IMRAN LAKHA YT

IMRAN LAKHA YT Contact information, map and directions, contact form, opening hours, services, ratings, photos, videos and announcements from IMRAN LAKHA YT, Sports League, Malerkotla.

ਮਲੇਰਕੋਟਲਾ ਦੀ ਸਿਆਸਤ ਹਰ ਦਿਨ ਨਵਾਂ ਮੋੜ ਲੈ ਰਹੀ ਹੈ। ਹੁਣ ਸਭ ਦੇ ਮਨ ਵਿੱਚ ਇੱਕੋ ਸਵਾਲ ਹੈ—ਆਖ਼ਿਰ ਕਿਸ ਦੀ ਝੋਲੀ ਪਵੇਗੀ ਮਲੇਰਕੋਟਲਾ ਦੀ MLA ਸੀ...
05/08/2026

ਮਲੇਰਕੋਟਲਾ ਦੀ ਸਿਆਸਤ ਹਰ ਦਿਨ ਨਵਾਂ ਮੋੜ ਲੈ ਰਹੀ ਹੈ। ਹੁਣ ਸਭ ਦੇ ਮਨ ਵਿੱਚ ਇੱਕੋ ਸਵਾਲ ਹੈ—
ਆਖ਼ਿਰ ਕਿਸ ਦੀ ਝੋਲੀ ਪਵੇਗੀ ਮਲੇਰਕੋਟਲਾ ਦੀ MLA ਸੀਟ? 🤔

30/07/2026

ਬ੍ਰੇਕਿੰਗ ਨਿਊਜ਼ | ਮਲੇਰਕੋਟਲਾ

ਅੱਜ ਮਲੇਰਕੋਟਲਾ ਵਿੱਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਕਈ ਬਾਜ਼ਾਰਾਂ ਅਤੇ ਦੁਕਾਨਾਂ 'ਤੇ ਬੰਦ ਦਾ ਪ੍ਰਭਾਵ ਨਜ਼ਰ ਆਇਆ, ਜਦਕਿ ਜ਼ਰੂਰੀ ਸੇਵਾਵਾਂ ਆਮ ਤਰ੍ਹਾਂ ਜਾਰੀ ਰਹੀਆਂ।

ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਸਮਰਥਨ ਵੀ ਦਿੱਤਾ। ਜੇ ਤੁਸੀਂ ਮਲੇਰਕੋਟਲਾ ਦੇ ਕਿਸੇ ਇਲਾਕੇ ਵਿੱਚ ਹੋ, ਤਾਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਬੰਦ ਦਾ ਕੀ ਅਸਰ ਰਿਹਾ।

ਮਲੇਰਕੋਟਲਾ ਦੀ ਹਰ ਤਾਜ਼ਾ ਖ਼ਬਰ ਲਈ ਸਾਡਾ ਪੇਜ ਫਾਲੋ ਕਰੋ।

ਰਿਪੋਰਟ: IMRAN LAKHA NEWS

ਮਲੇਰਕੋਟਲਾ ਵਾਸੀਆਂ ਦੀ ਅਪੀਲ 🙏ਮਲੇਰਕੋਟਲਾ ਸ਼ਹਿਰ ਵਿੱਚ ਸਫ਼ਾਈ ਅਤੇ ਕਚਰੇ ਦੀ ਸਮੱਸਿਆ ਵੱਲ ਗੰਭੀਰ ਧਿਆਨ ਦੇਣ ਦੀ ਲੋੜ ਹੈ। ਸ਼ਹਿਰ ਦੇ ਲੋਕ ਸਾਫ਼-...
28/07/2026

ਮਲੇਰਕੋਟਲਾ ਵਾਸੀਆਂ ਦੀ ਅਪੀਲ 🙏

ਮਲੇਰਕੋਟਲਾ ਸ਼ਹਿਰ ਵਿੱਚ ਸਫ਼ਾਈ ਅਤੇ ਕਚਰੇ ਦੀ ਸਮੱਸਿਆ ਵੱਲ ਗੰਭੀਰ ਧਿਆਨ ਦੇਣ ਦੀ ਲੋੜ ਹੈ। ਸ਼ਹਿਰ ਦੇ ਲੋਕ ਸਾਫ਼-ਸੁਥਰਾ ਮਾਹੌਲ ਚਾਹੁੰਦੇ ਹਨ। ਕਈ ਥਾਵਾਂ ਤੇ ਕਚਰੇ ਦੇ ਢੇਰ ਅਤੇ ਗੰਦਗੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਡੀ ਮਾਣਯੋਗ MLA ਸਾਹਿਬ ਨੂੰ ਬੇਨਤੀ ਹੈ ਕਿ ਇਸ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਮਲੇਰਕੋਟਲਾ ਨੂੰ ਹੋਰ ਸੁੰਦਰ ਤੇ ਸਾਫ਼ ਬਣਾਉਣ ਲਈ ਕਦਮ ਚੁੱਕੇ ਜਾਣ।

ਸਾਫ਼ ਮਲੇਰਕੋਟਲਾ, ਸੋਹਣਾ ਮਲੇਰਕੋਟਲਾ। 🙏

🚨  ਜਮਾਲਪੁਰਾ (ਮਲੇਰਕੋਟਲਾ) ਦੇ ਲੋਕਾਂ ਦੀ ਆਵਾਜ਼ 🚨ਪਿਛਲੇ 2 ਦਿਨਾਂ ਤੋਂ ਬਿਜਲੀ ਗਾਇਬ ਹੈ। ਇਸ ਭਿਆਨਕ ਗਰਮੀ ਵਿੱਚ ਛੋਟੇ ਬੱਚੇ, ਬਜ਼ੁਰਗ ਅਤੇ ਆਮ ...
17/07/2026

🚨 ਜਮਾਲਪੁਰਾ (ਮਲੇਰਕੋਟਲਾ) ਦੇ ਲੋਕਾਂ ਦੀ ਆਵਾਜ਼ 🚨

ਪਿਛਲੇ 2 ਦਿਨਾਂ ਤੋਂ ਬਿਜਲੀ ਗਾਇਬ ਹੈ। ਇਸ ਭਿਆਨਕ ਗਰਮੀ ਵਿੱਚ ਛੋਟੇ ਬੱਚੇ, ਬਜ਼ੁਰਗ ਅਤੇ ਆਮ ਲੋਕ ਬਹੁਤ ਪਰੇਸ਼ਾਨ ਹਨ। ਨਾ ਪਾਣੀ ਦੀ ਸਹੂਲਤ ਠੀਕ ਹੈ, ਨਾ ਹੀ ਰੋਜ਼ਾਨਾ ਦੇ ਕੰਮ ਹੋ ਰਹੇ ਹਨ।ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਅਪੀਲ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਜਮਾਲਪੁਰਾ ਦੇ ਲੋਕਾਂ ਨੂੰ ਜਲਦੀ ਬਿਜਲੀ ਮੁਹੱਈਆ ਕਰਵਾਈ ਜਾਵੇ।
ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੰਬੰਧਿਤ ਅਧਿਕਾਰੀਆਂ ਤੱਕ ਲੋਕਾਂ ਦੀ ਆਵਾਜ਼ ਪਹੁੰਚ ਸਕੇ।
🙏⚡

17/04/2026
13/12/2025

ਜਿਲ੍ਹਾ ਮਲੇਰਕੋਟਲਾ ਪੁਲਿਸ ਰਾਤ ਦੇ 1_30 ਵਜੇ ਰਾਊਂਡ ਲਗਾ ਰਹੀ ਹੈ ਮੈਂਨੂੰ ਬਹੁਤ ਖੁਸ਼ੀ ਹੋਈ ਮੈਂ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ...
13/12/2025

ਜਿਲ੍ਹਾ ਮਲੇਰਕੋਟਲਾ ਪੁਲਿਸ ਰਾਤ ਦੇ 1_30 ਵਜੇ ਰਾਊਂਡ ਲਗਾ ਰਹੀ ਹੈ ਮੈਂਨੂੰ ਬਹੁਤ ਖੁਸ਼ੀ ਹੋਈ ਮੈਂ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਡਿਊਟੀ ਨਿਭਾ ਰਹੀ ਹੈ ਧੰਨਵਾਦ ਮਲੇਰਕੋਟਲਾ ਪੁਲਿਸ ਨਸ਼ਾ ਮੁਕਤ

ਮੁਬਾਰਕਾਂ ਮਾਲੇਰਕੋਟਲਾ ਵਿੱਚ ਬਣੇਗੀ ਜਿ਼ਲ੍ਹਾ ਅਦਾਲਤ
30/08/2024

ਮੁਬਾਰਕਾਂ ਮਾਲੇਰਕੋਟਲਾ ਵਿੱਚ ਬਣੇਗੀ ਜਿ਼ਲ੍ਹਾ ਅਦਾਲਤ

14 ਅਗਸਤ 1947 ਦਾ ਉਹ ਕਾਲਾ ਦੌਰ ਜਦੋਂ ਗ੍ਰੇਟਰ ਪੰਜਾਬ ਦੀ ਹਿੱਕ ਚੀਰ ਕੇ 36 ਜ਼ਿਲ੍ਹੇ ਸਦਾ ਲਈ ਵੱਖ ਕਰ ਦਿੱਤੇ ਗਏ। ਜਦੋਂ ਦੋ ਭਰਾਵਾਂ ਦਾ ਬਿਨਾ ਵ...
15/08/2024

14 ਅਗਸਤ 1947 ਦਾ ਉਹ ਕਾਲਾ ਦੌਰ ਜਦੋਂ ਗ੍ਰੇਟਰ ਪੰਜਾਬ ਦੀ ਹਿੱਕ ਚੀਰ ਕੇ 36 ਜ਼ਿਲ੍ਹੇ ਸਦਾ ਲਈ ਵੱਖ ਕਰ ਦਿੱਤੇ ਗਏ। ਜਦੋਂ ਦੋ ਭਰਾਵਾਂ ਦਾ ਬਿਨਾ ਵੈਰ ਤੋਂ ਖੂਨ ਚਿੱਟਾ ਹੋ ਗਿਆ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਟਵਾਰੇ ਦੀ ਭੇਟ ਚੜ੍ਹ ਗਈਆਂ।😭

Address

Malerkotla
148023

Website

Alerts

Be the first to know and let us send you an email when IMRAN LAKHA YT posts news and promotions. Your email address will not be used for any other purpose, and you can unsubscribe at any time.

Shortcuts

Share

Category