Yorker on point

Yorker on point

Share

All cricket news

02/09/2025

Asia cup coming .....
who will win BCCI Domestic

04/03/2025

Babar Azam total runs in ODI: 6106
Virat Kohli runs while chasing in ODI: 8000*

17/10/2024

ਭਾਰਤ 46 Run ਤੇ ਆਲ ਆਊਟ

ਕੀ ਵਿਚਾਰ ਨੇ ਤੁਹਾਡੇ ਐਡੇ ਤੇ

22/09/2024

ਇਧਰ ਕਹਿੰਦੇ ਮੈਚ ਸ੍ਰੀ ਲੰਕਾ ਅਤੇ ਨਿਊਜ਼ੀਲੈਂਡ ਦਾ ਵੀ ਫਸਿਆ ਪਿਆ 🏏🏏🏏🏏 ਕੱਲ੍ਹ ਨੂੰ ਆਖ਼ਰੀ ਦਿਨ ਮੈਚ ਦਾ

22/09/2024

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਸੀਰੀਜ਼ ਵਿੱਚ ਲੀਡ ਬਣਾਈ ।

ਪੰਤ ਅਤੇ ਗਿੱਲ ਨੇ ਕੀਤਾ ਕਮਾਲ ਦੂਜੀ ਪਾਰੀ ਵਿੱਚ ।

ਅਸ਼ਵਿਨ ਬਣਿਆ ਮੈਨ ਆਫ ਦਾ ਮੈਚ ।

ਸੈਕੜਾ ਅਤੇ 5 ਵਿਕਟ ਹਾਸਿਲ ਕੀਤੀਆ ।

22/09/2024

ਇਹ ਪੇਜ cricket ਨੂੰ ਪਿਆਰ ਕਰਨ ਵਾਲਿਆ ਕਈ ਬਣਾਇਆ ਗਿਆ ਹੈ । ਇਸ ਓਗੇ ਤੇ ਸਾਰੀ ਕ੍ਰਿਕਟ ਜਗਤ ਨਾਲ ਸਬੰਧ ਰਖਦੀਆ ਖ਼ਬਰਾਂ ਤੁਹਾਨੂੰ ਮਿਲਿਆ ਕਰਨ ਗਿਆ ।
ਇਹ ਸਾਰੀਆ ਖ਼ਬਰਾਂ ਪੰਜਾਬੀ ਵਿੱਚ ਹੋਣ ਗੀਆ ।

Want your business to be the top-listed Gym/sports Facility in Ludhiana?

Click here to claim your Sponsored Listing.

Location

Website

Address

Ludhiana
Ludhiana
141101