ਐਨ.ਆਰ.ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਵੱਲੋ "ਭਾਊ ਗੁਰਮਾ ਕਬੱਡੀ ਖਿਡਾਰੀ" ਦਾ ਸਨਮਾਨ ਕੀਤਾ ਗਿਆ....
NRI Kabaddi And Welfare Club Hamidi
Organize Kabaddi Tournament
24/04/2026
ਐਨ.ਆਰ.ਆਈ. ਕਬੱਡੀ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਪਿੰਡ ਦੇ ਖਿਡਾਰੀਆਂ ਨਾਲ ਖੜਾ ਹੈ... 🎉🎉🎊🎊👍🏻👍🏻
19/04/2026
ਕੱਲ ਮਿਤੀ 18-04-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਤੇ ਸ: ਲਖਵੀਰ ਸਿੰਘ Dp ਜੀ ਤੇ ਗੇਮਾਂ ਵਿੱਚ ਨਾਮ ਖੱਟਣ ਵਾਲੇ ਬੱਚਿਆਂ ਤੇ ਨਵੋਦਿਆ ਵਿੱਚ ਸਿਲੈਕਟ ਹੋਣ ਵਾਲੇ ਬੱਚਿਆਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ...
11/04/2026
ਅਸੀ ਧੰਨਵਾਦੀ ਹਾਂ ਸਰਦਾਰ ਕੁਲਦੀਪ ਸਿੰਘ(ਕਾਲਾ ਢਿੱਲੋ) MLA ਬਰਨਾਲਾ ਤੇ ਜਿਲਾ ਪ੍ਵਧਾਨ ਇਡੀਅਨ ਨੈਸਨਲ ਕਾਂਗਰਸ ਬਰਨਾਲਾ ਦਾ ਜਿੰਨਾ ਨੇ ਕਲੱਬ ਵੱਲੋ ਕਰਵਾਏ ਕਬੱਡੀ ਟੂਰਨਾਮੈਟ ਤੇ ਪਹੁਚ ਕੇ ਕਲੱਬ ਦਾ ਮਾਣ ਵਧਾਇਆ🙏
11/04/2026
ਅਸੀ ਧੰਨਵਾਦੀ ਹਾਂ ਸਰਦਾਰ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਸ੍ਵੋਮਣੀ ਅਕਾਲੀ ਦਲ ਬਰਨਾਲਾ ਤੇ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਸਰੋਮਣੀ ਅਕਾਲੀ ਦਲ ਮਹਿਲਕਲਾਂ ਦਾ ਜਿੰਨਾ ਨੇ ਕਲੱਬ ਵੱਲੋ ਕਰਵਾਏ ਕਬੱਡੀ ਟੂਰਨਾਮੈਟ ਤੇ ਪਹੁੰਚ ਕੇ ਕਲੱਬ ਦਾ ਮਾਣ ਵਧਾਇਆ 🙏
ਫਤਿਹ ਜੰਡ ਧਾਉਣ ਤੇ ਮਾਰ ਕੇ ਪੁੱਠਾ ਕਰਤਾ ਓਏ..
ਖਾਲਸਾ ਸਾਜ਼ਣਾ ਦਿਵਸ ਅਤੇ ਵਿਸਾਖੀ ਦੀਆ ਲੱਖ-ਲੱਖ ਵਧਾਈਆ ਹੋਣ ਜ਼ੀ:- ਵੱਲੋ ਐਨ ਆਰ ਆਈ ਕਬੱਡੀ ਕਲੱਬ ਹਮੀਦੀ (ਬਰਨਾਲਾ)
31/01/2024
30/01/2024
https://youtu.be/9D4ST_KnqEI?feature=shared
Kabaddi Final Match Hamidi #kabaddi365live #123live #kabaddilive #final #shilu #jaggu #bestmatch Kabaddi Final Match Hamidi ...
30/01/2024
Click here to claim your Sponsored Listing.
Location
Category
Website
Address
Punjab
148025