Munda sardara da

Munda sardara da

Share

Contact information, map and directions, contact form, opening hours, services, ratings, photos, videos and announcements from Munda sardara da, Sports, 7300 Elwell, Burnaby, BC.

Photos from Munda sardara da's post 07/29/2019

I’m an odd combination of “Really Sweet” and “Don’t mess with me”. Pc-

























@ Edmonds Park

Photos from Munda sardara da's post 07/28/2019

I Am Mad At Myself Not You, so mind your own business
Pc- ._deep @ The Fisherman's Wharf, Steveston

Photos 06/26/2019

ਲਈ ਸਮਝ ਤੂੰ ਕੱਲ ਦੇ ਜਵਾਕ ਨਾ„
ਪਾਣੀ ਘਾਟ ਘਾਟ ਦੇ ਪੀਤੇ ਨੇ„
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..

Photos 06/12/2019

ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,
ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ

Photos 03/20/2019

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 .....
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ......
P.c: . . .

Photos 03/12/2019
Photos 03/01/2019

ਕਮਲਿਆਂ ਦੀ ਦੁਨੀਆਂ ਈ ਰਾਸ ਏ ਮੈਨੂੰ?
ਬਹੁਤੇ ਸਿਆਣਿਆਂ ਚ ਮੇਰਾ ਦਿੱਲ ਨਹੀ ਲਗਦਾ

Photos 02/15/2019

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
?ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...
P.c

Photos 02/14/2019

ਸਾਨੂੰ ਚਾਹੁੰਣ ਵਾਲੇ ਵੀ ਖੁਸ ਰਹਿਣ
ਜੋ ਸਾਡੀਆਂ ਹਾਰਾਂ ਤੋ ਖੁਸ ਨੇ
ਸਾਨੂੰ ਹਰਾਉਣ ਵਾਲੇ ਵੀ ਖੁਸ ਰਹਿਣ
P.c

02/04/2019

ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..
🏎🏎🏎🏎🏎

02/04/2019

ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..
🏎🏎🏎

Photos 02/01/2019

ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ...

Want your business to be the top-listed Gym/sports Facility in Burnaby?

Click here to claim your Sponsored Listing.

Location

Category

Website

Address


7300 Elwell
Burnaby, BC