07/11/2025
ਕੀ ਲਿਖਾਂ ਕੁਝ ਨੀ ਸਮਜ ਲੱਗ ਰਹੀ, 😢😢 ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ਦਾ ਇਕੱਲਾ ਭਰਾ ਇਸ ਦੁਨੀਆਂ ਚੋਂ ਚੱਲਿਆ ਗਿਆ,,ਬਹੁਤ ਦੁੱਖ ਹੋਇਆ ਮੌਤ ਦੀ ਗੱਲ ਸੁਣਕੇ 😭😭😭😭
ਪ੍ਰੇਮ ਕਬੱਡੀ ਅਤੇ ਮੈਚ ਵੀਡੀਓਜ਼ ਦੇ ਨਜ਼ਾਰੇ!
07/11/2025
ਕੀ ਲਿਖਾਂ ਕੁਝ ਨੀ ਸਮਜ ਲੱਗ ਰਹੀ, 😢😢 ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ਦਾ ਇਕੱਲਾ ਭਰਾ ਇਸ ਦੁਨੀਆਂ ਚੋਂ ਚੱਲਿਆ ਗਿਆ,,ਬਹੁਤ ਦੁੱਖ ਹੋਇਆ ਮੌਤ ਦੀ ਗੱਲ ਸੁਣਕੇ 😭😭😭😭
05/11/2025
Shillu Balhara Haryana
02/11/2025
Kapurthala Kabbadi All Open Final Result
1st Team 👉 Dasmesh Kabbadi Club Surakhpur 37.5 ) 8,00,000
2nd Team 👉 Friend Kabbadi Club Kapurthala ( 25 ) 5,00,000
Best Raider 👉 Ravi Kaliram
Best Stopper 👉 Shilu Bhauakbarpur
Best Nu Bullet Motercycle C Yaro
ਚੋਰ ਵੀ ਈਮਾਨ ਵਾਲੇ ਆ ਕਈ ਅੱਜਕਲ ਮਨਪਰੀਤ ਜਗਤਪੁਰੀਆ
ਪੇਜ ਤੇ ਸੱਚ ਦੀ ਪੋਸਟ ਪਉ ਹਮੇਸ਼ਾ ਜੋਂ ਕੇ ਕਦੀ ਵੀ ਡਿਲੀਟ ਨੀ ਕੀਤੀ ਜਾਊ ਗਈ