ਕਬੱਡੀ PB09

ਕਬੱਡੀ PB09

Share

ਪੰਜਾਬ ਦੀ ਮਾਂ ਖੇਡ ਕਬੱਡੀ 🙏❤️

08/09/2026

ਚੈਕ ਕਰੋ ਭਲਵਾਨ ਦਾ ਜ਼ੋਰ ਇਹਨੂੰ ਫਰੰਦੀਪੁਰੀਆਂ ਕਹਿੰਦੇ ਆ💪

08/09/2026

ਸਿਰੇ ਦੀ ਟੱਕਰ 💪💪

08/09/2026

ਦੋਵੇ ਕਬੱਡੀ ਦੇ ਉੱਡਣੇ ਬਾਜ਼ ਆ 💪💪ਟੱਕਰ ਸਿਰੇ ਦੀ ਆ 💪💪

08/09/2026

ਗੋਪੀ ਫਰੰਦੀਪੁਰੀਏ ਤੇ ਸ਼ੇਰਾ ਮੀਰਾਕੋਟੀਆ ਪੁਰਾਣੀਆਂ ਗੱਲਾਂ ਤੇ ਹਾਸੇ ਠੱਠੇ

08/09/2026

ਭਲਵਾਨ ਨੇ ਤਕੜਾ ਜੱਫਾ ਲਾ ਕੇ ਮੇਲਾਂ ਨੱਚਣ ਲਾ ਤਾ 😃💪

08/09/2026

ਇਹਨੂੰ Bullet ਕਹਿੰਦੇ ਆ ਜਾਫੀਆਂ ਨੂੰ ਤਾ ਲਾ ਲਾ ਮਾਰਦਾ ਪਤੰਦਰ 💪💪

08/09/2026

ਕਿਹੜੇ ਕਿਹੜੇ ਪਿਆਰ ਕਰਦੇ ਆ ਏਕਮ ਦੀ ਖੇਡ ਨੂੰ 🥳

08/09/2026

ਸ਼ਾਜੀ ਆਉਣਾ ਦੀਆ ਹਾਸੀਆ ਖੇਡੀਆ 😂😂

08/09/2026

ਇਹ ਵੀ ਆਪਣੇ ਜਵਾਕਾਂ ਲਈ ਮਿਹਨਤ ਕਰਦੇ ਨੇ ਇਹਨਾਂ ਨੂੰ ਵੀ 100-50 ਦੇ ਦਿਆ ਕਰੋ ਇੱਕ ਉਮੀਦ ਹੁੰਦੀ ਆ ਇਹਨਾਂ ਨੂੰ ਵੀ ਆਪਣੇ ਸਾਰਿਆ ਤੇ 🙏🙏

08/09/2026

ਦੋਸਤੋ ਮਾ ਬਾਪ ਬਹੁਤ ਖੁਸ਼ ਨਸੀਬ ਹੁੰਦੇ ਜਿਸਨਾ ਦਾ ਪੁੱਤ ਦੁਨੀਆਂ ਵਿੱਚ ਉਨ੍ਹਾਂ ਦਾ ਨਾਮ ਰੋਸ਼ਨ ਕਰ ਦੇਵੇ ਮਾਣ ਆ ਸਾਡੀ ਖੇਡ ਕਬੱਡੀ ਦਾ ਏਕਮ ਫਤਾਹਪੁਰ 🥰🥰🥰🥰🙏🙏🙏🙏

Want your business to be the top-listed Gym/sports Facility in Kuwait City?

Click here to claim your Sponsored Listing.

Location

Telephone

Website

Address

Kuwait City