mnish_sharma64

mnish_sharma64

Share

Contact information, map and directions, contact form, opening hours, services, ratings, photos, videos and announcements from mnish_sharma64, Coach, Patiala.

Photos from mnish_sharma64's post 08/10/2024

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊 # # #

Photos from mnish_sharma64's post 03/09/2024

🕊️🕊️.

Photos from mnish_sharma64's post 21/12/2023

ਖੁਸ਼ ਰਹਿੰਦੇ ਆ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ🙏🙏

Photos from mnish_sharma64's post 19/12/2023

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️

Photos from mnish_sharma64's post 11/10/2023


ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ
ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ

Photos from mnish_sharma64's post 10/09/2023

ਤਲੀਆਂ ਤੇ ਜ਼ਿੰਦਗੀ ਹਸੀਨ ਚੁਕੀ ਫਿਰਦੇ ਆਂ, ਚੇਹਰੇ ਉੱਤੇ ਖ਼ੁਸ਼ੀ ਤੇ ਯਕੀਨ ਚੁਕੀ ਫਿਰਦੇ ਆਂ

10/07/2023

ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ

07/07/2023

ਹਰੇਕ ਮੂਹਰੇ ਝੁਕੀ ਜਾਈਏ 🤘
🌼 ਏਨੀ ਨਰਮਾਈ ਨੀ 🦅

02/07/2023

ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ🔥

16/05/2023



ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ☝️ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ…

12/04/2023


ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |

10/04/2023



ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺

Want your business to be the top-listed Gym/sports Facility in Patiala?

Click here to claim your Sponsored Listing.

Location

Category

Telephone

Website

Address

Patiala