Pride Bhangra Academy PBA

Pride Bhangra Academy PBA

Share

PBA PRIDE BHANGRHA Academy. EDMONTON AB CANADA.email [email protected] . Mobile 5877781809

For Bookings and Information, please contact
varinder lally : 587-778-1809 email [email protected]

08/19/2023

Registration is open Now For Bhangra Classes
Dm us

08/15/2023

Bhangra Classes For all ages will be start From September First week. Will upload more details soon for more information Dm or Email
[email protected] Thanks

03/18/2019

ਓਥੋਂ ਹੀ ਦਿਨ ਚੜ੍ਹ ਜਾਣੇ, ਓਥੇ ਹੀ ਰਾਤਾਂ ਜੀ,
ਜਿੱਥੇ ਜਾ ਕਰ-ਸੁਣ ਲਈਆਂ, ਸੱਜਣਾਂ ਨਾਲ ਬਾਤਾਂ ਜੀ.
ਲਾਲੀ ਕਿੱਥੇ ਫ਼ਿਕਰਾਂ ਹੁੰਦੀਆਂ ਉਨਾਂ ਨੂੰ ਜੱਗ ਦੀਆ ਜੀ
ਜਿਨਾਂ ਭੰਗੜੇ ਦੇ ਲੇਖੇ ਲਾਈਆਂ ਜਵਾਨੀ ਦੀਆ ਘੜੀਆਂ ਜੀ.
In ਵੀਡੀਓ ..
..

Photos 02/07/2019

NEW LOCATION in Millwood Edmonton.
Bhangra fitnes classes from March 2
Every SAT
4 TO 5 pm
5 TO 6pm.
Book your place..

BHANGRA IN SACRAMENTO BY OLD BHANGRCHI 01/28/2019

ਅਸੀਂ ਭਾਵੇਂ ਅਲੱਗ ਅਲੱਗ ਕਾਲਜ ਵਾਲੋ ਭੰਗੜਾ ਪਾਉਂਦੇ ਰਾਹੇ ਹਾ। ਪਰ ਦਿਲ ਵਿੱਚ ਪਿਆਰ ਤੇ ਇਜੱਤ 15 ਸਾਲ ਪਹਿਲਾ ਵੀ ਸੀ ਤੇ ਹਮੇਸ਼ਾ ਰਹੇਗੀ. ਭੰਗੜੇ ਦੀ sacramento ਵਿੱਚ ਬਣਾਈ ਵੀਡੀਓ ਸ਼ੇਅਰ ਕਰ ਰਿਹਾ. Jatinder Nijjar Harjit Samra ਲਾਇਲਪੁਰ ਖਾਲਸਾ ਕਾਲਜ ਜਲੰਧਰ.
Varinder Lally VL Singh Jaspreet ਡੀ ਏ ਵੀ ਕਾਲਜ ਜਲੰਧਰ
Hargobind Singh ਡੀ ਏ ਵੀ ਕਾਲਜ ਅੰਮ੍ਰਿਤਸਰ.

BHANGRA IN SACRAMENTO BY OLD BHANGRCHI BHANGRA ORIGNAL SONG NAJRA SINGER AMRINDER GILL SONG NAJRA BHANGRA LOVERS JATINDER NIJJAR, HARJIT SAMRA - KHALSA COLLEGE JAL...

10/23/2018

Hello everyone here
bhangra/fitness classes start from
First week.

3 pm to 4pm.
4pm to 5pm.
If you have any questions, you can text or call anytime.
Thanks
Varinder 5877781809
Pride bhangra.

Instagram Photos 05/03/2018

ਅੱਜ ਸਾਡਾ ਵੀਰ, ਮਹਾਨ ਢੋਲ ਵਾਦਕ ਜੋਲੀ ਬਾਵਾ ਸਾਨੂੰ ਅਲਵਿਦਾ ਕਹਿ ਗਿਆ।। ਭੰਗੜੇ ਦੀ ਰੂਹ ਬਣ ਗਿਆ ਸੀ ਜੋਲੀ, ਨਵੀਆਂ ਰਿਧਮਾ, ਵੱਡਾ ਢੋਲ, ਜੋਸ਼ੀਲਾ ਮੁੱਖ ਭੰਗੜੇ ਮੁਕਾਬਲੇਬਾਜ਼ੀ ਵਿੱਚ ਮੁੱਖ ਆਕਰਸ਼ਣ ਦਾ ਕੇਂਦਰ ਬਣ ਸੀ। ਅਸੀਂ ਕਈ ਵਰੇ ਡੀ. ਏ. ਵੀ ਕਾਲਜ ਵੱਲੋਂ ਯੂਥ ਵੈਸਟੀਵਲਾ ਵਿਚ ਭਾਗ ਲਿਆ। ਪਿਛਲੇ ਸਾਲ ਜੋਲੀ ਕਨੈਡਾ ਵਿੱਚ ਬੈਸਟ ਢੋਲੀ ਰਿਹਾ। ਸੱਭ ਮੇਰੇ ਵਾਗ ਏਸ ਵਰ੍ਹੇ ਉਸ ਦੀ ਉਡੀਕ ਕਰ ਰਹੇ ਸਨ। ਜੋਲੀ ਇਕ ਵਧੀਆ ਦੋਸਤ ਹਮੇਸ਼ਾਂ ਚੁਟਕਲਿਆਂ ਨਾਲ ਰੋਣਕ ਲਈ ਰੱਖਦਾ ਸੀ। ਜੋਲੀ ਹੀ ਸੀ ਜੋ ਤਿੰਨੋਂ ਟੋਪ ਦੀਆਂ ਟੀਮਾਂ (ਖਾਲਸਾ ਅਮ੍ਰਿਤਸਰ, ਡੀ. ਏ. ਵੀ ਜਲੰਧਰ, ਖਾਲਸਾ ਜਲੰਧਰ ਨੂੰ ਇਕੱਠੇ 2005-06 ਵਿਚ ਯੂਨੀਵਰਸਿਟੀ ਨਚਾ ਗਿਆ। ਭੰਗੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੱਭ ਅਰਦਾਸ ਕਰਨ ਪ੍ਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖਸ਼ੇ।।
ਕੁੱਝ ਸਤਰਾਂ ਮਹਾਨ ਫਨਕਾਰ ਪਿਆਰੇ ਦੋਸਤ ਜੋਲੀ ਬਾਵਾ ਦੇ ਨਾਮ।

ਡੋਲੇ ਕੱਢ ਕੇ ਫਿਰ ਢੋਲ ਤੇ ਡਗੇ ਨਾ ਲਗਣੇ ਆ।
ਨਵੀਆਂ ਰਿਧਮਾ ਨੂੰ ਸੱਜਣਾ ਜਿੰਦਰੇ ਲਗਣੇ ਆ।
ਲਾਲੀ ਲੁੱਟ ਕੇ ਲੈ ਗਿਆ ਭੰਗੜਚੀਆ ਦੇ ਚਹਿਰਆ ਤੋ,
ਤੇਰੇ ਬਾਝੋਂ ਜੋਲੀ ਭੰਗੜੇ ਸੁੰਨੇ ਲਗਣੇ ਆ।
🙏🙏ਵਰਿੰਦਰ ਲਾਲੀ ।।

Want your business to be the top-listed Gym/sports Facility in Edmonton?

Click here to claim your Sponsored Listing.

Location

Category

Website

Address


Edmonton, AB

Opening Hours

Monday 8pm - 9pm
Tuesday 8pm - 9pm
Wednesday 8pm - 9pm
Thursday 8pm - 9pm
Saturday 3pm - 6pm
7pm - 10pm
Sunday 3pm - 6pm
7pm - 10pm