Randhawe aa Da Munda V Shokeen Jattiye

Randhawe aa Da Munda V Shokeen Jattiye

Share

Contact information, map and directions, contact form, opening hours, services, ratings, photos, videos and announcements from Randhawe aa Da Munda V Shokeen Jattiye, Sports Club, NauLi waLe, Jalandhar.

09/05/2015

ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ
ਅੱੜਬ ਸੁਭਾਅ ਦੇ ਹੈਗੇ ਤਾਂ ਹੀ ਚੰਗੇ ਲੱਗਦੇ ਨੀ

10/01/2015

ਦਿਲ ਦੀਆਂ ਗੱਲਾਂ ਅਸੀਂ ਦਿਲ ਵਿੱਚ ਹੀ ਰੱਖੀਆਂ ਨ

ਨਾ ਹੀ ਤੂੰ ਕਦੇ ਸਾਨੂੰ ਪੁੱਛਿਆ ਤੇ ਨਾ ਹੀ ਅਸੀਂ ਕਦੇ ਦੱਸੀਆਂ ਨ

24/12/2014

ਕਿਹਾ ਨੀ ਜਾਂਦਾ ਉਸ ਕਮਲੀ ਨੂੰ ਕਿੰਨਾ ਮੈ ਤੈਨੁੰ ਚਾਹੁੰਦਾ ਹਾ

ਤਸਵੀਰ ਓਹਦੀ ਨੂੰ ਲਕ-ਲੁਕ ਕੇ ਨਿੱਤ ਸੀਨੇ ਲਾਉਂਦਾ ਹਾ

24/12/2014

ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ

ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ

21/11/2013

ਮੋੜਾਂ ਤੇ ਖੜਦਾ ਨਈ..
ਨਖਰੇ ਮੈਂ ਜਰਦਾ ਨਈ..

ਬਸ Rabb ਮਿਹਰਬਾਨ ਰਹੇ..
ਦੁਸ਼ਮਣਾਂ ਤੋਂ ਮੈਂ
ਮਰਦਾ ਨਈ........!!!!

20/11/2013

Hun apnea wangu awien haej na
wekha____
AMAN tainu bhull chuke ae prayi jaan
k____

20/11/2013

Maitho add ho k tainu lagda ae,Ni
teri kismat da darr khull jana____
Meri pattri de wich likheya ae,Main
haulli-haulli rull jana____
Tera yaar nagine warga c,Lagda ae
kaudi mull jana____
J Tainu AMAN yaad nahi,Appa v tainu
bhull jana____
Appa v tainu bhull jana...............

19/11/2013

ਕਰਜ ਕਦੇ ਲਾ ਨੀ ਹੋਣਾ ਅੰਮੀ ਦਾ...


ਮੰਗਦੀ ਜੋ ਹਰ ਵੇਲੇ ਭਾਣਾ ਮੇਰੀ ਉਮਰ
ਲੰਮੀ ਦਾ..

19/11/2013

ਅਮਲੀ ਜੋ ਚੋਟੀ ਦੇ ,ਆਦੀ ਫੀਮ ਮੋਟੀ ਦੇ __

ਓਹ ਵੀ ਪੱਟੀ ਫਿਰਦੇ ਨੇ ਪੀਸ ਚੋਟੀ-ਚੋਟੀ ਦੇ __

19/11/2013

JATT ਨੂੰ ਸਰਕਾਰ ਤੇ ਗ਼ੱਭਰੂ ਨੂੰ ਨਾਰ__









ਕਰਜਾਈ ਕਰ ਦਿੰਦੀ ਏ__

19/11/2013

ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ
ਕਿਓਕਿ ..


"Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ ,


ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ
ਅਸੀਂ ਖੋਣਾ ਨਹੀ ਚਾਹੁੰਦੇ...

19/11/2013

ਤੇਰੇ Piche ਘੁਮਦਿਆਂ Nu ਹੋਏ Kinne ਸਾਲ Ni__

Karde ਨੇ Tang ਨਿੱਤ Yaaran ਦੇ Swaal ਨੀ__

Want your business to be the top-listed Gym/sports Facility in Jalandhar?

Click here to claim your Sponsored Listing.

Location

Category

Telephone

Website

Address

NauLi WaLe
Jalandhar
0181