Sher-E-Punjab Kabaddi Club, Adelaide

Sher-E-Punjab Kabaddi Club, Adelaide

Share

Adelaide's Punjabi Sports Club to promote KABADDI Game in South Australia and other sports in our community as well as enhancing physical well-being.

18/11/2025

ਐਡਿਲੇਡ ਵਿੱਚ ਦੁਜੇ ਸ਼ੇਰ-ਏ-ਪੰਜਾਬ ਕਬੱਡੀ ਕਲੱਬ ਕੱਪ ਵਿੱਚ ਦੁਨੀਆ-ਪੱਧਰ ਦੇ ਕਬੱਡੀ ਖਿਡਾਰੀ ਮੁਕਾਬਲਾ ਕਰਨਗੇ। 💪

World-class kabaddi athletes will be competing in the 2nd Sher-E-Punjab Kabaddi Club Cup in Adelaide 💪💪

06/11/2025

RIP💔 JEET KOTLI

01/11/2025

ਐਡੀਲੇਡ ਕਬੱਡੀ ਟੀਮ ਨੂੰ ਸਿਡਨੀ ਖੇਡ ਮੇਲੇ ਵਿੱਚ ਐਡੀਲੇਡ ਦੀ ਨੁਮਾਇੰਦਗੀ ਕਰਨ ਲਈ ਦਿਲੋਂ ਸ਼ੁਭਕਾਮਨਾਵਾਂ।
ਸ਼ੇਰ-ਏ-ਪੰਜਾਬ ਕਬੱਡੀ ਕਲੱਬ, ਅਡੇਲੇਡ 🦁💪🇦🇺

The Adelaide Kabaddi team is extended best wishes for success as they represent Adelaide at the Sydney Khed Mela

Chardikala Sports Club SA Athletics Registration form 2025 08/08/2025

ਸਾਊਥ ਆਸਟਰੇਲੀਆ ਵਸਦੇ ਸੱਜਣ ਮਿੱਤਰ 14 ਸਤੰਬਰ 2025 ਦੀ ਤਰੀਖ ਨੋਟ ਕਰ ਲੈਣ ਜੀ। ਇਸ ਦਿਨ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਚੌਥਾ ਸਾਲਾਨਾ ਮਲਟੀਕਲਚਰਲ ਬੱਚਿਆਂ ਦਾ ਅਥਲੈਟਿਕਸ ਮੇਲਾ ਕਰਵਾਈਆਂ ਜਾ ਰਿਹਾ ਹੈ। ਜਿਸ ਲਈ ਤੁਸੀਂ ਆਪਣੇ ਬੱਚੇ ਨੂੰ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਰਜਿਸਟਰਡ ਕਰ ਸਕਦੇ ਹੋ ਅੱਜ ਇਹਨਾਂ ਖੇਡਾਂ ਦਾ ਅਧਿਕਾਰਤ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜੀ। ਜਿਸ ਉਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ।

Chardikala Sports Club SA Athletics Registration form 2025 Sunday 14 September 2025 @ Port Adelaide Athletcs Club SA

26/01/2025

We would like to inform everyone that boys do kabaddi and wrestling training on weekends Athol Reserve. Anyone who wants to join us is most welcome. Anyone who wants to work on only fitness is also welcome. Feel free to bring up your kids along. To reach us out please send us message on our official page Sher-E-Punjab Kabaddi Club, Adelaide. Thanks.

15/12/2024

INTERNATIONAL KABADDI CUP 🏆

05/12/2024

Happy birthday captain. BHOLA SINGH🫡🎊🎊

Want your business to be the top-listed Gym/sports Facility in Blacktown?

Click here to claim your Sponsored Listing.

Location

Category

Website

Address


Blacktown, NSW
2148