Sant baba hazara singh ji kabaddi club gurdaspur lions

Sant baba hazara singh ji kabaddi club gurdaspur lions

Sant baba hazara singh ji kabaddi club gurdaspur lions

Operating as usual

14/11/2022

Deo mubarka sare lad palwaan ji nu Range rover nal sanmaan kita jana Lad Johal

14/11/2022

Congratulations Sunil dhamtan sahib Apni team de promoter mani gill vali sanmaan kita jana ajj

26/10/2022

Happy birthday palwan ji 🔥🎂🎂🎂🎂 Johal Lad Lad Johal

27/08/2022
13/08/2022

Canada cup

12/08/2022

Congratulations bro 🇨🇦

06/08/2022

ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ
ਜੋ ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ🙏🏻

06/08/2022

Action boy apna 🔥🔥🇨🇦🇨🇦🦅

04/08/2022

Chal gya apni team da jaffi billa dhoday v canada mubarka bro 🇨🇦🇨🇦🔥

28/07/2022

Dep mubarka chal gye europe gopy teja singh wala te billa johal✈️🔥

27/07/2022

Ponch gya shaba kalanour v canada deo mubarka 🇨🇦✈️✈️

23/07/2022

ਦੇਓ ਮੁਬਾਰਕਾ ਕਰਨ ਦਿਆਲਪੁਰ ਵਾਲੇ ਨੂੰ ਚੱਲਿਆ ਅੱਜ england ਖੇਡਣ 🔥🔥🏴󠁧󠁢󠁥󠁮󠁧󠁿

15/07/2022

🔥🔥

10/07/2022

deep ਦਬੁਰਜੀ

08/07/2022

ਦੇਓ mubarka ਆਪਣੀ ਟੀਮ ਦੇ ਦੋਵੇਂ ਪਲੇਰਾ ਨੂੰ ਚੱਲ ਗਏ ਕੈਨੇਡਾ🇨🇦ਖੇਡਣ ਸਾਡੀ ਸਾਰੀ ਟੀਮ ਵਲੋਂ ਬਹੁਤ ਬਹੁਤ ਮੁਬਾਰਕਾਂ।🇨🇦

04/06/2022

🙏

03/06/2022

ਦੇਓ ਮੁਬਾਰਕਾ ਐਕਸ਼ਨ boy ਨੂੰ ਲੱਗ ਗਿਆ ਆਸਟ੍ਰੇਲੀਆ ਦਾ ਵੀਜ਼ਾ । ਮੁਬਾਰਕਾ bro।💪💪❤️

29/05/2022

ਆਪਣੀ ਟੀਮ ਦੇ ਪ੍ਰਮੋਟਰ ਭੋਲਾ ਸੰਧੂ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ federation ਦੇ ਪ੍ਰਦਾਨ ਬਣਨ ਤੇ Good wishes from our whole team to paji 🔥🏅🏅💪❤️❤️

20/05/2022

Superstar- Lad Johal
Top Australian player
ਲਾਡ ਜੋਹਲ ਗੁਰਦਾਸਪੁਰੀਆ ਵੀ ਸਿਰੇ ਦੀ ਰੇਡਰ ਆ ਮਿੱਤਰੋ ਜਦੋਂ ਮੁੰਡਾ ਨੱਚਦਾ ਰੇਡ ਪਾ ਕੇ ਤੇ ਫਿਰ ਬੱਲੇ ਬੱਲੇ ਕਰਵਾ ਦਿੰਦਾ ਮੁੰਡਾ.
ਪਲੇਅਰ ਹੋਣ ਦੇ ਨਾਲ ਨਾਲ ਬੇਸਬੇਨ ਕਬੱਡੀ ਕਲੱਬ ਵੀ ਚਲਾਉਂਦਾ ਮੁੰਡਾ.

11/05/2022

ਅੱਜ ਆਪਣੀ ਟੀਮ ਦੇ ਹਿਮਾਲਿਆ ਪਰਬਤ ਜਾਫੀ ਗੋਪੀ ਫਰੰਦੀਪੁਰ ਦਾ ਜਨਮਦਿਨ ਆ ਦੇਓ ਮੁਬਾਰਕਾ ਸਾਰੇ ਵੀਰ ।🎂🎂

03/05/2022

Lad johal💪💪

03/05/2022

26/04/2022

ਦੇਓ ਮੁਬਾਰਕਾ ਆਪਣੀ ਟੀਮ ਦੇ ਜਾਫੀ ਗੋਪੀ ਤੇਜਾ ਸਿੰਘ ਵਾਲਾ ਨੂੰ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ।ਮੁਬਾਰਕਾ bro

18/04/2022

ਕਲ ਮਾਝਾ ਕਬੱਡੀ ਫੈਡਰਸ਼ਨ ਵਲੋਂ ਆਪਣੀ ਟੀਮ ਦੇ ਕੋਚ ਸਾਹਿਬ ਦਾ ਸਨਮਾਨ ਕੀਤਾ ਗਿਆ ਨਾਲ ਸੰਤ ਬਾਬਾ ਅਵਤਾਰ ਸਿੰਘ ਜੀ ਘਰਆਲਾ ਵਾਲੇ । ਬਹੁਤ ਮਾਨ ਵਾਲੀ ਗੱਲ ਹੈ

02/04/2022

20/03/2022

Waheguru ji 🙏🏻

19/03/2022

Waheguru ji 🙏🏻,😭😭

18/03/2022

Waheguru 😢😭🙏

17/03/2022

16/03/2022

for

15/03/2022

👍🏻👍🏻

14/03/2022

Waheguru 😭😭😭

14/03/2022

billa johal

12/03/2022

Congratulations all team

11 ਮਾਰਚ 2022 ਨੂੰ ਘਰਿਆਲਾ (ਤਰਨ ਤਾਰਨ) ਵਿੱਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 08 ਟੀਮਾਂ ਦੇ ਕਰਵਾਏ 07 ਮੈਚਾਂ ਵਿੱਚ ਧਾਵੀਆਂ ਨੇ ਕੁੱਲ 502 ਕਬੱਡੀਆਂ ਪਾ ਕੇ 365 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ ਕੁੱਲ 137 ਜੱਫੇ ਲਾਏ।
ਪਹਿਲੇ ਨੰਬਰ ਤੇ- ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ (32.5 ਅੰਕ) (2.50.000 ਰੁਪਏ)
ਦੂਜੇ ਨੰਬਰ ਤੇ- ਬਾਬਾ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾਂ ਕਲਾਂ (18 ਅੰਕ) (2.00.000 ਰੁਪਏ)
ਵਧੀਆ ਧਾਵੀ :- ਜੱਸਾ ਭਾਨਾ ਅਤੇ ਅਕਾਸ਼ ਮਸਤਗੜ੍ਹ ਸਾਂਝੇ (06-06 ਕਬੱਡੀਆਂ ਪਾ ਕੇ 05-05 ਅੰਕ)।
ਵਧੀਆ ਜਾਫੀ :- ਪ੍ਰੀਤ ਲਧੂ (06 ਟੱਚ 04 ਜੱਫੇ)।
ਸੈਮੀਫਾਈਨਲ ਵਿੱਚ ਬਾਬਾ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾਂ ਕਲਾਂ ਨੇ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਘਰਿਆਲਾ ਦੀ ਟੀਮ ਨੂੰ 12 ਅੰਕਾਂ ਦੇ ਫਰਕ ਨਾਲ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ ਨੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਨੂੰ ਸਿਰਫ਼ ਢਾਈ ਅੰਕਾਂ ਦੇ ਫਰਕ ਨਾਲ ਹਰਾਇਆ|
ਪਹਿਲੇ ਰਾਊਂਡ ਵਿੱਚ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਨੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਂਝਾ ਦੀ ਟੀਮ ਨੂੰ ਸਿਰਫ਼ ਡੇਢ ਅੰਕ ਦੇ ਫਰਕ ਨਾਲ, ਬਾਬਾ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾਂ ਕਲਾਂ ਦੀ ਟੀਮ ਨੇ ਬੇ ਆਫ ਪਲੇਨਟੀ ਕਬੱਡੀ ਕਲੱਬ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਨੂੰ ਸਿਰਫ਼ ਅੱਧੇ ਅੰਕ ਦੇ ਫਰਕ ਨਾਲ, ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ ਨੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਾਮਦਾਸ ਦੀ ਟੀਮ ਨੂੰ 14 ਅੰਕਾਂ ਦੇ ਫਰਕ ਨਾਲ ਅਤੇ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਘਰਿਆਲਾ ਨੇ ਐਨ.ਆਰ.ਆਈ ਫਤਿਹ ਸਪੋਰਟਸ ਕਲੱਬ ਨਕੋਦਰ ਦੀ ਟੀਮ ਨੂੰ ਸਿਰਫ਼ ਡੇਢ ਅੰਕ ਦੇ ਫਰਕ ਨਾਲ ਹਰਾਇਆ|
ਅੰਤਰਰਾਸ਼ਟਰੀ ਕਬੱਡੀ ਕੁਮੈਟੇਟਰ ਬੂਟਾ ਉਮਰਿਆਣਾ ਅਮਨ ਲੋਪੋ, ਹਰਦਿਆਲ ਸੁੱਗਾ, ਰਣਜੀਤ ਸੁੱਗਾ, ਅਮਰੀਕ ਖੋਸਾ ਕੋਟਲਾ, ਨੇ ਕੁਮੈਂਟਰੀ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਕਸ਼ਮੀਰ ਘਰਾਚੋਂ, ਸੱਤਾ ਸਰਫਕੋਟ, ਦਿਲਬਾਗ ਘਰਿਆਲਾ, ਸੰਦੀਪ ਬੁਤਾਲਾ, ਸੁਦਾਗਰ ਚੀਮਾਂ ਅਤੇ ਮਨੀ ਧੂੜ ਨੇ ਰੈਫਰੀ ਦੀ ਡਿਊਟੀ, ਗੋਲੂ ਗੱਜਣਵਾਲਾ ਅਤੇ ਬਿੰਦੂ ਫਰਾਲਾ ਨੇ ਟੈਕਨੀਕਲ ਰੈਫਰੀ ਦੀ ਡਿਊਟੀ ਨਿਭਾਈ|

Hardeep Syan

10/03/2022

ਗੋਪੀ ਤੇਜਾ ਸਿੰਘ ਵਾਲਾ ਦੇ ਮੈਚ ਦਾ ਪਾਸਾ ਪਲਟਣ ਵਾਲੇ ਜੱਫੇ kro enjoy

10/03/2022

Congratulations bro thanks promoter veera da 🙏

09/03/2022

Happy birthday deep daburji 🔥🎉🎉❤️

09/03/2022

11 march mlk cup gharyala welcome all from Billa Gill Dinewaliya sant baba hazara singh ji kabaddi club gurdaspur lions whole team Johal Lad and all promoters

Videos (show all)

Canada cup
#gurdaspurlions deep ਦਬੁਰਜੀ
#gurdaspurlions
ਕਲ ਮਾਝਾ ਕਬੱਡੀ ਫੈਡਰਸ਼ਨ ਵਲੋਂ ਆਪਣੀ ਟੀਮ ਦੇ ਕੋਚ ਸਾਹਿਬ ਦਾ ਸਨਮਾਨ ਕੀਤਾ ਗਿਆ ਨਾਲ ਸੰਤ ਬਾਬਾ ਅਵਤਾਰ ਸਿੰਘ ਜੀ ਘਰਆਲਾ ਵਾਲੇ । ਬਹੁਤ ਮਾਨ ਵਾਲੀ...
#justiceforsandeepnangalambian
Waheguru ji 🙏🏻 #justiceforsandeepnangalambian
Waheguru ji 🙏🏻,😭😭#justiceforsandeepnangalambian
Waheguru #justiceforsandeepnangalambian😢😭🙏
#gurdaspurlions
ਗੋਪੀ ਤੇਜਾ ਸਿੰਘ ਵਾਲਾ ਦੇ ਮੈਚ ਦਾ ਪਾਸਾ ਪਲਟਣ ਵਾਲੇ ਜੱਫੇ kro enjoy #gurdaspurlions
Gopi ne Kal end karta #gurdaspurlions @@gopifrandipuria

Telephone

Website