PARAM AUJLA

PARAM AUJLA

Share

gym and kabadi

03/05/2025

ਦੋ ਵੱਡੇ ਦੇਸ਼ ਕੈਨਡਾ ਤੇ Australia ਵਿੱਚ ਵੋਟਾਂ ਪੈ ਕੇ ਇੱਕ ਦਿਨ ਵਿੱਚ ਨਤੀਜੇ ਵੀ ਆ ਗਏ. ਕੋਈ ਰੌਲਾ ਨੀ ਕੋਈ ਦੰਗਾ ਨੀ ਕੋਈ ਆਮ ਨਾਗਰਿਕ ਨੀ ਮਰਿਆ ਤੇ ਇੰਡੀਆ ਵਿੱਚ ਇੱਕ ਸਟੇਟ ਦੀਆਂ ਚੋਣਾਂ ਲਈ ਵੀ ਕਈ ਆਮ ਲੋਕਾਂ ਦੀ ਬਲੀ ਚੜ ਜਾਂਦੀ.😊

28/09/2024

ਜਿਹੜੀ ਗੱਲ ਮੈਂ ਹਰ ਸਮੇਂ ਸੋਚਦਾ ਵੀ ਪੈਸੇ ਦਾ ਕਾਹਦਾ ਹੰਕਾਰ?? ਬੱਚਪਨ ਤੋਂ ਸੁਣਦੇ ਆ ਰਹੇ, ਸਿਕੰਦਰ ਜਿਹਨੇ ਸਾਰੀ ਦੁਨੀਆਂ ਜਿੱਤੀ ਪਰ ਜਾਂਦੇ ਸਮੇਂ ਦੋਵੇਂ ਹੱਥ ਖਾਲੀ ਦਿੱਖਾ ਕੇ ਗਿਆ, ਫਿਰ ਪੈਸੇ ਦਾ ਕਾਹਦਾ ਹੰਕਾਰ ? ਜਾਣਾ ਤਾਂ ਖਾਲੀ ਹੱਥ ਹੀ ਆ. 🙄🙄

20/07/2024

ਮੇਰੇ ਪਿੰਡ ਦਾ ਗੁਰੂਘਰ ਤੇ ਬਿਲਕੁੱਲ ਸਾਹਮਣੇ ਵਾਲੀਵਾਲ ਦੀ ਗਰਾਉਂਡ.

17/07/2024

ਨਵਦੀਪ ਵਾਟਰ ਕੈਨੈਨ ਵਾਲਾ ਅੱਜ ਬਾਹਰ ਆ ਗਿਆ, ਚੱਲੋ ਸ਼ੁਕਰ ਆ ਵਾਹਿਗੁਰੂ ਦਾ ਕੋਈ ਵੀ ਮਾਂ ਦਾ ਪੁੱਤ ਨਿਜਾਇਜ ਅੰਦਰ ਨੀ ਜਾਣਾ ਚਾਹੀਦਾ. ਪਰ ਇਹਨੇ ਵੱਡੇ ਬਾਈ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ. ਉਹ ਗਿੱਲਾ ਰਹੂ ਸਾਰੀ ਜਿੰਦਗੀ. ਵਾਹਿਗੁਰੂ ਭਲੀ ਕਰਨ. 🙏🙏

15/07/2024

ਕਈਆਂ ਨੇਂ ਗੁੱਸਾ ਕਰਨਾ ਪਰ ਸੱਚ ਇਹੋ ਆ, ਐਵੇਂ ਦੀਆਂ ਵੀਡੀਓ ਪਾਓ ਫੋਲੋਵਰ ਇਕੱਠੇ ਕਰੋ ਸੋਰੀ ਸੋਰੀ ਠਰਕੀ ਇਕੱਠੇ ਕਰੋ, ਨਾਲ਼ੇ ਪੈਸੇ ਨਾਲ਼ੇ ਕਹੋ ਮੈਨੂੰ ਅੰਨੇਂ ਲੋਕ ਫੋਲੋ ਕਰਦੇ. ਵਿਚਾਰੇ ਮੁੰਡੇ ਕੀ ਕਰਨ 😂😂😂

09/07/2024

Jiyo ਜੀ ਭਰ ਕੇ 😂😂😂

08/07/2024

ਅੱਜ BSNL ਨੂੰ ਯਾਦ ਕਰ ਰਹੇ ਹੋ,,
ਜੇ ਮੰਡੀਆਂ ਖ਼ਤਮ ਹੋ ਗਈਆਂ ਫਿਰ ਮੰਡੀਆਂ ਨੂੰ ਵੀ ਯਾਦ ਕਰੂਗੇ. ਬੱਸ ਇਸੇ ਕਰਕੇ ਕਿਸਾਨ ਧਰਨੇ ਲਾਉਂਦੇ ਸੀ.. ਹੁਣ ਲੱਗੀ ਸਮਝ ਕਿਉਂ ਖੇਤੀ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਜਾਣੀ ਚਾਹੀਦੀ...

05/07/2024

ਓਧਰ ਭਗਤਾਂ ਦਾ ਗੁਰੂ ਰਿਸ਼ੀ ਸੁਨਾਕ ਹਾਰ ਗਿਆ, ਓਧਰ ਪੰਜਾਬ ਵਿੱਚ ਕੋਈ ਸ਼ਿਵ ਸੈਨਕ ਦਾ ਖੋਪਰ ਖੋਲ ਗਿਆ. ਪਤਾ ਨੀ ਕੀ ਹੋਈ ਜਾਂਦਾ ਦੁਨੀਆਂ ਉੱਤੇ. ਪਣੋਂਤੀ ਬੱਸ ਆਪਣਾ ਕੰਮ ਕਰੀ ਜਾਂਦਾ ਹਰ ਜਗਾ, ਜੈ ਦੋਦੀ ਜੀ 😂😂

03/07/2024

ਥੋੜੇ ਸਮੇਂ ਚ ਮਿਲੀ ਸ਼ੋਹਰਤ ਕੋਈ ਕੋਈ ਪਚਾ ਸਕਦਾ. ਪ੍ਰੀਤ ਨੂੰ ਇਜੱਤ ਪਚੀ ਨੀ. ਇਜੱਤ, ਮਾਣ, ਰੁਤਬਾ ਇੰਨਾ ਸਭ ਕੁੱਝ ਗੋਪੀ ਫਰੰਦੀਪੁਰੀਏ ਕਰਕੇ ਮਿਲਿਆ ਤੇ ਅੱਜ ਉਹਨੂੰ ਹੀ ਬੁਰਾ ਕਹਿ ਕੇ ਆਪਣੀ ਹੀ ਮਿੱਟੀ ਪੁੱਟਾ ਰਿਹਾ.

01/07/2024

ਕਿੰਨਾ ਇਮਾਨਦਾਰ ਬੰਦਾ ਆ, ਸਾਫ ਪਾਣੀ ਪਾ ਰਿਹਾ. ਗੰਦਾ ਪਾਣੀ ਵੀ ਪਾ ਸਕਦਾ ਸੀ. ਵਿਚਾਰਾ ਦੁੱਧ ਧੋ ਰਿਹਾ ਆ , ਇੱਕ ਲਾਈਕ ਤਾਂ ਬਣਦਾ ਆ 😂😂😂😂

30/06/2024

ਖਾਲਿ*ਸਤਾਨੀ (ਭਗਤ ਕੈਚ ਛੱਡਣ ਤੇ ਕਹਿੰਦੇ ਸੀ)ਅਰਸ਼ਦੀਪ ਤੇ ਮਾਣ ਆ ਜਿਹਨੇ WC 2024 ਵਿੱਚ ਸਭ ਤੋਂ ਵੱਧ ਵਿਕਟਾਂ ਲੈ ਕੇ ਪੰਜਾਬ ਦਾ ਨਾਮ ਉਚਾ ਕੀਤਾ ਤੇ ਟੀਮ ਇੰਡੀਆ ਨੂੰ ਕੱਪ ਜਿੱਤਣ ਵਿੱਚ ਮੱਦਦ ਕੀਤੀ.

29/06/2024

ਇੰਡੀਆ ਨੇਂ ਅਜਤਕ ਜਿੰਨੇ ਵਰਲਡ ਕੱਪ ਜਿੱਤੇ, ਸਿਰਫ ਪੰਜਾਬੀਆਂ ਕਰਕੇ ਜਿੱਤੇ, ਕਿਉਂ ਪਾਉਂਦੇ ਧੱਕ ਪੰਜਾਬੀ ਕੇ ਨਹੀਂ,, ਭਗਤ ਬੜੇ ਮੱਚੇ ਪਏ, ਉਹਨਾਂ ਨੂੰ ਸਮਝ ਨੀ ਲੱਗ ਰਹੀ ਖੁਸ਼ ਹੋਣ ਜਾਂ ਦੁੱਖੀ 😂😂😂

Want your business to be the top-listed Gym/sports Facility in Sydney?

Click here to claim your Sponsored Listing.

Location

Category

Telephone

Address


Sydney, NSW
2000