16/06/2025
Struggle Kabaddi Academy
No True Hero is Born From Lies.�
हार भी जाओ तो ग़म ना करो, फिर से खेलो मगर हौसला कम ना करो।
16/06/2025
16/02/2025
06/05/2023
Live....... DC ਦਫਤਰ ਫਾਜਿਲਕਾ
ਜਿਲੇ ਦੀ ਬੇਟੀਆ ਨੇ ਪੰਜਾਬ ਕਬੱਡੀ ਕੱਪ ਜਿੱਤਿਆ ਡੀਸੀ ਸਾਹਿਬਾ ਜੀ ਨੇ ਸਨਮਾਨਿਤ ਕੀਤਾ ਬੇਟਿਆ ਤੇ ਕੋਚ ਮਾਸਟਰ ਗੁਰਚਰਨ ਸਿੰਘ ਜੀ ਸਾਡਾ ਚੰਨ ਮਾਸਟਰ ਜੀ pti
ਮੇਰੀ ਡੀਸੀ ਸਾਹਿਬਾ ਤੇ ਖੇਲ ਮੰਤਰੀ ਜੀ ਅਪੀਲ ਹੇ ਬੱਚਿਆ ਦੇ ਖੇਡਣ ਵਾਸਤੇ ਮੈਟ,ਤੇ ਕਿੱਟਾ ਉਪਲਭ ਕਰਾਈਆ ਜਾਣ,ਸੁਣਿਆ ਕੋਚ ਸਾਹਬ ਹਰ ਵਾਰ ਮੈਟ ਕਿਰਾਏ ਤੇ ਲੇਦੇ ਜਦੋ ਮੈਚ ਹੁੰਦਾ🤔🤔
ਜਲਾਲਾਬਾਦ ਵੈਸਟ ਸਰਕਾਰੀ ਸੀਨੀਅਰ ਸਕੂਲ ਲੜਕੇ,
29/04/2023
29/04/2023
38 ਜੂਨੀਅਰ ਪੰਜਾਬ ਕਬੱਡੀ ਨੈਸ਼ਨਲ ਸਟਾਈਲ ਚਂਪੀਅਨਸ਼ਿਪ ਲੜਕੇ ਲੜਕੀਆਂ ਮਿਤੀ 29ਅਪ੍ਰੈਲ 2023 ਨੂੰ ਪਿੰਡ ਚੰਨਣ ਵਾਲ ਜ਼ਿਲ੍ਹਾ ਬਰਨਾਲਾ ਵਿਖੇ ਕਰਾਈ ਗਈ ਜਿਸ ਵਿੱਚ ਜਿਲੇ ਫ਼ਾਜ਼ਿਲਕਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਅਤੇ ਲੜਕਿਆਂ ਤੀਜੇ ਸਥਾਨ ਤੇ ਰਹੇ । ਲੜਕੀਆਂ ਵਿੱਚੋ ਨੰਦਨੀ ਬੈਸਟ ਰੇਡਰ ਅਤੇ ਨਿਸ਼ਾ ਬੈਸਟ ਸਟੋਪਰ ਰਹੀ ਲੜਕੀਆਂ ਦਾ ਕੋਚ ਚੰਦਰ ਭਾਨ (ਮਾਂਡਾ) ਲੜਕਿਆਂ ਦੇ ਕੋਚ ਮਦਨ ਲਾਲ ( ਫ਼ੌਜੀ)ਦੀ ਮਿਹਨਤ ਸਦਕਾ ਫ਼ਾਜ਼ਿਲਕਾ ਜਿਲ੍ਹੇ ਨੇ ਜਿੱਤ ਪ੍ਰਾਪਤ ਕੀਤੀ ।
ਵਲੋਂ ।
ਚਰਨ ਸਿੰਘ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫ਼ਾਜ਼ਿਲਕਾ ।
ਸਾਰੇ ਜ਼ਿਲ੍ਹਾ ਫ਼ਾਜ਼ਿਲਕਾ ਕਬੱਡੀ ਪ੍ਰੇਮੀਆ ਨੂੰ ਲੱਖ ਲੱਖ ਵਧਾਈਆਂ ਹੋਣ
-Junior
23/04/2023
38th Junior Kabaddi Championship Punjab ( Faridkot Zone)
1st Position Fazilka Team
Boys and girls
12/02/2023
Best Performance at Rajasthan Bikaner...
Struggle Kabaddi Academy
12/02/2023
Maujgarh Kabaddi League
Click here to claim your Sponsored Listing.
Location
Category
Contact the business
Telephone
Address
Struggle Kabaddi Academy, Jandwala/Dhinga Wali Road
Abohar
152132
Opening Hours
| Monday | 4am - 7am |
| 4:30pm - 8pm | |
| Tuesday | 4am - 7am |
| 4:30pm - 8pm | |
| Wednesday | 4am - 7am |
| 4:30pm - 8pm | |
| Thursday | 4am - 7am |
| 4:30pm - 8pm | |
| Friday | 4am - 7am |
| 4:30pm - 8pm | |
| Saturday | 4am - 7am |
| 4:30pm - 8pm |