Kabaddi club Germany khanna

Kabaddi club Germany khanna Kabaddi_club_germany Kabaddiclub Germany

22/09/2026

ਯੋਰਪ ਦੇ ਲੋਕਲ ਪਲੇਅਰ ਵੀ ਕਿਸੇ ਨਾਲੋ ਘੱਟ ਨੀ ਇਸ ਸਾਲ ਚੋਟੀ ਦੇ ਪਲੇਅਰਾ ਨੇ ਆਪਣੀ ਟੋਪ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਯੋਰਪ ਚ।

ਜਰਮਨ ਆਲਾ ਭਲਵਾਨ ਆਪਣਾ ,ਜਰਮਨ ਦੇ ਸਿਹਰ ਨਿਓਰਨਬਰਗ ਤੋ ਜਿਥੇ ਕਿਹਦੇ ਦਲਜੀਤ ਆਲੀ ਇਲੋਮੀਨਾਤੀ ਦਾ ਜਨਮ ਹੋਈਆ ਸੀ। ਕਰੋ ਚੈਕ ਇਹ ਇਲੋਮੀਨਾਤੀ ਤੋ ਘੱਟ...
19/09/2026

ਜਰਮਨ ਆਲਾ ਭਲਵਾਨ ਆਪਣਾ ,ਜਰਮਨ ਦੇ ਸਿਹਰ ਨਿਓਰਨਬਰਗ ਤੋ ਜਿਥੇ ਕਿਹਦੇ ਦਲਜੀਤ ਆਲੀ ਇਲੋਮੀਨਾਤੀ ਦਾ ਜਨਮ ਹੋਈਆ ਸੀ। ਕਰੋ ਚੈਕ ਇਹ ਇਲੋਮੀਨਾਤੀ ਤੋ ਘੱਟ ਆ ਕਿਤੇ,ਓ ਗੱਲ ਆ ਇੱਕ 💪

19/09/2026

ਪ੍ਰਿੰਸ ਭਲਵਾਨ ਵੱਡਾ ਜੌੜ ਆ ਤੇ ਤਗੜਾ ਮੱਲ ਆ ਬੁਹਤ ਸਾਲਾ ਤੋ ਚੋਟੀ ਤੇ ਚੱਲਦਾ ਆ ਰਿਹਾ। ਮੱਲ ਸਾਧ ਵਿਰਤੀ ਆਲਾ ਪਰ ਏਨਾ ਧੱਕਾ ਸਹੀ ਨੀ।

15/09/2026

ਇਹ ਗੱਲਾ ਵੀ ਸੱਚ ਨੇ ਕਬੱਡੀ ਚ। ਸਾਡੇ ਯੋਰਪ ਚ ਆਮ ਹੁੰਦਾ ਏਦਾ ਇਸ ਸਾਲ ਥੌੜਾ ਮਾਣ ਵਧਿਆ ਲੌਕਲ ਪਲੇਅਰਾਂ ਦਾ ਕਿਓਕੇ ਇਸ ਸਾਲ ਇਡਿਆ ਤੋ ਪਲੇਅਰ ਨੀ ਆਏ ਬਾਕੀ ਇਹ ਚੀਜਾ ਸਾਡੇ ਨਾਲ ਆਮ ਹੋਈਆ ਕੋਈ ਝੂਠ ਨੀ। .love .takhi

15/09/2026

ਇਹ ਗੱਲਾ ਵੀ ਸੱਚ ਨੇ ਕਬੱਡੀ ਚ। ਸਾਡੇ ਯੋਰਪ ਚ ਆਮ ਹੁੰਦਾ ਏਦਾ ਇਸ ਸਾਲ ਥੌੜਾ ਮਾਣ ਵਧਿਆ ਲੌਕਲ ਪਲੇਅਰਾਂ ਦਾ ਕਿਓਕੇ ਇਸ ਸਾਲ ਇਡਿਆ ਤੋ ਪਲੇਅਰ ਨੀ ਆਏ ਬਾਕੀ ਇਹ ਚੀਜਾ ਸਾਡੇ ਨਾਲ ਆਮ ਹੋਈਆ ਕੋਈ ਝੂਠ ਨੀ। .love

11/09/2026

ਭੈਣੀ ਪਿੰਡ ਦਾ ਗੋਰਾ ਗਰੀਸ ਕਬੱਡੀ ਕੱਪ ਤੇ ਤਗੜਾ ਪ੍ਰਦਰਸ਼ਨ ਕਰਗਿਆ।

10/09/2026

ਯੋਰਪ ਦੇ ਦੇਸ ਸਪੇਨ ਦੇ ਸਿਹਰ ਵਲੇਸੀਆ ਚ 2026 ਕਬੱਡੀ ਕੱਪ ਲੋਕਲ ਯੌਰਪ ਦੇ ਪਲੇਅਰਾਂ ਨੇ ਪੂਰੀ ਬੱਲੇ ਬੱਲੇ ਕਰਾਤੀ। ਦੇਖੋ ਇੱਕ ਝਲਕ ਵਿੱਕੀ ਬਰਿੰਦਪੁਰੀਏ ਦੀ ਹੱਦਿਆ ਤੇ ਆਕੇ ਮਾਰੀ ਛਾਲ ਦੀ।

Adresse

Prinz-Ludwig Straße
Regensburg
93055

Öffnungszeiten

Freitag 09:00 - 17:00
Samstag 09:00 - 17:00
Sonntag 09:00 - 17:00

Telefon

+4915905874079

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Kabaddi club Germany khanna erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Service Kontaktieren

Nachricht an Kabaddi club Germany khanna senden:

Verknüpfungen

Teilen

Kategorie