Punjab Football Live

Punjab Football Live

Share

ਫੁਟਬਾਲ ਕਿ੍ਕਟ ਅੱਪਡੇਟ

04/03/2025

ਗੂੱਭਰ ਦੀ ਗੇਮ ਨੂੰ follow ਕਰੇ ਦੁਨੀਆਂ ਗੁੂੱਭਰ ਦਾ ਹਰ ਕੰਮ ਹੀ trend ਹੋ ਗਿਆ ਹਲੇ ਜੋਰ ਪੂਰਾ ਗੂੱਭਰ ਦੇ ਪੱਟਾ ਵਿੱਚ 💪💪 ਤੂੰ ਸਮਝੀ ਨਾਂ ਚੀਮੇ ਵਾਲੇ ਦਾ END ਹੋ ਗਿਆ ✍✍✍

23/01/2023

ਹੋਣੀਆਂ ਨੀ ਰੀਸਾਂ ਮੁੰਡਾ ਲਾਉਂਦਾ ਫੁੱਲ ਰੀਝਾਂ
Sk Trophy ♥️ ਪੂਰੀ ਇੰਡ ਗੱਲਬਾਤ ਆ।
ਕੱਪ ਹੁੰਦੇ ਹਰ ਪਿੰਡ ਫੁੱਟਬਾਲ,ਕ੍ਰਿਕਟ,ਛਿੰਝ
ਰੋਬਿਨ ਨੂੰ ਅੱਜ ਸਾਰਾ ਜਾਣਦਾ ਪੰਜਾਬ ਆ।।

ਇੱਥੇ ਹੀ ਨਹੀਂ ਯਾਰੋ ਹਾਲੇ ਗੱਲ ਮੁੱਕਦੀ,
ਲੈ ਕੇ ਪਿੰਡਾਂ ਤੋਂ ਵਿਦੇਸ਼ਾਂ ਤੱਕ ਝੂਲਦਾ ਫਲੈਗ ਆ।
ਕੱਲੇ ਨੇ ਸੀ ਸ਼ੁਰੂ ਕੀਤਾ ਕੱਲਾ ਹੀ ਧੱਕ ਪਾਈ ਜਾਂਦਾ,
ਗੱਭਰੂ ਨੇ ਮਿੱਤਰੋ ਬਣਾਇਆ ਨਹੀਂ ਕੋਈ ਗੈਂਗ ਆ।।

ਬਾਂਹ ਬਾਬੇ ਨੇ ਆ ਫੜੀ ਮੁੰਡਾ ਜਾਂਦਾ ਕੋਕੇ ਜੜੀਂ
ਤਰੀਖ਼ ਅੱਜ ਦੀ 'ਚ ਗੱਭਰੂ ਦਾ ਪੀਕ ਉੱਤੇ ਨਾਮ ਆ।
ਬਾਬਾ ਮਿਹਰ ਕਰੇ ਮੁੰਡਾ ਤਰੱਕੀਆਂ ਹੋਰ ਕਰੇ
ਅੱਜ ਸਾਰੇ ਖੇਡ ਜਗਤ ਨੂੰ ਗੱਭਰੂ ਤੇ ਮਾਣ ਆ।।

✍️ ਗੋਗੀ ਸੀਲੋਂ ੧੨ گوگی سیل
Gogie Silon
SK Trophy Sk Robin Trophies Sk Robin Trophies Sk Trophy Fan Club Punjab Football Live Deep Sippy Pala Pallah Garry Dhillon Gurpreet Puri Jassa Commentator Barmalipur ਫੁੱਟਬਾਲ ਕਿ੍ਕਟ ਅਪਡੇਟ Football Cricket Update No.1 live fooball ਪੰਜਾਬ ਫੁੱਟਬਾਲ ਅਪਡੇਟ Fc Akhara Fc Silon Football Meri Jind Jaan Football Update Punjab Football Update Panjab PÛŇJÂBÎ ਪੇਂਡੂੰ F⚽⚽TBÂŁŁ Garry Procha Mandeep Mangli Tej Panaich

22/01/2023

Congratulations champion

Want your business to be the top-listed Gym/sports Facility in Ludhiana?

Click here to claim your Sponsored Listing.

Location

Category

Telephone

Website

Address

Ludhiana