06/03/2016
ਪਟਿਆਲਾਸ਼ਾਹੀ
Jihna ne apni pic PAGE te upload krauni send your pics on Page Inbox
♥ .. full size HD Cam Pics ..
je pic vdia lagi sanu with in 10 days upload kite jao page te ♥
je 10 din de andar pic na upload... its means kuz kammi peshi hou gi so must try againn nd againn :) :)
06/03/2016
04/04/2015
ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ , ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ....
03/17/2015
ਖੁਰ ਗੀ ਬਰਫ ਹੁਣ ਸਾਰੀ ਵੀਰਿਆ ..
ਆਪਾ ਨੀ ਵੀ ਖਿੱਚ ਲੀ ਤਿਆਰੀ ਵੀਰਿਆ ..
ਲੇਲਿਆ ਬੁਲਟ ਨਿੱਤ ਮਾਰੀ ਦੀ ਏ ਲੀਰ
ਕਨੇਡਾ ਚ ਮਰਾਉਗਾ ਪਟਾਕੇ ਤੇਰਾ ਵੀਰ..!!!
03/17/2015
ਕਲੀਆਂ ਬਿਨਾਂ ਫੁਲ ਨਾ ਖਿੜਦੇ, ਸ਼ਿੰਗਾਰ ਬਿਨਾਂ ਨਾ ਨਾਰੀ__
ਮਾਪਿਆ ਬਿਨਾਂ ਐਸ਼ ਨਾ ਹੁੰਦੀ, ਦਸਤਾਰ ਬਿਨਾਂ ਨਾ ਸਰਦਾਰੀ__
03/12/2015
ਕਦੇ ਮਾਰਦਾ ਸੀ ਲਲਕਾਰੇ, ਹੁਣ ਬੋਲ ਕੇ ਵਿਖਾ
ਕਹੇ ਲੋਕਾ ਕੋਲ ਮੇਰਾ Time ਚਕਣਾ, ਤੂਂ ਇਕ ਵਾਰ ਰੋਕ ਕੇ ਵਿਖਾ
03/11/2015
ਹਰ ਗੱਲ ਜਿਹੜੀ ਠਾਨ ਲਈ, ਉਹ Sirre ਚੜਾਉਣੀ ਔਖੀ ਨਈ
Kundiyan Mucha De Shokeen Gabroo nu Att ਕਰਾਉਣੀ ਔਖੀ ਨਈ
Click here to claim your Sponsored Listing.
Location
Category
Telephone
Website
Address
Surrey, BC
V3R–V3X, V3Z, V4A, V4N, V4P