ਪੰਜਾਬਣ

ਪੰਜਾਬਣ ਏਕ ਉਂਕਾਰ ਸਤਨਾਮ
ਕਰਤਾ ਪੁਰਖ ਨਿਰਭੋ ਨਿਰਵੈਰ।

ਇਕ ਹੋਰ ਖੁਲਾਸਾ ਹੋ ਗਿਆ ਹੋਲੀ ਹੋਲੀ ਹਰ ਚੀਜ ਸਾਹਮਣੇ ਆ ਜਾਣੀ। ਹੁਣ ਪਤਾ ਲਗਾ ਕੇ ਪੰਜਾਬ ਦੀਆ ਸਰਕਾਰੀ ਨੌਕਰੀਆਂ ਤੇ ਰਾਜਸਥਾਨੀ ਕਿਵੇਂ ਕਾਬਜ ਹੋ ਗ...
30/09/2026

ਇਕ ਹੋਰ ਖੁਲਾਸਾ ਹੋ ਗਿਆ
ਹੋਲੀ ਹੋਲੀ ਹਰ ਚੀਜ ਸਾਹਮਣੇ ਆ ਜਾਣੀ। ਹੁਣ ਪਤਾ ਲਗਾ ਕੇ ਪੰਜਾਬ ਦੀਆ ਸਰਕਾਰੀ ਨੌਕਰੀਆਂ ਤੇ ਰਾਜਸਥਾਨੀ ਕਿਵੇਂ ਕਾਬਜ ਹੋ ਗਏ।
ਸਭ ਗੋਲ ਮਾਲ ਹੈ। ਪੰਜਾਬ ਦੇ ਲੋਕਾਂ ਦਾ ਹੱਕ ਵੇਚਿਆ ਗਿਆ ਹੈ।

29/09/2026

ਪੰਜਾਬ ਦਾ CM cylinder ਵਾਸਤੇ ਲਾਈਨ ਚ ਲਗਾ ਹੋਇਆ

ਰਿਤੇਸ਼ ਲੱਖੀ ਦੇ ਇੰਟਰਵਿਊ ਵਿੱਚ ਅਹਿਬਾਬ ਸਿੰਘ ਗਰੇਵਾਲ ਨੇ ਪੰਜਾਬ 'ਆਪ' (AAP) ਦੇ ਅੰਦਰੂਨੀ ਕਲਚਰ ਅਤੇ ਦਿੱਲੀ ਹਾਈਕਮਾਂਡ ਦੇ ਦਬਦਬੇ ਨੂੰ ਲੈ ਕੇ...
29/09/2026

ਰਿਤੇਸ਼ ਲੱਖੀ ਦੇ ਇੰਟਰਵਿਊ ਵਿੱਚ ਅਹਿਬਾਬ ਸਿੰਘ ਗਰੇਵਾਲ ਨੇ ਪੰਜਾਬ 'ਆਪ' (AAP) ਦੇ ਅੰਦਰੂਨੀ ਕਲਚਰ ਅਤੇ ਦਿੱਲੀ ਹਾਈਕਮਾਂਡ ਦੇ ਦਬਦਬੇ ਨੂੰ ਲੈ ਕੇ ਇਹ ਬਹੁਤ ਵੱਡਾ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।
ਜਿਸ ਮੰਤਰੀ ਅਤੇ ਘਟਨਾ ਦਾ ਜ਼ਿਕਰ ਉਸ ਵੀਡੀਓ ਵਿੱਚ ਹੋਇਆ ਹੈ, ਉਸ ਦੀ ਪੂਰੀ ਕਹਾਣੀ ਇਸ ਪ੍ਰਕਾਰ ਹੈ:
🚭 ਦਿੱਲੀ ਟੀਮ ਦੀ ਸਮੋਕਿੰਗ (Smoking) ਅਤੇ ਮੰਤਰੀ ਦਾ ਵਿਰੋਧ
ਅਹਿਬਾਬ ਗਰੇਵਾਲ ਨੇ ਦੱਸਿਆ ਕਿ ਇਹ ਘਟਨਾ ਪੰਜਾਬ ਦੇ ਇੱਕ ਟਕਸਾਲੀ ਗੁਰਸਿੱਖ ਮੰਤਰੀ ਦੇ ਸਰਕਾਰੀ ਘਰ (ਕੋਠੀ) ਵਿੱਚ ਵਾਪਰੀ ਸੀ:
• ਘਟਨਾ ਕੀ ਸੀ: ਦਿੱਲੀ ਤੋਂ ਪੰਜਾਬ ਸਰਕਾਰ ਨੂੰ ਸੁਪਰਵਾਈਜ਼ ਕਰਨ ਆਈ ਹਾਈਕਮਾਂਡ ਦੀ 'ਦਿੱਲੀ ਟੀਮ' ਦੇ ਕੁਝ ਮੈਂਬਰ ਉਸ ਮੰਤਰੀ ਦੇ ਘਰ ਰੁਕੇ ਹੋਏ ਸਨ। ਉੱਥੇ ਬੈਠ ਕੇ ਉਨ੍ਹਾਂ ਨੇ ਸਿਗਰਟਨੋਸ਼ੀ (Smoking) ਕਰਨੀ ਸ਼ੁਰੂ ਕਰ ਦਿੱਤੀ।
• ਮੰਤਰੀ ਦੀ ਨਾਰਾਜ਼ਗੀ: ਕਿਉਂਕਿ ਉਹ ਮੰਤਰੀ ਇੱਕ ਅੰਮ੍ਰਿਤਧਾਰੀ/ਕੱਟੜ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ, ਸਿੱਖ ਮਰਿਆਦਾ ਅਤੇ ਧਾਰਮਿਕ ਆਸਥਾ ਮੁਤਾਬਕ ਘਰ ਦੇ ਅੰਦਰ ਸਿਗਰਟ ਪੀਣਾ ਬਹੁਤ ਵੱਡੀ ਬੇਅਦਬੀ ਮੰਨਿਆ ਜਾਂਦਾ ਹੈ। ਇਸ ਕਾਰਨ ਮੰਤਰੀ ਬਹੁਤ ਜ਼ਿਆਦਾ ਅਨਕੰਫਰਟੇਬਲ (Uncomfortable) ਹੋ ਗਏ ਅਤੇ ਉਨ੍ਹਾਂ ਨੇ ਦਿੱਲੀ ਦੇ ਇਨ੍ਹਾਂ ਆਗੂਆਂ ਨੂੰ ਟੋਕਿਆ ਤੇ ਸਖ਼ਤ ਇਤਰਾਜ਼ ਜਤਾਇਆ।
📉 ਨਤੀਜਾ: ਮੰਤਰੀ ਪਦ ਤੋਂ ਛੁੱਟੀ
ਗਰੇਵਾਲ ਮੁਤਾਬਕ, ਦਿੱਲੀ ਦੇ ਉਨ੍ਹਾਂ ਅਫ਼ਸਰਾਂ/ਆਗੂਆਂ ਨੂੰ ਇਕ ਪੰਜਾਬੀ ਮੰਤਰੀ ਵੱਲੋਂ ਦਿੱਤੀ ਗਈ ਇਹ ਨਸੀਹਤ ਜਾਂ ਟੋਕਾ-ਟਾਕੀ ਪਸੰਦ ਨਹੀਂ ਆਈ। ਉਨ੍ਹਾਂ ਨੇ ਇਸ ਨੂੰ ਆਪਣੀ 'ਈਗੋ' (Ego) 'ਤੇ ਲੈ ਲਿਆ। ਇਸੇ 'ਸਮੋਕਿੰਗ ਵਿਵਾਦ' ਅਤੇ ਅਣਬਣ ਦੇ ਨਤੀਜੇ ਵਜੋਂ ਕੁਝ ਹੀ ਸਮੇਂ ਬਾਅਦ ਕੈਬਨਿਟ ਫੇਰਬਦਲ ਦੌਰਾਨ ਉਸ ਗੁਰਸਿੱਖ ਨੇਤਾ ਨੂੰ ਮੰਤਰੀ ਅਹੁਦੇ ਤੋਂ ਬਰਖ਼ਾਸਤ (Remove) ਕਰ ਦਿੱਤਾ ਗਿਆ, ਭਾਵੇਂ ਕਿ ਬਾਹਰ ਕਾਰਨ ਕੁਝ ਹੋਰ ਦੱਸਿਆ ਗਿਆ ਸੀ।
👤 ਇਹ ਕਿਹੜੇ ਮੰਤਰੀ ਸਨ?

ਖੁਲਾਸਾ ਹੋ ਹੀ ਗਿਆ।ਅਜ ਪਤਾ ਲਗ ਗਿਆ ਕੇ ਕੇ ਸੁਖਪਾਲ ਖੈਹਰਾ ਨੁ ਆਮ ਆਦਮੀ ਪਾਰਟੀ ਨੇ ਲੀਡਰ ਆਫ opposition ਤੋ ਕਿਓਂ ਉਤਾਰਿਆ ਸੀ ਜਾ ਜਲੀਲ ਕਰਕੇ ...
29/09/2026

ਖੁਲਾਸਾ ਹੋ ਹੀ ਗਿਆ।
ਅਜ ਪਤਾ ਲਗ ਗਿਆ ਕੇ ਕੇ ਸੁਖਪਾਲ ਖੈਹਰਾ ਨੁ ਆਮ ਆਦਮੀ ਪਾਰਟੀ ਨੇ ਲੀਡਰ ਆਫ opposition ਤੋ ਕਿਓਂ ਉਤਾਰਿਆ ਸੀ ਜਾ ਜਲੀਲ ਕਰਕੇ ਲਾਹਿਆ ਸੀ ਅਤੇ ਹਰਪਾਲ ਚੀਮਾ ਨੂੰ ਕਿਓਂ LOP ਬਣਾਇਆ ਸੀ।
ਖੁਲਾਸਾ ਹੋਇਆ ਹੈ ਕੇ LOP ਸੁਖਪਾਲ ਖੈਹਰਾ ਨੁ ਜਿਹੜੀ ਕੋਠੀ ਮਿਲੀ ਸੀ ਕੇਜਰੀਵਾਲ ਚਾਉਂਦਾ ਸੀ ਕੇ ਖੈਹਰਾ ਓਹ ਕੋਠੀ ਓਹਨਾ ਦੀ ਟੀਮ ਵਾਸਤੇ ਖਾਲੀ ਕਰ ਦੇਵੇ, ਅਤੇ ਸੁਖਪਾਲ ਖੈਹਰਾ ਜਿਸ ਚ ਅਕਾਲੀ ਖੂਨ ਸੀ ਓਸ ਨੇ ਕੇਜਰੀਵਾਲ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕੇ ਇਹ ਇਨਾਮ ਓਹਨਾ ਨੁ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਨਾ ਕਿ ਕੇਜਰੀਵਾਲ ਨੇ, ਜਿਸ ਤੇ ਗੁੱਸੇ ਹੋ ਕੇ ਕੇਜਰੀਵਾਲ ਨੇ ਹਰਪਾਲ ਚੀਮਾ ਨੂੰ LOP ਲਗਾ ਦਿੱਤਾ ਅਤੇ ਇਸ ਨੁ LOP ਲਾਉਣ ਦਾ ਕਾਰਨ ਸੀ ਕੇ ਇਸ ਬੰਦੇ ਨੂੰ ਵੱਡਾ ਲੀਡਰ ਬਣਨ ਦਾ ਬਹੁਤ ਸ਼ੌਂਕ ਸੀ, ਇਸ ਨੇ ਏਕ ਵਾਰ ਜਿਲਾ ਪ੍ਰੀਸ਼ਦ ਚੋਣ ਅਜਾਦ ਤੌਰ ਤੇ ਲੜੀ ਸੀ, ਪਰ ਹਾਰ ਗਿਆ ਸੀ।
ਚੌਧਰ ਦੀ ਭੁਖ ਵਾਸਤੇ ਇਹ ਕੇਜਰੀਵਾਲ ਦਾ ਹਰ ਓਹ ਕਮ ਕਰਨ ਨੁ ਤਿਆਰ ਹੋ ਗਿਆ ਜਿਸ ਨੁ ਕੋਈ ਵੀ ਗੈਰਤਮੰਦ ਪੰਜਾਬੀ ਪਸੰਦ ਨਹੀਂ ਕਰਦਾ।

28/09/2026

ਪੰਜਾਬ ਦੇ ਵਿੱਚ ਜਿੰਨਾ ਨਸ਼ਾ ਵਿਕ ਰਿਹਾ ਹੈ ਇਸ ਦੇ ਵਿੱਚ ਦੋਸ਼ੀ ਇਕੱਲੀ ਸਰਕਾਰ ਨਹੀਂ ਹੈ ਪ੍ਰਸ਼ਾਸਨ ਵੀ ਹੈ ਅਫਸਰ ਵੀ ਹਨl

25/09/2026

ਇਹ ਬੰਦੇ ਨੂੰ ਦਿੱਲੀ ਦੇ ਪੱਤਰਕਾਰ ਨੇ ਜਦੋਂ ਪੁੱਛਿਆ ਕਿ ਚੋਣਾਂ ਆ ਰਹੀਆਂ ਨੇ ਤੁਸੀਂ ਇਸ ਵਾਰੀ ਕਿਸ ਦੀ ਸਪੋਰਟ ਕਰੋਗੇ ਇਸ ਬੰਦੇ ਨੇ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗਾ ਮੈਂ ਕਾਰਨ ਉਸ ਨੇ ਇਹ ਦੱਸਿਆ ਕਿ ਉਹ ਰਾਤ ਨੂੰ 12 ਵਜੇ ਵੀ ਆਪਦੇ ਐਮਐਲਏ ਨੂੰ ਫੋਨ ਕਰੇ ਤਾਂ ਐਮਐਲਏ ਉਸਦਾ ਕੰਮ ਕਰਦਾ ਹੈ ਤੇ ਪੰਜਾਬ ਦੇ ਵਿੱਚ ਬਹੁਤ ਕੰਮ ਹੋਏ ਹਨ ਤੇ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਨਹੀਂ ਲੱਗਦਾ ਹੁਣ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਬੰਦਾ ਕਿਹੜੇ ਪੰਜਾਬ ਚ ਰਹਿੰਦਾ ਇਹ ਵੀਡੀਓ ਬਠਿੰਡੇ ਦੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਸੁਣੋ ਤੇ ਆਪਣੀ ਰਾਏ ਜਰੂਰ ਦਿਓ ਕਿਉਂਕਿ ਜਦੋਂ ਇਸ ਬੰਦੇ ਨੂੰ ਪੁੱਛਿਆ ਕਿ ਜਿਹੜਾ ਮਹਿਲਾਵਾਂ ਵਾਲਾ ਇੱਕ000 ਆਉਣਾ ਉਹ ਤੇਰੇ ਖਾਤੇ ਆ ਗਿਆ ਇਹ ਕਹਿੰਦਾ ਹੈ ਕਿ ਨਹੀਂ ਉਹ ਤਾਂ ਨਹੀਂ ਆਇਆ ਫਿਰ ਹੈਰਾਨੀ ਦੀ ਗੱਲ ਤੇ ਇਹ ਆ ਕਿ ਜੇ ਤੇਰੀ ਸੁਣਦੇ ਇਨੀ ਨੇ ਐਮਐਲਏ ਨੂੰ ਫੋਨ ਕਰ ਤੇ ਆਪਦੇ ਹਜ਼ਾਰ ਰੁਪਆ ਤਾਂ ਲੈ ਹੁਣ ਇਹ ਸਮਝ ਤੋਂ ਬਾਹਰ ਹ ਕਿ ਪੱਤਰਕਾਰ ਵਿਕਾਊ ਹੈ ਇਹ ਬੰਦਾ ਘੱਟ ਦਿਮਾਗ ਦਾ ਹੈ ਜਾਂ ਇਹ ਬੰਦਾ ਵਿਕਾਊ ਹੈ ਪਰ ਜੇ ਬੰਦਾ ਕੱਟ ਦਿਮਾਗ ਦਾ ਹੈ ਇਹੋ ਜਿਹਾ ਬੰਦੇ ਨੂੰ ਬੋਰਡ ਪਾਉਦਾ ਤੇ ਕਾਰਨ ਨਹੀਂ ਹੋਣਾ ਚਾਹੀਦਾ ਇਸ ਬਾਰੇ ਤੁਹਾਡੀ ਕੀ ਰਾਏ ਹੈ।

ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਵਰਕਰ ਫੇਸਬੁੱਕ ਤੇ ਸੁਖਬੀਰ ਬਾਦਲ ਨੁ ਬੂਰਾ ਭਲਾ ਕਹਿਣਾ ਵਿਚ busy ਸਨ, ਓਸ ਸਮੇ delhi ਵਾਲੇ, ਪੰਜਾਬ ਦੇ ਖਜਾ...
25/09/2026

ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਵਰਕਰ ਫੇਸਬੁੱਕ ਤੇ ਸੁਖਬੀਰ ਬਾਦਲ ਨੁ ਬੂਰਾ ਭਲਾ ਕਹਿਣਾ ਵਿਚ busy ਸਨ, ਓਸ ਸਮੇ delhi ਵਾਲੇ, ਪੰਜਾਬ ਦੇ ਖਜਾਨੇ ਵਿੱਚੋ ਦਸ ਹਜਾਰ ਕਰੋੜ ਰੁਪਏ ਲੁੱਟ ਕੇ ਲੈਅ ਗਏ।
ਇਸ ਲਈ ਜਿਹੜਾ ਵੀ ਫੇਸਬੁੱਕ ਤੇ ਹੁਣ ਵੀ ਅਕਾਲੀ ਦਲ ਨੁ ਗਾਹਲਾਂ ਕਡ ਰਿਹਾ ਓਹ ਵੀ ਪੰਜਾਬ ਦੀ ਲੁੱਟ ਚ ਬਰਾਬਰ ਦਾ ਜਿੰਮੇਵਾਰ ਹੈ।

ਖੋਤਾ ਸਿਰਫ ਲੇਡ ਹੀ ਕਰ ਸਕਦਾਫ਼ੇਰ ਭਾਵੇਂ ਓਹ ਭਾਜਪਾ ਦਾ ਖੋਤਾ ਹੀ ਕਿਓਂ ਨਾ ਹੋਵੇ।
24/09/2026

ਖੋਤਾ ਸਿਰਫ ਲੇਡ ਹੀ ਕਰ ਸਕਦਾ
ਫ਼ੇਰ ਭਾਵੇਂ ਓਹ ਭਾਜਪਾ ਦਾ ਖੋਤਾ ਹੀ ਕਿਓਂ ਨਾ ਹੋਵੇ।

Address

Feroze Gandhi Market Ludhiana Near New Court Opp Srs Cinema , Bhai Bala Chowk Lu
Ludhiana
141001

Website

Alerts

Be the first to know and let us send you an email when ਪੰਜਾਬਣ posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬਣ:

Shortcuts

Share