Sandli Paidan

Sandli Paidan

Share

Contact information, map and directions, contact form, opening hours, services, ratings, photos, videos and announcements from Sandli Paidan, Dance Studio, 14 Rockford Drive, Bellbird Park, Ipswich.

Files Of Panjaab – Official Audio/Video Teaser | Manpreet Sra 15/12/2025

https://youtu.be/lvaqvVKdmPE?si=s3NDpWl4Br734H_6
🔥 Files of Panjab – Official Teaser 🔥
🎤 Singer: Manpreet Sra
✍️ Lyrics: Ajeetpal Cheema
🎧 Music: Faith
🎬 Video: Jeet Rowdy



“Files of Panjab” is a powerful glimpse into emotions, stories, and unheard voices from the land of Punjab.
This teaser gives you a small taste of the soul, culture, and reality that the full song brings to life.

The story begins here…
Full song coming soon. ⏳🔥



🌟 Special Thanks To:
👉 Dj Jesta
👉 Baldev Sra
👉 Dalwinder Singh

🌐 Digital Partner:
➡️ Nitin Sahota (Zero Media Production)



📌 Stay Connected & Subscribe for More!
👍 Like | 💬 Comment | 🔔 Turn ON Notifications

Files Of Panjaab – Official Audio/Video Teaser | Manpreet Sra Files Of Panjaab – Official Audio/Video Teaser | Manpreet SraExperience the raw stories, pride, and spirit of Panjaab through music.Files Of Panjaab is a pow...

08/10/2025

ਅੱਜ ਤਾਂ ਲਗਦਾ ਵੀ ਜਿੰਦਗੀ ਪਾਣੀ ਦਾ ਬੁਲਬੁਲਾ ਵੀ ਨੀ ਰਹੀ, ਮਾਤਰ ਇੱਕ ਛਾਲ਼ਾ ਬਣਕੇ ਈ ਰਹਿਗੀ.. ਕੀ ਪਤਾ ਥੋਡੇ ਆਪਣੇ ਹੱਥ ਬਾਂਹ ਲੱਗਣ ਨਾਲ ਵੀ ਟੁੱਟ-ਫੁੱਟ ਜਾਵੇ … ਕੇਰਾਂ ਦੱਸਣ ਲੱਗਾ “ਬਈ ਮੋਟਰਸੈਕਲ ਤੇ ਜਾਂਦਿਆਂ ਕਦੇ ਦਿਲ ਕਾਹਲਾ ਨੀ ਪਿਆ ਵੀ ਵਾਟ ਛੇਤੀ ਮੁੱਕਜੇ, ਜੀਅ ਹੀ ਲੱਗੀ ਜਾਂਦਾ” …. ਤੇ ਅੱਜ ਰੱਬ ਨੂੰ ਪੁੱਛਣ ਦਾ ਦਿਲ ਕਰਦਾ ਵੀ ਜੀਹਦਾ ਸਫਰ ਤੇ ਆਵਦਾ ਜੀਆ ਲੱਗਿਆ ਹੋਵੇ, ਤੈਨੂੰ ਕਾਹਦੀ ਕਾਹਲੀ ਪੈਗੀ ?? ਧਰਤੀ ਤੇ ਹਰ ਫੈਸਲੇ ਚ ਚਾਰ ਗਵਾਹ ਲਗਦੇ ਨੇ, ਤੂੰ ਕਿਸੇ ਨਰਕ-ਸਵਰਗ ਚੋਂ ਵੀ ਸਲਾਹ ਮੰਗ ਲੈਂਦਾ ਵੀ ਆਹ ਬੰਦਾ ਲਿਜਾਣਾ,,, ਜੇ ਇੱਕ ਵੀ ਹਾਮੀ ਭਰ ਜਾਂਦਾ, ਜਾਹ ਦੇਣਦਾਰ ਸੀ ਤੇਰੇ !! ਪਰ ਆਹ ਕੱਲਾ ਧੱਕਾ ਨੀ ਜਰ ਏਹ ਤਾਂ ਗਿਲ੍ਹਾ ਰਹੂ ਤੇਰੇ ਨਾਲ ….

ਇੱਕ ਵਾਰੀ ਗੁਰੂਘਰ ਦਾ ਪਾਠੀ ਸਿੰਘ ਗੁੰਮ ਹੋਗਿਆ, ਪੰਜ ਚਾਰ ਸਾਲ ਮਗਰੋਂ ਓਹਦੇ ਮੁੰਡੇ ਨੂੰ ਕਿਹਾ ਵੀ ਫਲਾਨੀ ਕੁਟੀਆ ਚ ਦੇਖ ਆਉਣਾ ਸੀ .. ਕਹਿੰਦਾ ਮੈਨੂੰ ਪਤਾ ਸੀ ਵੀ ਓਥੇ ਤਾਂ ਹੈਗਾ ਹੀ ਆ, ਅਖੇ ਜੇ 1ਪਰਸੈਂਟ ਓਥੇ ਵੀ ਨਾ ਹੁੰਦਾ ਤਾਂ ਕੀਹਦੀ ਆਸ ਤੇ ਜਿੰਦਗੀ ਕੱਡਦਾ ? ਬੱਸ ਏਹੀ ਆਸ ਸੀ ਸਾਡੀ ਸਬ ਦੀ ਜਵੰਧੇ ਨਾਲ, ਹਰ ਬੰਦਾ ਇੱਕ ਆਸ ਤੇ ਸੀ ਚੱਲ ਕਦੇ ਨਾ ਕਦੇ ਤਾਂ, ਕਦੇ ਨਾ ਕਦੇ ਤਾਂ ਹਿਲ-ਜੁਲ ਹੋਊਗੀ ਹੀ … ਪਰ ਰੱਬਾ ਤੈਂ ਤਾਂ ਜਵਾਕ, ਸੱਸ, ਨੂੰਹ ਤੇ ਸਾਰੇ ਪੰਜਾਬ ਨੂੰ ਢੈਹਲੇ ਜੇ ਕਰਕੇ ਬਠਾਤਾ ਜਰ … ਮੇਰੇ ਦਿਮਾਗ ‘ਚ ਤਾਂ ਇੱਕ ਤਸਵੀਰ ਜੀ ਬਣਗੀ ਸੀ ਵੀ, ਸਟੇਜਾਂ ਤੇ ਤਾਂ ਨੀ ਸ਼ਾਇਦ ਆਉਂਦਾ ਪਰ ਘਰੇ ਬਹਿਕੇ ਘਰਦਿਆਂ ਨੂੰ ਸਾਂਭਣ ਦਾ ਮੌਕਾ ਤਾਂ ਦੇਕੇ ਹੀ ਜਾਊ… ਕਦੇ ਕਿਸੇ ਦਾ ਦਿਲ ਨਾ ਦੁਖਾਉਣ ਵਾਲਾ ,, ਸਮਜੋ ਬਾਹਰ ਆ ਪਤੰਦਰ ਐਨੇ ਕੱਠੇ ਈ ਦਿਲ ਤੋੜਗਿਆ… ਅਲਵਿਦਾ ਬਾਈ 👏 ਆਪਣੀਆਂ ਸਾਂਝਾਂ ਬਹੁਤ ਸੀ ਕਦੇ ਜਰੂਰ ਛੇੜਾਂ ਗੇ…. ਪਰ ਤੈਨੂੰ ਛੇੜਣ ਦਾ ਸਬੱਬ ਨੀ ਬਣਨਾ ਕਦੇ 👏👏……ਮਨਾਲੀਆ

03/08/2025
07/10/2024

ਉਸਤਾਦ Vijay Yamla ਦਾ ਸਨਮਾਨ 🙏🏼

05/10/2024

ਸੰਦਲੀ ਪੈੜਾਂ ਵਿਖੇ ਵਿਜੇ ਯਮਲਾ ਵੱਲੋਂ ਸਿਖਾਏ ਗਏ ਆਸਟ੍ਰੇਲੀਆ ਦੇ ਜੰਮ ਪਲ ਵਿਦਿਆਰਥੀ ਢੋਲ ਦੀ ਪੇਸ਼ਕਾਰੀ ਦਿੰਦੇ ਹੋਇਆ।
Vijay Yamla ਧੰਨਵਾਦ ਤੁਹਾਡਾ ਸਾਡੇ ਸੰਦਲੀ ਪੈੜਾਂ ਦੇ ਵਿਹੜੇ ਆਉਣ ਲਈ।

Photos from Sandli Paidan's post 15/09/2024

Dear Indoz Punjabi Literature Academy Australia,

We would like to extend our heartfelt gratitude for inviting Ustad Vijay Yamla ji to your event and for the love and respect you showed us . It was an honor to be part of such a wonderful gathering that celebrates and promotes the rich cultural heritage of Punjabi literature.

Your warm hospitality and thoughtful recognition made the experience truly memorable.

Thank you once again for your kindness and support.

Photos from Sandli Paidan's post 04/09/2024

🌟 **INSTRUMENTAL CLASSES AND WORKSHOPS ALERT** 🌟

SANDLI PAIDAN Academy is thrilled to host an exclusive INSTRUMENTAL Classes and Workshop** for kids and adults. We are honoured to introduce **VIJAY YAMLA Ji **🥁🎹🎻🪕🎼🪈✨

A highly esteemed musician and teacher with unparalleled expertise in a wide array of musical instruments. VIJAY YAMLA Ji’s vast knowledge spans across traditional, classical, and modern instruments, making him a truly versatile and accomplished artist. He has dedicated his life to the pursuit of musical excellence and education, sharing his talents with countless students and music enthusiasts. His ability to seamlessly teach and play various instruments sets him apart as a unique figure in the music world.

We are truly blessed to have him here in Brisbane, and this is your chance to learn from one of the best in the world!

Don’t miss out on this incredible opportunity to experience the energy, culture, and joy. Where he will be conducting workshops and instrumental classes at Sandli Paidan Academy. This is a rare opportunity for all music lovers to learn from a true master and to experience the richness and diversity of music in its many forms. Spread the word, bring your friends, and Please join us in extending a warm welcome to Vijay Yamala Ji. We look forward to the incredible knowledge and inspiration he will bring to our community.

https://docs.google.com/forms/d/1L8WkbjrHvetVf0fiXMHS9GzDAJDOTrwIcXvPcg9M5WA

27/08/2024

ਸਬਰ ਦੀ ਉਂਗਲ ਫੜ ਐਨਾ ਤੁਰੇ ਹਾਂ,,
ਕਿ ਰਾਹ ਵੀ ਹੈਰਾਨ ਨੇ 😊

Thanks ustad Vijay Yamla for visiting us.
Harsunbrar Kaur
Ajeetpal Cheema
Manpreet Singh Sra
Sandli Paidan

24/08/2024

ਕਿਸਮਤ ਨਾਲ ਲੜਨ ਦਾ
ਜਿਗਰਾ ਰੱਖਦੇ ਹਾਂ
ਅਸੀਂ ਉਹਨਾਂ ਵਿੱਚੋਂ ਨੀ ਜਿਹੜੇ
ਧੂੰਏਂ ਨੂੰ ਧੁੰਦ ਸਮਝ ਕੇ
ਕੋਟੀਆਂ ਪਾਈ ਫਿਰਦੇ ਆਂ !!
Ajeetpal Cheema
Manpreet Singh Sra
Harsunbrar Kaur

Want your business to be the top-listed Gym/sports Facility in Ipswich?

Click here to claim your Sponsored Listing.

Location

Category

Telephone

Website

Address


14 Rockford Drive, Bellbird Park
Ipswich, QLD
4300