Baba bagat singh sports academy

Baba bagat singh sports academy

Share

nv

Photos from Baba bagat singh sports academy's post 04/25/2022

7th senior state Throwball Championship men & women sence 2022-2023 ਜੋ Divine Mata Gujri Public Sen. Sec. School Sadiq ਵਿੱਚ ਕਰਵਾਇਆ ਗਿਆ। ਜਿਸ ਵਿੱਚ ਸੑੀ ਮੁਕਤਸਰ ਸਾਹਿਬ ਨੇ ਪਿਹਲਾ ਸਥਾਨ ਪ੍ਰਾਪਤ ਕੀਤਾ ਹੈ। ਧੰਨਵਾਦ ਕਰਦੇ ਹਾਂ ਡੀ.ਪੀ.ਈ. ਸਰ ਸਵਾਰਨ ਸਿੰਘ ਜੀ ਤੇ ਪਿੰਡ ਕਾਨਿਆਂ ਵਾਲੀ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਤੇ ਸਾਰੇ ਅਧਿਆਪਕਾਂ ਦਾ ਜਿਨ੍ਹਾਂ ਨੇ ਖਿਡਾਰੀਆਂ ਦੀ ਬਹੁਤ ਮਦਦ ਕੀਤੀ। ਕੋਚ ਵਿੱਕੀ ਕੁਮਾਰ ਜੀ ਜਿਨ੍ਹਾਂ ਨੇ ਆਪਣੀ ਕੋਚਿੰਗ ਦੇ ਨਾਲ ਖਿਡਾਰਿਆਂ ਨੂੰ ਪਿਹਲੇ ਸਥਾਨ ਤੇ ਆਉਣ ਦੇ ਕਾਬਿਲ ਬਨਾਇਆ।
ਧੰਨਵਾਦ ਕਰਦੇ ਹਾਂDivine Mata Gujri Public Sen. Sec. School ਦਾ ਤੇ ਜਸਮਾਨ ਸਿੰਘ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਟੂਰਨਾਮੈਂਟ ਕਰਵਾਇਆ।ਸਾਰੇ ਖਿਡਾਰੀ ਬਹੁਤ ਵਧੀਆ ਖੇਡੇ। ਧੰਨਵਾਦ।।

Photos from Baba bagat singh sports academy's post 02/10/2022

Baba bagat singh sports academy ki or sa date 09-02-2022 ko one da tournament karvaiea gya jisma baba bagat Singh sports academy ka sabi players ko 3 teams ma bant kar onka match karvaea gya. Sabi players ka bhot acha pardashn reha. Sabi team ko bahot bahot bahot congratulation

Photos from Baba bagat singh sports academy's post 01/29/2022

Tarnatarn throwball federation ki or sa date 28th to 29th Jan ko tournament karvaea gya jisma baba bagat singh academy ki team na b particament kra or 3rd place hasil ki . Baba bagat singh academy or sabi team ka players ko congratulations

11/06/2021
Photos from Baba bagat singh sports academy's post 11/01/2021

29Subjunior national and 44Senior national Throwball championship rohtak, Haryana 2021 me Punjab Senior And Sub-Junior Women and Men Throwball Team ne 3rd Place Hasil ki.jisma baba bagat singh academy ka 22 baccho na bag lea Thanks Sawarn singh DP sir ,Sukhpal Singh DP Sir and,Kuldeep singh Sir, Vicky Kumar, arshdeep singh, lovepreet singh and sukhpal singh.

Photos from Baba bagat singh sports academy's post 10/18/2021

ਬਾਬਾ ਭਗਤ ਸਿੰਘ ਸਪੋਰਟਸ ਅਕੈਡਮੀ ਜੋ ਕੇ ਕਾਨਿਆਂਵਾਲੀ ਵਿਚ ਕੰਮ ਕਰ ਰਹੀ ਹੈ ਇਸ ਵਿਚ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਨ੍ਹਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਕਰ ਰਹੀ ਹੈ ਹੁਣ ਇਸ ਵਿਚ ਘੱਟੋ ਘੱਟ 50 ਤੋਂ ਵੱਧ ਖਿਡਾਰੀ ਸ਼ਾਮਲ ਹੋ ਚੁੱਕੇ ਹਨ ਕੇ ਖੇਡਾਂ ਥਰੋਬੱਲ , ਵਾਲੀਬਾਲ ਅਤੇ ਕਬੱਡੀ ਨਾਲ ਸਬੰਧਤ ਹਨ। ਇਸ ਅਕੈਡਮੀ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਜੋ ਖਿਡਾਰੀ ਨਸ਼ਿਆਂ ਦੇ ਕਾਰਨ ਗੇਮ ਛੱਡ ਚੁੱਕਾ ਹੈ ਉਸ ਨੂੰ ਖੇਡਾਂ ਵਿਚ ਵਾਪਸ ਲਿਆਂਦਾ ਜਾਵੇ ਅਤੇ ਨਸ਼ਾ ਛੱਡਣ ਵਿੱਚ ਉਸ ਦੀ ਮਦਦ ਕੀਤੀ ਜਾਵੇ।
Baba Bhagat Singh Sports Academy which is working in K Kanianwali is motivating the players towards sports to keep them away from drugs. Now it has more than 50 players involved in sports throwball, volleyball. And related to Kabaddi. The main objective of this academy is to bring back the players who have quit the game due to drugs and help them to quit drugs.

Want your business to be the top-listed Gym/sports Facility in Washington D.C.?

Click here to claim your Sponsored Listing.

Location

Telephone

Website

Address

Washington D.C., DC