ਕਬੱਡੀ ਦੇ ਯੋਧੇ Kabaddi De Yodhe

ਕਬੱਡੀ ਦੇ ਯੋਧੇ Kabaddi De Yodhe ਕਬੱਡੀ ਦੇ ਯੋਧੇ Kabaddi De Yodhe ਪੇਜ ਤੇ ਤੁਹਾਡਾ ਸਵਾਗਤ ਹੈ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏
(1)

Bhadson kabaddi cup
01/09/2026

Bhadson kabaddi cup

28/08/2026

ਕਬੱਡੀ ਦਾ ਰਾਜ ਕੁਮਾਰ ਸੁਲਤਾਨ ਧੱਕੀ ਤੁਰਿਆ ਆਉਂਦਾ Sandeep Sultan Singh sounspur

ਦੇਖਦੇ ਆ ਕੌਣ ਕੌਣ ਪਹਿਚਾਣ ਦਾ ਚੋਬਰਾਂ ਨੂੰ?
26/08/2026

ਦੇਖਦੇ ਆ ਕੌਣ ਕੌਣ ਪਹਿਚਾਣ ਦਾ ਚੋਬਰਾਂ ਨੂੰ?

ਬਹੁਤ ਧੰਨਵਾਦ ਬਾਈ ਮੱਖਣ ਸੈਦੋ ਬਾਈ ਨੇ ਜੋ Go Fund ਚਲਿਆ ਸੀ ਉਹ ਅੱਜ ਤੱਕ 30,656 ਡਾਲਰ ਹੋ ਚੁੱਕੇ ਸੀ ਜਿਸ ਦੀ ਕੀਮਤ 21 ਲੱਖ ਕਹਿ ਸਕਦੇ ਆ ਉਹ ...
21/08/2026

ਬਹੁਤ ਧੰਨਵਾਦ ਬਾਈ ਮੱਖਣ ਸੈਦੋ ਬਾਈ ਨੇ ਜੋ Go Fund ਚਲਿਆ ਸੀ ਉਹ ਅੱਜ ਤੱਕ 30,656 ਡਾਲਰ ਹੋ ਚੁੱਕੇ ਸੀ ਜਿਸ ਦੀ ਕੀਮਤ 21 ਲੱਖ ਕਹਿ ਸਕਦੇ ਆ ਉਹ ਹਜੇ ਅੱਗੇ ਵੀ ਜਾਰੀ ਹੈ 🙏❤️

ਸਿਆਣੇ ਓਈ ਨੀ ਕਹਿਦੇ ਹੁੰਦੇ ਵੀ ਬਿਨਾ ਗੱਲ ਤੋਂ ਚਵਲ ਨੀ ਮਾਰੀ ਦੀ ! ਬਾਈ ਰੁਪਿੰਦਰ ਜਲਾਲ ਦਾ ਮਾਨ ਬਠਿੰਡੇ ਅਲੇ ਨੂੰ ਜਵਾਬ! ਬਹੁਤ ਵਧੀਆ ਜਵਾਬ ਦਿੱ...
14/08/2026

ਸਿਆਣੇ ਓਈ ਨੀ ਕਹਿਦੇ ਹੁੰਦੇ ਵੀ ਬਿਨਾ ਗੱਲ ਤੋਂ ਚਵਲ ਨੀ ਮਾਰੀ ਦੀ ! ਬਾਈ ਰੁਪਿੰਦਰ ਜਲਾਲ ਦਾ ਮਾਨ ਬਠਿੰਡੇ ਅਲੇ ਨੂੰ ਜਵਾਬ! ਬਹੁਤ ਵਧੀਆ ਜਵਾਬ ਦਿੱਤਾ ਬਾਈ ਨੇ!

13/08/2026

ਜਾਫੀ ਦਾ ਨਾਮ ਦੱਸੋ ਕਿਹੜਾ ਜੀਹਨੇ ਅੰਬੇ ਦੀ ਲਾਟ ਮਰਵਾ ਦਿੱਤੀ?

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ 🥹🙏
11/08/2026

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ 🥹🙏

ਕਬੱਡੀ ਜਗਤ ਦੇ ਲਈ ਚੰਗੀ ਖਬਰ,, ਸ਼ੀਲੂ ਤੇ ਮੁਸਕਾਣ ਦੇ ਪ੍ਰੀਵਾਰ ਦਾ ਸਮਝੌਤਾ (ਰਾਜ਼ੀ ਨਾਮਾ) ਹੋ ਗਿਆ ਹੈ,, ਦੋਨੇ ਪੰਚਾਇਤਾਂ ਨੇ ਬੈਠਕੇ ਸਮਝੌਤਾ ਕ...
11/08/2026

ਕਬੱਡੀ ਜਗਤ ਦੇ ਲਈ ਚੰਗੀ ਖਬਰ,, ਸ਼ੀਲੂ ਤੇ ਮੁਸਕਾਣ ਦੇ ਪ੍ਰੀਵਾਰ ਦਾ ਸਮਝੌਤਾ (ਰਾਜ਼ੀ ਨਾਮਾ) ਹੋ ਗਿਆ ਹੈ,, ਦੋਨੇ ਪੰਚਾਇਤਾਂ ਨੇ ਬੈਠਕੇ ਸਮਝੌਤਾ ਕੀਤਾ,, ਸਭ ਤੋਂ ਵੱਡੀ ਗੱਲ ਇਹ ਸਮਝੌਤਾ ਪੈਸੇ ਨਾਲ ਨਹੀਂ ਹੋਇਆ,, ਕੋਈ ਵੀ ਪੈਸਾ ਦਿੱਤਾ ਜਾਂ ਲਿਆ ਨਹੀਂ ਗਿਆ,, ਸਗੋਂ ਦੋਨੇ ਪੰਚਾਇਤਾਂ ਦੀ ਸਹਿਮਤੀ ਨਾਲ ਹੋਇਆ,, ਇਹ ਹੁੰਦੀ ਹੈ ਪੰਚਾਇਤਾਂ ਦੀ ਤਾਕਤ,

10/08/2026

ਐਵੇਂ ਨੀ ਦੁਨੀਆਂ ਫੈਨ ਜੱਟ ਦੀ ਖੇਡ ਭਾਵਨਾ ਕਲਸੀਆਂ ਆਲਾ ਆਪਣੀ ਟੀਮ ਦੇ ਖਿਡਾਰੀ ਨਾਲ ਲੜ ਪਿਆ ਕਿਉਂਕਿ ਜੈਰੋ ਗਲਤ ਖੇਡਿਆ ਸੀ 👍👏

Address

Ludhiana

Alerts

Be the first to know and let us send you an email when ਕਬੱਡੀ ਦੇ ਯੋਧੇ Kabaddi De Yodhe posts news and promotions. Your email address will not be used for any other purpose, and you can unsubscribe at any time.

Shortcuts

Share