873 Dpe Distance Education Union Punjab

873 Dpe Distance Education Union Punjab

Share

This Page Is For All Punjab Odl New Joining candidates, Odl Candidates contract

31/08/2023
31/08/2023

ਮਾਨਯੋਗ ਮੁੱਖ ਮੰਤਰੀ ਸਾਬ, ਸਿੱਖਿਆ ਮੰਤਰੀ ਸਾਬ, ਜਿਸ ਤਰਾਂ ਪੰਜਾਬ ਸਰਕਰ ਨੇ 7654, 3482 ਮਾਸਟਰ (ODL) ਵਾਲੇ ਟੀਚਰ ਰੈਗੂਲਰ ਕੀਤੇ ਹਨ, ਉਸੇ ਤਰਾਂ ਡਿਸਟੈਂਸ education From Other ਯੂਨੀਵਰਸਿਟੀ (ODL) ਵਾਲੇ 873 ਡੀਪੀਈ ਮਾਸਟਰਾਂ ਨੁੰ ਵੀ ਜੋਇਨ ਕਰਵਾਇਆ ਜਾਵੇ, ਪਿੱਛਲੇ 3 ਸਾਲਾਂ ਤੋਂ ਬੋਹਤ ਭੱਜ ਨੱਠ ਕੀਤੀ, ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕਿਰਪਾ ਕਰਕੇ ਸਾਡਾ ਮਸਲਾ ਹਾਲ ਕਰੋ, ਧੰਨਵਾਦ 098143 83102

Why Punjab Government Ignoring B.ped And M.ped Teachers? 11/11/2021

ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ, ਪੰਜਾਬ ਦੀ ਹਰ ਪੋਸਟਾਂ ਵਿੱਚ ਦੂਜਿਆਂ ਸਟੇਟਾਂ ਦੇ ਕੈਂਡੀਡੇਟ ਅੱਦਿਆਂ ਪੋਸਟਾਂ ਤੇ ਕਬਜਾ ਕਰ ਰਹੇ ਹਨ, ਤੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰਿਆ ਜਾ ਰਿਆ, ਸਾਨੂੰ ਦੂਜਿਆਂ ਸਟੇਟ ਵਿੱਚ ਸਿਰਫ 2 % ਕੋਟਾ ਹੀ ਮਿਲਦਾ, ਤੇ ਪੰਜਾਬ ਵਿੱਚ ਇਹੋ ਜਿਹੀ ਕੋਈ ਪੋਲਸੀ ਨਹੀ, ਤੇ ਪੰਜਾਬ ਦੇ ਡਿਸਟੈਂਸ education from Other ਸਟੇਟ ਕੈਂਡੀਡੇਟ ਨੂੰ ਜੋਇਨ ਨਹੀ ਕਰਵਾਇਆ ਜਾ ਰਿਆ, ਪੰਜਾਬ ਸਰਕਾਰ ਕੁਬਕਰਨੀ ਨੀਂਦ ਸੁਤੀ ਪਈ 🙏🙏

Why Punjab Government Ignoring B.ped And M.ped Teachers? ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਨਾਲ ਇਹ ਧੱਕਾ ਕਿਉਂ?

08/11/2021

ਪੰਜਾਬ ਸਰਕਾਰ ਦੀ ਦੋਗਲੀ ਨੀਤੀ, ਇਕੋ ਹੀ ਡਿਗਰੀ ਤੇ ਪੋਸਟ ਵਾਲੇ ਕਈ ਟੀਚਰ ਨੂੰ ਰੈਗੂਲਰ ਕੀਤਾ ਹੋਇਆ, ਤੇ ਕਈ ਹਾਲੇ ਕੱਚੇ ਹੀ ਹਨ ਤੇ 250 ਦੇ ਕਰੀਬ ਨੂੰ ਜੋਇਨ ਨਹੀ ਕਰਵਾ ਰਹੀ ਦੋਗਲੀ ਸਰਕਾਰ 🙏

07/11/2021

ਬਾਹਰਲੇ ਸੂਬੇਆਂ ਦੀ ਭਰਤੀ ਦੀ ਪ੍ਰਕਿਰਿਆ 2013 ਵਿੱਚ ਸੁਖਬੀਰ ਬਾਦਲ ਨੇ ਸੁਰੂ ਕੀਤੀ ਇਹਨਾਂ ਨੇ 8 ਸਬਇੰਨਸਪੈਕਟਰ ਭਰਤੀ ਕੀਤੇ ਜੋ ਰਾਜਸਥਾਨ ਦੇ ਸਨ ਜੋ ਉਸ ਵਕਤ ਸੁਖਬੀਰ ਦੀ ਦਿੱਲੀ ਰਹਾਇਸ਼ ਸਫਦਰਜੰਗ ਵਿੱਚ ਡਿਊਟੀ ਕਰਦੇ ਸਨ ਬੰਗਲਾ ਸਹਿਬ ਗੁਰੂਦੁਆਰੇ ਵਿੱਚ ਉਹਨਾਂ ਦੀ ਰਹਾਇਸ਼ ਸੀ ਫਿਰ ਉਹਨਾਂ ਆਪਣੇ ਰਿਸਤੇਦਾਰਾਂ ਨੂੰ ਲਿਆਉਣਾ ਸੁਰੂ ਕੀਤਾ ਉਸਤੋ ਬਾਅਦ cm ਸਕਿਓਰਿਟੀ ਦੇ ਨਾਮ ਤੇ ਸੁਰੂਆਤ ਕੀਤੀ ਭਰਤੀ ਉਹਨਾਂ ਨੇ ਦੋ ਸਿਪਾਹੀ ਲਿਆਦੇ ਸਮਸ਼ੇਰ ਤੇ ਇੱਕ ਹੋਰ ਸਿਪਾਹੀ ਜਿਹੜੇ ਹੁਣ ਵੀ ਸਫਦਰਜੰਗ ਇਹਨਾਂ ਦੇ ਘਰ ਡਿਊਟੀ ਕਰਦੇ ਨੇ ਫਿਰ ਇਹਨਾਂ ਨੇ ਚਾਰ DSP ਭਰਤੀ ਕੀਤੇ R.K ਯਾਦਵ,ਸੁਰਿੰਦਰਾ ਸਿੰਘ, ਦੇਵ ਸਿੰਘ, ਵਿਨੋਦ ਕਮਾਵਤ, ਇਹ ਇਹਨੇ ਹੰਕਾਰੀ ਆ ਕੇ ਪੰਜਾਬੀ ਮੁੰਡਿਆਂ ਨੂੰ cm ਸਕਿਉਰਿਟੀ ਵਿੱਚ ਰਹਿਣ ਨਹੀਂ ਦੇਦੇ ਉਹਨਾਂ ਨੂੰ ਵਾਪਿਸ ਕਰਵਾ ਦੇਂਦੇ ਨੇ cm ਸਕਿਉਰਟੀ ਤੇ ਬਾਹਰੋ ਆਏ ਯੂਪੀ,ਬਿਹਾਰ, ਬੰਗਾਲ, ਗੁਜਰਾਤ, ਕੇਰਲਾ, ਤਾਮਿਲਨਾਡੂ, ਦੇ ਲੋਕਾਂ ਦਾ ਕਬਜਾ ਇਹਨਾਂ ਦੀ ਸਪੋਰਟ A.k. ਪਾਡੇਂ ਆਈ. ਜੀ.ਦਿਨਕਰ ਗੁਪਤਾ, ਖੂਬੀ ਰਾਮ ਕਰਦੇ ਨੇ ਸਾਡੇ ਨਵੇ ਭਰਤੀ ਕੀਤੇ ਮੁੰਡੇਆ ਨੂੰ ਦਸ ਹਜਾਰ ਸੈਲਰੀ ਦੇਂਦੇ ਨੇ ਇਹਨਾਂ ਨੂੰ ਫੁੱਲ ਤਨਖਾਹ ਦਿੱਤੀ ਜਾਦੀਂ ਹੈ ਕਿਉਂ ? ਜਦ ਬਾਹਰਲੇ ਸੂਬੇ ਦਾ ਭਰਤੀ ਹੁੰਦਾ ਉਹਨਾਂ ਦੀ ਦਸਵੀਂ ਪੰਜਾਬੀ ਵਿੱਚ ਹੋਵੇ ਇਹਨਾਂ ਨੇ ਕਿਸੇ ਦੀ ਪੰਜਾਬੀ ਵਿੱਚ ਦਸਵੀ ਨਹੀਂ ਨਾਂ ਵੋਟ ਪੰਜਾਬ ਵਿੱਚ ਨਾਂ ਅਧਾਰ ਕਾਰਡ ਪੰਜਾਬ ਦੇ ਫਿਰ ਭਰਤੀ ਕਿਉਂ ਕੀਤਾ ਇਹਨਾਂ ਨੂੰ ਜਿਹੜੇ ਇਹ ਭਰਤੀ ਕੀਤੇ ਇਹਨਾਂ ਨੂੰ ਟਰੇਨਿੰਗ ਲਈ ਭਰਤੀ ਕੀਤਾ ਨਾਂ ਕੇ ਡਿਊਟੀ ਵਾਸਤੇ ਇਹ ਡਿਊਟੀ ਧੱਕੇ ਨਾਲ ਕਰਦੇ ਪਏ ਨੇ ਪੈਰਾਮਿਲਟਰੀ ਵਾਲਾ ਦੂਜੀ ਵਾਰ ਭਰਤੀ ਨਹੀਂ ਹੋ ਸਕਦੇ ਇਹਨਾਂ ਤੇ 420 ਦਾ ਕੇਸ ਬਣਦਾ ਜਿਵੇਂ ਕੀ BSF,CRPF, ITBP,CISF ਇਹ ਆਪਣੇ ਦੂਜੇ ਮਹਿਕਮਿਆਂ ਵਿਚੋਂ ਵੀ ਪੈਨਸ਼ਨ ਲੈ ਰਹੇ ਹਨ ਇਹਨਾਂ ਨੂੰ ਤਨਖਾਹ ਦੇ ਨਾਲ ਰਿਸਕ ਅਲਾਉਂਸ ਵੀ ਦਿੱਤਾ ਜਾਦਾਂ ਹੈ ਜੋ ਕੇ ਵੀਹ ਹਜਾਰ ਮਹੀਨੇ ਦਾ ਬਣਦਾ ਹੈ ਇਹਨਾਂ ਦੀ ਉਮਰ ਚਾਲੀ ਤੋ ਪਲੱਸ ਹੈ ਜਿਹੜਾ DSP ਦੇਵ ਸਿੰਘ ਆ ਇਹ DGP ਸੁਮੇਧ ਸੈਣੀ ਨਾਲ pso ਰਿਹਾ ਇਹ ਪੰਜਾਬ ਵਿੱਚ SHO ਵੀ ਲਵਾਉਦਾਂ ਰਿਹਾ ਹੈ ਇਹਨੇ ਤੇ DSP R.K.ਯਾਦਵ ਨੇ ਬਾਦਲਾਂ ਦੇ ਟਾਇਮ ਬਹੁਤ ਪੈਸਾ ਕਮਾਇਆ ਹੈ ਹੋਰ ਤਾਂ ਹੋਰ ਇਹਨਾਂ ਆਵਦੀਆਂ ਘਰਵਾਲੀਆ ਟੀਚਰ ਭਰਤੀ ਕਰਵਾ ਲਈਆ ਨੇ ਆਪਣੇ ਕਈ ਦੂਰ ਨੇੜੇ ਦੇ ਰਿਸਤੇਦਾਰ ਵੀ ਭਰਤੀ ਕਰਵਾਏ ਨੇ ਸਾਡੇ ਮੁੰਡੇ ਚੰਡੀਗੜ੍ਹ ਕਵਾਟਰ ਅਪਲਾਈ ਕਰਨ ਉਹਨਾਂ ਨੂੰ ਦਸ ਦਸ ਸਾਲ ਨਹੀਂ ਮਿਲਦਾ ਇਹਨਾਂ ਨੂੰ ਨਾਲਦੀ ਨਾਲ ਕਵਾਟਰ ਮਿਲਦਾ ਵੈਸੇ ਤਾਂ ਬਹੁਤ ਨੇ ਪਰ ਇਹਨਾਂ ਚੌ ਇੱਕ ਮਨੀਨਾਥ ਜੋ ਐਡਵੋਕੇਟ ਜਰਨਲ ਅਤੁੱਲ ਨੰਦਾ ਨਾਲ ਡਿਊਟੀ ਕਰਦਾ ਸੀ ਅਤੁੱਲ ਨੰਦਾ ਨੇ ਇੱਕ ਸਿਪਾਹੀ ਨੂੰ ਇੱਕ ਸਾਲ ਵਿਚ ਸਬ ਇੰਨਸਪੈਕਟਰ ਬਣਾਤਾ ਹੁਣ ਤੱਕ ਸਾਰੇਆ ਨੂੰ ਦੋ ਦੋ ਤਿੰਨ ਤਿੰਨ ਰੈਂਕ ਮਿਲ ਚੁੱਕੇ ਨੇ ਸਾਡੇ ਪੰਜਾਬੀਆਂ ਨੂੰ ਵੀਹ ਵੀਹ ਸਾਲ ਹੋ ਗਏ ਸਿਪਾਹੀ ਤੁਰੇ ਫਿਰਦੇ ਨੇ ਪੰਜਾਬੀਓ ਇਸ ਵਾਰ ਇਹ ਵੋਟਾਂ ਭਈਆ ਤੋ ਲੈਣਗੇ ਤੁਸੀ ਅਕਾਲੀ ਤੇ ਕਾਗਰਸ ਨੂੰ ਵੋਟਾਂ ਨਹੀਂ ਪਾਉਣੀਆਂ ਕਿਉਕੀ ਇਹ ਨੌਕਰੀਆਂ ਜਦ ਦੂਜੇ ਸੂਬੇਆਂ ਨੂੰ ਵੰਡ ਰਹੇ ਨੇ ਇਹਨਾਂ ਭਈਆ ਦੀ ਮਹੀਨੇ ਦੀ ਤਨਖਾਹ ਵੀਹ ਕਰੋੜ ਬਣਦੀ ਹੈ ਜੋ ਕੇ ਸਾਡੇ ਵਿੱਤਮੰਤਰੀ ਨੂੰ ਨਹੀਂ ਦਿਸਦੀ ਹੁਣ ਤੱਕ 635 ਬਾਹਰਲੇ ਸੂਬੇਆਂ ਦੇ ਭਰਤੀ ਹੋ ਚੁੱਕੇ ਹਨ ਇਸ ਵਿੱਚ ਜਰਨਲ, ਬੀ. ਸੀ.,ਐਸ. ਸੀ. ਪੰਜਾਬ ਦੇ ਲੋਕਾਂ ਦਾ ਰੁਜਗਾਰ ਮਾਰੇਆ ਇਹਨਾਂ ਨੇ ਭਰਾਵਾਂ ਨੂੰ ਬੇਨਤੀ ਆ ਕੇ ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰਿਓ ।
ਮੁਕੰਦ ਸਿੰਘ ਮੱਲੀ
Retd. -S.P.
Punjab Police

21/10/2021

ਸਤਿ ਸ੍ਰੀ ਅਕਾਲ ਸਰ

ਵਿਸ਼ਾ- ਡਿਸਟੈਂਸ ਐਜੁਕੇਸ਼ਨ ODL (Physical ਟੀਚਰ )ਵਾਲੇ ਡੀਪੀ ਮਾਸਟਰਾਂ ਨੂੰ ਜੋਇਨ ਕਰਵਾਣ ਸੰਬੰਦੀ

ਸਰ ਅਸੀਂ ਤੁਹਾਨੂੰ ਅਪਣੇ ਮੁੱਦੇ ਬਾਰੇ ਦਸਣਾ ਚਾਦੇ ਹਾਂ, ਪਿਛਲੇ ਸਾਲ 873 dpe ਮਾਸਟਰਾਂ ਦੀ ਭਰਤੀ ਹੋਈ ਸੀ, ਤੇ ਅਸੀਂ ਲੱਗਭਗ 12 ਦੇ ਕਰੀਬ ਕੈਂਡੀਡੇਟ ਮੈਰਿਟ ਵਿੱਚ ਆ ਗਏ ਸੀ, ਪਰ ਸਾਨੂੰ ਪੰਜਾਬ ਸਰਕਾਰ ਨੇ ਜੋਇਨ ਨਹੀ ਕਰਵਾਇਆ, ਕਿਉਂ ਕੀ ਸਾਡੀ ( B. A ) ਦੀ ਡਿਗਰੀ ਪੰਜਾਬ ਤੋਂ ਬਾਹਰ ਦੀ ਯੂਨੀਵਰਸਿਟੀ ਤੋਂ ਕੀਤੀ ਹੋਈ ਸੀ, ਅਸੀਂ B. A ਕਰਨ ਤੋਂ ਬਾਅਦ ਪੰਜਾਬ ਦਿਆ ਚੰਗੀਆਂ ਯੂਨੀਵਰਸਿਟੀ ਤੋਂ B.ped, ਤੇ M.ped ਵਰਗੀਆ ਉੱਚ ਡਿਗਰੀਆ ਹਾਸਲ ਕੀਤੀਆ ਹੋਇਆ ਹਨ, ਤੇ ਸਾਡੇ ਸਾਰੇ ਡੌਕੂਮੈਂਟ 2 ਵਾਰ ਵੈਰੀਫਾਈ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਨਾਲ ਧੱਕਾ ਹੋਇਆ, ਬੋਹਤ ਸਾਰੇ ਕੈਂਡੀਡੇਟ ਡਿਸਟੈਂਸ education ਵਾਲੇ allready Education ਬੋਰਡ ਪੰਜਾਬ ਵਿੱਚ ਟੀਚਰ ਦੀ ਜੋਬ ਕਰ ਰਹੇ ਹਨ, ਪਰ ਸਾਡੇ ਨਾਲ ਬੋਹਤ ਧੱਕਾ ਹੋਇਆ ਹੈ, ਸਰ ਕਿਰਪਾ ਕਰਕੇ ਸਾਡੀ ਹੇਲਪ ਕਰੋ ਜੀ 🙏🙏

Want your business to be the top-listed Gym/sports Facility in Abohar?

Click here to claim your Sponsored Listing.

Location

Category

Telephone

Website

Address


Abohar