Guri Natt

Guri Natt

Share

Contact information, map and directions, contact form, opening hours, services, ratings, photos, videos and announcements from Guri Natt, Mohali.

24/06/2023

ਕਬੱਡੀ ਜਗਤ ਲਈ ਮਾੜੀ ਖ਼ਬਰ ਉਭਰਦੇ ਕਬੱਡੀ ਖਿਡਾਰੀ ਵੀਰੀ ਢੈਪਈ ਨੇੜੇ ਜੋਧਾਂ ਦੀ ਰਾਤ dmc ਲੁਧਿਆਣਾ ਵਿੱਚ ਲੱਤ ਵਿੱਚ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ ਲੱਤ ਕੱਟ ਦਿਤੀ ਗਈ ਹੁਣ ਅਰਦਾਸ ਕਰਦੇ ਆ ਕੇ ਛੋਟਾ ਭਰਾ thik ਹੋਕੇ ਆਪਣੇ ਮਾਤਾ ਪਿਤਾ ਵਿੱਚ ਆ ਜਾਵੇ ਬਹੁਤ ਗਲਤ ਹੋਇਆ ਕੁਸ਼ ਕਹਿਣ nu ਵਚਿਆ ਹੀ ਨੀ ਮਾਤਾ ਦਾ ਦਿਲ ਪੁੱਛਿਆ ਜਾਣੀਏ ਜਿਸਨੇ ਦੁੱਖ ਤਖਲੀਫਾ ਝੱਲਕੇ ਪੁੱਤ ਨੂੰ ਸਟਾਰ ਬਣਾਇਆ ਵਿਚਾਰਾ ਦਿਨੇ ਮੈਚ ਖੇਡ ਕੇ ਰਾਤ ਨੂੰ Secretary ਦੀ ਜੌਬ ਕਰਕੇ ਖੁਰਾਕ ਖਾਧਾਂ ਰਿਹਾ । 🙏🙏🙏

Want your business to be the top-listed Gym/sports Facility in Mohali?

Click here to claim your Sponsored Listing.

Location

Website

Address

Mohali