ਖੇਡਾਂ ਰੰਗਲੇ ਪੰਜਾਬ ਦੀਆਂ

ਖੇਡਾਂ ਰੰਗਲੇ ਪੰਜਾਬ ਦੀਆਂ khedan Rangle Punjab Diyan
ਖੇਡਾਂ ਰੰਗਲੇ ਪੰਜਾਬ ਦੀਆਂ
Rangle Punjab dia
khedan Rangle Punjab dian

 #ਬਸੀ_ਬਹਿਲਾਦਪੁਰ ਕਬੱਡੀ ਟੂਰਨਾਮੈਂਟ ਦਾ ਨਤੀਜਾਪਹਿਲਾ ਸਥਾਨ👉 #ਹਰਖੋਵਾਲ+  #ਭੱਜਲਾ 51000/ਦੂਸਰਾ ਸਥਾਨ 👉ਬਾਬਾ ਸ਼ੇਖ ਸਹਿਬ usa 41000/ਬੈਸਟ ਰੇ...
03/10/2026

#ਬਸੀ_ਬਹਿਲਾਦਪੁਰ ਕਬੱਡੀ ਟੂਰਨਾਮੈਂਟ ਦਾ ਨਤੀਜਾ
ਪਹਿਲਾ ਸਥਾਨ👉 #ਹਰਖੋਵਾਲ+ #ਭੱਜਲਾ 51000/
ਦੂਸਰਾ ਸਥਾਨ 👉ਬਾਬਾ ਸ਼ੇਖ ਸਹਿਬ usa 41000/
ਬੈਸਟ ਰੇਡਰ 👉 #ਜੱਸਾ_ਕਾਹਰੀ
ਬੈਸਟ ਜਾਫੀ 👉 #ਲਿਆਕਤ_ਅਲੀ
ਬੈਸਟ ਨੂੰ 11000/-11000/

03/10/2026

ਅੱਜ ਦੇ Doaba League ਕਬੱਡੀ ਟੂਰਨਾਮੈਂਟ ਦਾ ਨਤੀਜਾ

03/10/2026

Pala Jalalpur - The Close Fighter ਦੀ ਟਿਕਟ ਪੱਕੀ ਆ ਸ਼ਾਹਕੋਟ ਇਲਾਕੇ ਤੋਂ ਪਰ ਸੁਣਨ ਵਿੱਚ ਆ ਕਿੰਗ ਆਫ ਕਬੱਡੀ Mangi Bagga Pind king ਵੀਂ ਇਸ ਸੀਟ ਤੋਂ ਚੋਣ ਲੜਨ ਜਾ ਰਿਹਾ ਆ,ਤੁਸੀਂ ਦੱਸੋ ਕਿ ਇਹਨਾਂ ਦਾ ਏਹ ਫੈਂਸਲਾ ਸਹੀ ਆ

Punjab Sports Club Philadelphia kabaddi cup
02/10/2026

Punjab Sports Club Philadelphia kabaddi cup

02/10/2026

#ਖਾਨ_ਭੈਣੀ ਮਾਝੇ ਵਾਲਾ ਨੌਜਵਾਨ ਬਹੁਤ ਗਰੀਬ ਪਰਿਵਾਰ ਵਿੱਚੋ ਉੱਠਿਆ ਆ, ਤੇ ਆਪਣੀ ਮਿਹਨਤ ਸਦਕਾ ਅੱਜ ਪੰਜਾਬ ਦੇ ਕੱਪਾਂ ਤੇ top ਚੱਲ ਰਿਹਾ ਆ, ਇੱਕ ਗੱਲ ਤੇ ਪੱਕੀ ਆ ਜਿਹੜਾ ਮਿਹਨਤ ਕਰਦਾ ਤੇ ਸਹੀ ਬੰਦਿਆ ਨਾਲ ਜੁੜਦਾ ਉਹ ਕਾਮਯਾਬੀ ਪੱਕੀ ਹਾਸਿਲ ਕਰਦਾ ਆ,,ਤੁਹਾਨੂੰ ਇਸ ਗੱਭਰੂ ਦੀ ਖੇਡ ਕਿਵੇਂ ਲੱਗਦੀ ਜਰੂਰ ਦੱਸਣਾ ਜੀ
Admin Sukhwinder Binning Bhanoki

01/10/2026

2nd Kabaddi Championship Kapurthala 01 Nov 2026
01/10/2026

2nd Kabaddi Championship Kapurthala 01 Nov 2026

ਧੰਨ ਧੰਨ ਸੁਆਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲੇ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਚੌਥਾ ਕਬੱਡੀ ਮਹਾ ਕੁੰਭ ਮਿਤੀ 24,25 ਅਕਤੂਬਰ 2026 ਨੂੰ ਪਿੰਡ...
01/10/2026

ਧੰਨ ਧੰਨ ਸੁਆਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲੇ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਚੌਥਾ ਕਬੱਡੀ ਮਹਾ ਕੁੰਭ ਮਿਤੀ 24,25 ਅਕਤੂਬਰ 2026 ਨੂੰ ਪਿੰਡ ਰੱਤੇਵਾਲ ਤਹਿਸੀਲ ਬਲਾਚੋਰ ਵਿਖੇ ਕਰਵਾਇਆ ਜਾ ਰਿਹਾ ਹੈ । ਜਿੱਥੇ ਕਬੱਡੀ ਭਾਰ ਵਰਗ ਤੇ ਇੱਕ ਪਿੰਡ ਓਪਨ ਚਾਰ ਖਿਡਾਰੀ ਬਾਹਰੋਂ ਮੁਕਾਬਲੇ ਕਰਵਾਏ ਜਾਣਗੇ । ਲੱਖਾਂ ਦੇ ਇਨਾਮ ਦਿੱਤੇ ਜਾਣਗੇ । ਬੈਸਟ ਰੇਡਰ ਜਾਫੀ ਨੂੰ ਫੌਰਡ ਟਰੈਕਟਰ ਦਿੱਤੇ ਜਾਣਗੇ । ਸਾਰੇ ਖਿਡਾਰੀਆਂ ਤੇ ਦਰਸ਼ਕ ਵੀਰਾਂ ਨੇ ਜਰੂਰ ਹੁੰਮ ਹੁੰਮਾਕੇ ਪੁੱਜਣਾ ।

Address

Phagwara
Phagwara

Telephone

+917889020474

Website

Alerts

Be the first to know and let us send you an email when ਖੇਡਾਂ ਰੰਗਲੇ ਪੰਜਾਬ ਦੀਆਂ posts news and promotions. Your email address will not be used for any other purpose, and you can unsubscribe at any time.

Contact The Business

Send a message to ਖੇਡਾਂ ਰੰਗਲੇ ਪੰਜਾਬ ਦੀਆਂ:

Shortcuts

Share

Category