09/09/2026
.. #✅ ਲੱਗਣਗੀਆ ਰੋਣਕਾਂ ਮਿੱਤਰੋ ਪਿੰਡ ਭਮਾਰਸੀ ਜ਼ੇਰ ਵਿਖੇ ਨੇੜੇ ਅਮਲੋਹ (ਸ੍ਰੀ ਫ਼ਤਹਿਗੜ੍ਹ ਸਾਹਿਬ)
ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਤੇ🏐💥
20/09/2026 ਨੂੰ ਕਰਵਾਇਆ ਜਾ ਰਿਹਾ ਦੋਸਤੋ... ।
1st - 17000/-🏆
2nd - 12000/-🏆
3rd - 7100/-🏆
4th - 5100/- 🏆
▪️ ਟੂਰਨਾਮੈਂਟ ਨਿਰੋਲ ਹੋਵੇਗਾ
▪️ 16 ਟੀਮਾ ਹੀ ਐਟਰ ਕੀਤੀਆਂ ਜਾਣਗੀਆਂ
▪️ਕਲੱਬ ਵਲੋਂ ਟੀਮਾਂ ਤੇ ਦਰਸ਼ਕਾਂ ਨੂੰ ਨਿੱਘੇ ਸੱਦੇ ਨੇ, ਸਭ ਨੇ ਜਰੂਰ ਪਹੁੰਚਣਾ ਬਾਈ ਹੁੰਮ ਹੁਮਾ ਕੇ 🙏
▪️ਕਿਸੇ ਵੀ ਜਾਣਕਾਰੀ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ
▪️ page:- Pb26 Volleyball Live
▪️ Youtube channel:-
Pb26 Sports Live
+91-819-809-5829