Singh sports club Shepparton

Singh sports club Shepparton

Share

ਹੋਈਹੀ ਸੋਈ ਜੋ ਰਾਮ ਰਚਿ ਰਾਖਾ। ਕੋ ਕਰਿ ਤਰਕ ਬਢ਼ਾਵੈ ਸਾਖਾ॥

Photos from Singh sports club Shepparton 's post 05/09/2026

Hustinder Shepparton Show Grounds
ਅੱਜ ਹਸਤਿੰਦਰ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਸ਼ਾਨਦਾਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਖਾਸ ਬਾਰਬੀਕਿਊ ਦਾ ਪ੍ਰਬੰਧ ਅਮਨ ਰੰਧਾਵਾ,Taran ਸੈਣੀ ਸਾਹਿਬ, ਅਮਨ ਸੋਹਲ, ਜੈਗ ਸੋਹਲ ਅਤੇ ਉਨ੍ਹਾਂ ਦੇ ਸਮੂਹ ਸੱਜਣਾਂ ਤੇ ਪੂਰੀ ਟੀਮ ਵੱਲੋਂ ਕੀਤਾ ਗਿਆ, ਜਿੱਥੇ ਸਾਰੇ ਦੋਸਤ-ਮਿੱਤਰ ਤੇ ਪਿਆਰ ਕਰਨ ਵਾਲੇ ਪਹੁੰਚੇ ਅਤੇ ਸਾਰਿਆਂ ਨੇ ਰੱਜ ਕੇ ਆਨੰਦ ਮਾਣਿਆ।
​ਦੱਸ ਦਈਏ ਕਿ ਇਹ ਧਮਾਕੇਦਾਰ ਸ਼ੋਅ ਆਉਣ ਵਾਲੀ 19 ਸਤੰਬਰ 2027 ਨੂੰ ਸ਼ੋਅ ਗ੍ਰਾਉਂਡ (Showgrounds) ਵਿਖੇ ਹੋਣ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਹੀ ਇਹ ਖਾਸ ਇਕੱਠ ਅਤੇ ਬਾਰਬੀਕਿਊ ਰੱਖਿਆ ਗਿਆ ਸੀ।
​ਸਮੂਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਖਾਸ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਅ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾਓ! 🙏

05/09/2026

HUSTINDER - AUSTRALIA TOUR
2026
SAT 19 SEPT
LIVE IN SHEPPARTON
Hustinder

29/08/2026

HUSTINDER LIVE SHEPPARTON
Hustinder Jojo Singh Griffith Jag Sohal

24/08/2026

ਸ਼ੈਪਰਟਨ ਵਾਲਿਓ, ਹੋ ਜਾਓ ਤਿਆਰ! ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮਾਣ - ਹਸਤਿੰਦਰ ਆਪਣੇ ਨਵੇਂ ਟੂਰ 'ਭਦੌਰ ਟੂ ਅਬਰਾਡ' (Bhadaur to Abroad) ਨਾਲ। 🔥
ਆਓ ਰਲ ਕੇ ਇਸ ਸ਼ਾਮ ਨੂੰ ਯਾਦਗਾਰ ਬਣਾਈਏ
Hustinder

23/08/2026

Hustinder Live in Shepparton 2026

22/08/2026

ਭੰਗੜੇ ਦੇ ਸ਼ਕੀਨਾਂ ਲਈ ਬਹੁਤ ਵੱਡੀ ਖ਼ਬਰ! ਕੱਲ੍ਹ ਨੂੰ ਸ਼ੈਪਰਟਨ ਵਿਖੇ ਲੱਗ ਰਹੀ ਹੈ ਭੰਗੜੇ ਦੀ ਵਰਕਸ਼ਾਪ। ਪਹੁੰਚੋ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਓ
Bhangra roots

Want your business to be the top-listed Gym/sports Facility in Shepparton?

Click here to claim your Sponsored Listing.

Location

Category

Telephone

Website

Address


ShowGrounds
Shepparton, VIC
3630