Volleyball End Galbaat

Call Website

Volleyball End Galbaat Volleyball lover ���
(2)

✅️RESULT(03-10-2026)✅️ PIND BHAMIAN(LUDHIANA)⬇️⬇️⬇️⬇️●1ST  CHAN CANADA CLUB BATHAN GAGGI🏆 ●2ND MAHOLI JOBAN 🏆●3RD CHUGHE...
04/10/2026

✅️RESULT(03-10-2026)
✅️ PIND BHAMIAN(LUDHIANA)

⬇️⬇️⬇️⬇️
●1ST CHAN CANADA CLUB BATHAN GAGGI🏆

●2ND MAHOLI JOBAN 🏆

●3RD CHUGHE FATEH 🏆

●4TH UDEKARN 🏆

✅️BEST PLAYER ✅️

🔥BEST ATTACKER 👉 JOBAN MAHOLI

🔥BEST NETMAN 👉 AKASH MAHOLI

🔥BEST DEFENCER 👉 KHUSHI BATHAN

04/10/2026
🔴 FINAL MATCH🔴MAHOLI JOBAN VS BATHAN GAGGI
03/10/2026

🔴 FINAL MATCH🔴
MAHOLI JOBAN VS BATHAN GAGGI

...

03/10/2026

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
🔴LIVE TELECAST🔴
ਵਾਲੀਬਾਲ ਸ਼ੂਟਿੰਗ ਕੱਚੀ ਸੁਪਰ ਟੂਰਨਾਮੈਂਟ ਪਿੰਡ ਭਾਮੀਆਂ(ਲੁਧਿਆਣਾ)
ਮਿਤੀ 03/10/2026
Volleyball Shooting Kachi Super Tournament Pind Bhamian(LUDHIANA)

Contact:- 079733 95092

⬇️YOU TUBE LIVE⬇️
https://youtube.com/?si=PVuuoe5-CB-IPjEH

✅️RESULT(02-10-2026)✅️ PIND SULLAR(DIRBA)⬇️⬇️⬇️⬇️●1ST BATUHA+MEHAK MALL SINGH WALA +RUPINDER 🏆 ●2ND MAUR NABHA+PINDU BHA...
03/10/2026

✅️RESULT(02-10-2026)
✅️ PIND SULLAR(DIRBA)

⬇️⬇️⬇️⬇️
●1ST BATUHA+MEHAK MALL SINGH WALA +RUPINDER 🏆

●2ND MAUR NABHA+PINDU BHAI RUPA 🏆

●3RD CHHAJLI+LAMBA RAMPUR CHANNA🏆

●4TH NARGRA PIRTHI+SHONKI SHERON +SUKH MARDAHEDI 🏆

✅️BEST PLAYER ✅️

🔥BEST ATTACKER 👉 MEHAK MALL SINGH WALA & PINDU BHAI RUPA

🔥BEST NETMAN 👉 RUPINDER

🔥BEST DEFENCER 👉 MILKHA BATUHA

02/10/2026

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
🔴LIVE TELECAST🔴
ਵਾਲੀਬਾਲ ਸ਼ੂਟਿੰਗ ਕੱਚੀ ਸੁਪਰ ਟੂਰਨਾਮੈਂਟ ਪਿੰਡ ਸੂਲਰ(ਦਿੜਬਾ)
ਮਿਤੀ 02/10/2026
Volleyball Shooting Kachi Super Tournament Pind Sullar(DIRBA)

Contact:- 079733 95092

⬇️YOU TUBE LIVE⬇️
https://youtube.com/?si=PVuuoe5-CB-IPjEH

ਵਾਲੀਬਾਲ ਪਰਿਵਾਰ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ  #ਬਾਈ_ਤੀਰਥ_ਸਿੰਘ_ਜੀ_ਅਟਵਾਲ ਅਤੇ  #ਬਾਈ_ਲਖਵਿੰਦਰ_ਜਟਾਣਾ_ਸੰਗਤੀਵਾਲ ਜੀ ਦੇ ਯਤਨਾਂ ਸਦਕਾ ਇਸ ...
01/10/2026

ਵਾਲੀਬਾਲ ਪਰਿਵਾਰ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ #ਬਾਈ_ਤੀਰਥ_ਸਿੰਘ_ਜੀ_ਅਟਵਾਲ ਅਤੇ #ਬਾਈ_ਲਖਵਿੰਦਰ_ਜਟਾਣਾ_ਸੰਗਤੀਵਾਲ ਜੀ ਦੇ ਯਤਨਾਂ ਸਦਕਾ ਇਸ ਵਾਰ ਫੇਰ ਵਾਲੀਵਾਲ ਦੇ ਤਿੰਨ ਪਲੇਅਰਾਂ ਦੇ ਵੀਜ਼ੇ ਆ ਚੁੱਕੇ ਹਨ। ਤਿੰਨਾਂ ਪਲੇਅਰ— #ਜੱਸਾ_ਰਾਏਸਰ, #ਛੋਟੂ_ਮਾਜਰਾ ਅਤੇ #ਲਾਡੀ_ਬਈਏਵਾਲ ਇਸ ਵਾਰ ਫੇਰ #ਨਿਊਜ਼ੀਲੈਂਡ ਦੇ ਮੈਦਾਨਾ ਵਿੱਚ ਖੇਡ ਦੇ ਨਜਰ ਆਉਣਗੇ।

ਇਹ ਸਭ ਕੁਝ #ਬਾਈ_ਤੀਰਥ_ਸਿੰਘ_ਜੀ_ਅਟਵਾਲ, #ਬਾਈ_ਲਖਵਿੰਦਰ_ਜਟਾਣਾ, #ਸਮੂਹ_ਐੱਸ_ਬੀ_ਐੱਸ_ਕਲੱਬ, #ਫਾਈਵ_ਰਿਵਰਜ_ਸਪੋਰਟਸ_ਕਲੱਬ , #ਔਕਲੈਂਡ_ਵੋਰੀਅਰਜ_ਕਲੱਬ, #ਕੇਸਰੀ_ਕਲੱਬ, #ਚੜ੍ਹਦਾ_ਪੰਜਾਬ_ਕਲੱਬ ਅਤੇ #ਮੈਟਰੋ_ਕਲੱਬ ਸਮੇਤ ਸਾਰੇ ਸਹਿਯੋਗੀ ਕਲੱਬਾਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ।ਇਸ ਵਾਰ ਹੋਰ ਵੀ ਕਈ #ਪਲੇਅਰਾਂ ਦੇ #ਵੀਜ਼ੇ ਆਉਣ ਦੀ #ਸੰਭਾਵਨਾ ਹੈ ਅਤੇ ਉਹ ਵੀ ਆਉਣ ਵਾਲੇ ਸਮੇਂ ਵਿੱਚ #ਵਿਦੇਸ਼ਾਂ ਵਿੱਚ ਆਪਣੀ ਖੇਡ ਦੇ #ਜੌਹਰ ਦਿਖਾਉਣਗੇ।

ਇੱਕ ਵਾਰ ਫਿਰ #ਬਾਈ_ਤੀਰਥ_ਸਿੰਘ_ਜੀ_ਅਟਵਾਲ ਅਤੇ ਓਹਨਾ ਦੀ ਸਮੁੱਚੀ ਟੀਮ





ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਅਤੇ #ਜੱਸਾ_ਰਾਏਸਰ, #ਛੋਟੂ_ਮਾਜਰਾ ਤੇ #ਲਾਡੀ_ਬਈਏਵਾਲ ਨੂੰ ਵਿਦੇਸ਼ ਜਾਣ ਲਈ ਬਹੁਤ-ਬਹੁਤ ਮੁਬਾਰਕਾਂ।
ਧੰਨਵਾਦ ਤੀਰਥ ਬਾਈ ਜੀ ਸਮੁੱਚੀ ਟੀਮ ਦਾ।🙏🙏🙏

Address

Ludhiana

Alerts

Be the first to know and let us send you an email when Volleyball End Galbaat posts news and promotions. Your email address will not be used for any other purpose, and you can unsubscribe at any time.

Shortcuts

Share

Category