22/08/2026
ਅੱਜ ਚਚਰਾੜੀ ਹਾਕੀ ਅਕੈਡਮੀ ਦੇ ਕੋਚ ਅਤੇ ਮੈਨੇਜਮੈਂਟ ਮੈਂਬਰ ਜਗਰਾਉਂ ਦੇ SP ਸ: ਸਰਵਨਜੀਤ ਸਿੰਘ ਜੋ ਕਿ India Hockey team ਦੇ player ਰਹੇ ਹਨ ਨੂੰ ਮਿਲੇ ਅਤੇ ਚਚਰਾੜੀ ਹਾਕੀ ਅਕੈਡਮੀ ਆਉਣ ਲਈ invitation ਦਿੱਤਾ। ਕਾਮਨਵੈਲਥ ਗੇਮਜ਼ 2010 Delhi Silver medal🥈, Asian Games 2010 Guangzhou china Bronze Medal🥉, Asian champion trophy 2011 Ordos city China Gold Medal 🏅 ਇਹ ਉਹਨਾ ਦੀਆਂ ਪ੍ਰਾਪਤੀਆਂ ਹਨ । SP ਸਾਹਿਬ ਨੇ ਆਉਣ ਵਾਲੇ ਦਿਨਾਂ ਚ ਚਚਰਾੜੀ ਵਿਖੇ ਆਉਣ ਦਾ ਵਾਧਾ ਵੀ ਕੀਤਾ।❤️❤️🏑🏑🏑❤️❤️