21/06/2026
https://youtube.com/shorts/9uUQZwUfBeE?si=7eIO6erwNN9v-Fgv
ਭਾਈ ਜਗਰੂਪ ਸਿੰਘ ਬਰਮਾਲੀਪੁਰ
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮ ਸਮਾਲੇ।। #gurbanikirtan#shorts#shortvideo#shortsfeed#short#ytshorts
Enjoy the videos and music you love, upload original content, and share it all with friends, family, and the world on YouTube.
18/06/2026
ਅੱਜ ਦੀ ਕੀਰਤਨ ਹਾਜ਼ਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਬਰਮਾਲੀਪੁਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਦਾਸਰੇ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
📞88726-36788
17/06/2026
16/06/2026 ਦੀ ਕੀਰਤਨ ਹਾਜ਼ਰੀ ਕੁਲਵੀਰ ਸਿੰਘ (ਗੋਗੀ) ਪਿੰਡ ਬਰਮਾਲੀਪੁਰ ਦੀ ਅੰਤਿਮ ਅਰਦਾਸ ਸਬੰਧੀ ਪਿੰਡ ਬਰਮਾਲੀਪੁਰ ਵਿਖੇ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
8872636788
14/06/2026
13/06/2026 ਦੀ ਕੀਰਤਨ ਹਾਜ਼ਰੀ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭੀਖੀ ਵਿਖੇ ਸਾਲਾਨਾ ਬਰਸੀ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਦਾਸਰੇ ਕੀਰਤਨ ਦਾ ਅਨੰਦ ਮਾਣ ਰਹੀਆਂ ਸੰਗਤਾਂ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
88726-36788
11/06/2026
10/6/2026 ਦੀ ਕੀਰਤਨ ਹਾਜ਼ਰੀ ਸਰਦਾਰ ਸੁਰਜੀਤ ਸਿੰਘ ਬਰਮਾਲੀਪੁਰ ਦੀ ਅੰਤਿਮ ਅਰਦਾਸ ਸਬੰਧੀ ਪਿੰਡ ਬਰਮਾਲੀਪੁਰ ਵਿਖੇ ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
88726-36788
03/05/2026
ਅੱਜ ਦੀ ਕੀਰਤਨ ਹਾਜ਼ਰੀ ਸਰਦਾਰ ਗੁਰਪ੍ਰੀਤ ਸਿੰਘ ਵੱਲੋਂ ਕਰਵਾਏ ਸ਼ੁਕਰਾਨਾ ਸਮਾਗਮ ਦੌਰਾਨ ਪਿੰਡ ਬਰਮਾਲੀਪੁਰ ਵਿਖੇ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
88726-36788
14/04/2026
ਅੱਜ ਦੀ ਕੀਰਤਨ ਹਾਜ਼ਰੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਬਰਮਾਲੀਪੁਰ ਵਿਖੇ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
88726-36788
04/03/2026
ਅੱਜ ਦੀ ਕੀਰਤਨ ਹਾਜ਼ਰੀ ਸ. ਸੁਖਦੇਵ ਸਿੰਘ ਜੀ ਦੀ ਅੰਤਿਮ ਅਰਦਾਸ ਸਬੰਧੀ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਅਸਥਾਨ ਪਿੰਡ ਬਰਮਾਲੀਪੁਰ ਵਿਖੇ। ਕੀਰਤਨ ਕਰਦੇ ਹੋਏ ਦਾਸਰੇ ਹਾਜ਼ਰ ਸੰਗਤਾਂ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
8872636788
01/03/2026
ਅੱਜ ਦੀ ਕੀਰਤਨ ਹਾਜ਼ਰੀ ਭਾਈ ਗੁਰਭਗਤ ਸਿੰਘ ਸਪੁੱਤਰ ਸਰਦਾਰ ਕੁਲਵੰਤ ਸਿੰਘ ਵੱਲੋਂ ਉਹਨਾਂ ਦੀ ਸਪੁੱਤਰੀ ਗੁਰਨੂਰ ਕੌਰ ਦੇ ਜਨਮ ਦਿਨ ਸਬੰਧੀ ਕਰਵਾਏ ਸ਼ੁਕਰਾਨਾ ਸਮਾਗਮ ਦੌਰਾਨ ਪਿੰਡ ਬਰਮਾਲੀਪੁਰ ਵਿਖੇ।
ਭਾਈ ਜਗਰੂਪ ਸਿੰਘ ਬਰਮਾਲੀਪੁਰ
Bhai Jagroop Singh Barmalipur
88726-36788