੰਗੀ ਹਥਿਆਰਾਂ ਨਾਲ ਸਾਡੀਆਂ🤺ਨੇ ਯਾਰੀਆਂ
ਜਿੱਥੇ ਅਸੀਂ💪🏻ਅੜਦੇ⛰️ਪਹਾੜ ਬਣ ਖੱੜਦੇ ਹਾਂ
ਬਿਨਾਂ🙏🏻ਸਿਰ ਲਡ਼ ਲਾਈਏ ਖੂਨ ਵਿਚ💯ਤਾਰੀਆਂ
👻
13/04/2020
ਏਦਾਂ ਹਸ ਕੇ ਕਿਸੇ ਨਹੀਂ❌ਲਾਲ ਵਾਰੇ
ਪੜ੍ਹ ਲਓ📜ਹਿਸਟਰੀ ਕੌਮ ਦੇ ਬਾਨੀਆਂ ਦੀ
ਵਾਹ ਓ ਦਾਤਾਰ ਮੇਰੇ,🙏🏻ਧਨ ਉਪਕਾਰ ਤੇਰੇ
ਸਾਹਿਬਾ...
ਕੋਈ ਮਿਸਾਲ💯ਨਾ ਤੇਰੀਆਂ ਕੁਰਬਾਨੀਆਂ ਦੀ
10/03/2020
ਓਏ👉🏻ਹਿਮਤਾਂ ਦੀ ਕੀ ਗੱਲ 🗣️ਕਰਦਾਂ ਏ,
ਸਾਡੀ ਕੁੱਖੋਂ💪🏻ਪਲੀਆਂ ਨੇ
❌ਯਕੀਨ ਨਹੀਂ ਤਾਂ ਫੋਲ🔎ਲਈਂ,
ਇਤਿਹਾਸ📜ਚ ਗੱਲਾਂ ਬੜੀਆਂ ਨੇ
17/01/2020
ਨਾ ਯੇ🌎ਦੇਸ ਮੇਰਾ ਨਾ ਵੋ⁉️ਦੇਸ ਮੇਰਾ,
ਬਨਜਾਰੋਂ ਕੀ ਤਰ੍ਹਾਂ♾️ਅਨਜਾਨ ਸਾ ਹੂੰ,
ਨਾ ਰੂਹ⛔ਮੇਰੀ ਨਾ🗿ਤਨ ਮੇਰਾ,
ਆਪਨੇ ਹੀ🏘️ਘਰ ਮਹਿਮਾਨ ਸਾ ਹੂੰ
28/12/2019
11/12/2019
ਸਾਹਿਬਜ਼ਾਦਿਆਂ🙏🏻ਦੇ ਸਾਕੇ ਅਸੀਂ ਜੇਕਰ❤️ਦਿਲੋਂ ਭੁਲਾ👎🏻ਬੈਠੇ,
ਕਹੇ ਟਿਵਾਣਾ ਸਮਝ⚠️ਲਿਓ ਅਸੀਂ ਆਪਣਾ ਆਪ💯ਮਿਟਾ ਬੈਠੇ❗
30/11/2019
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।੧੫।।(ਬਚਿਤ੍ਰ ਨਾਟਕ) ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਜੀ
Aerial jump 😍 by .singh gatka member