ਗੁਲਾਬ ਸਿੱਧੂ ਬਾਈ ਤੋਂ ਚੱਲਦੇ ਸ਼ੋਅ ਵਿੱਚ ਇੱਕ ਭੈਣ ਨੇ ਮੰਗਿਆ ਪਾਣੀ ਤਾ ਫਿਰ ਦੇਖੋ ਗੁਲਾਬ ਸਿੱਧੂ ਨੇ ਕੀ ਕੀਤਾ
Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ
Contact information, map and directions, contact form, opening hours, services, ratings, photos, videos and announcements from Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ, Sports, Burj muhar, Abohar.
ਇਹ ਪੇਜ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਹੈ ਅਸੀ ਇਸ Page ਵਿਚ ਸਾਫ-ਸੁਥਰਾ Content ਪਾਉਂਦੇ ਹਾਂ ਇਸ ਪੇਜ ਵਿਚ ਪਰਿਵਾਰਿਕ, ਸਰੀਰਕ, ਖੇਡਾਂ ਪ੍ਰਤੀ ਜਾਗਰੂਕ ਨਸ਼ਿਆਂ ਦੇ ਖਿਲਾਫ, ਹਾਸਾ-ਮਜ਼ਾਕ ਆਦਿ ਲਈ ਇਹ ਪੇਜ ਹੈ।
Google pay no 70097-52119 ਸਤਵੀਰ ਕੌਰ ਬੱਚੀ ਦੀ ਮਾਂ ਆਓ ਸਾਰੇ ਰਲ ਮਿਲ ਕੇ ਇਸ ਬੱਚੀ ਦੀ ਮਦਦ ਕਰੀਏ ਇਸ ਬੱਚੀ ਦਾ ਨਾਮ ਨਵਦੀਪ ਕੌਰ ਹੈ ਉਮਰ ਲਗਭਗ 12 ਸਾਲ ਇਲਾਜ ਲਈ ਪੈਸਿਆਂ ਦਾ ਖਰਚਾ ਲਗਭਗ 10 ਲੱਖ
ਗੁਲਾਬ ਸਿੱਧੂ ਬਾਈ ਨੇ 15 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਬਹੁਤ ਹੀ ਨੇਕ ਉਪਰਾਲਾ ਕੀਤਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਜੀ
ਬਹੁਤ ਹੀ ਜਿਆਦਾ ਮਿਹਨਤੀ ਬੰਦਾ ਬਾਈ ਕਹਿੰਦਾ ਮਿਹਨਤ ਕਰਕੇ ਸੁਪਨੇ ਪੂਰੇ ਕਰਨੇ Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ
20/03/2026
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏
7 ਸਾਲ ਦਾ ਬੱਚਾ ਸਵੇਰੇ ਸ਼ਾਮ ਲਗਾਉਂਦਾ 10 ਕਿਲੋਮੀਟਰ ਦੌੜ Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ
18/03/2026
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
ਵਾਹਿਗੁਰੂ ਜੀ ਇਸ ਬੱਚੀ ਦੀ ਬੇਨਤੀ ਨੂੰ ਸੁਣੋ ਤੇ ਇਸ ਦੀ ਭੈਣ ਨੂੰ ਜਲਦੀ ਤੋਂ ਜਲਦੀ ਠੀਕ ਕਰਦੋ #ਵਾਹਿਗੁਰੂ
ਦੋਸਤੋ ਆਹ ਜਿਹੜਾ ਬਚਪਨ ਹੁੰਦਾ ਨਾ ਇਹ ਰਾਜਿਆਂ ਵਾਲੀ ਜ਼ਿੰਦਗੀ ਹੁੰਦਾ ਕਿਹਨੂੰ ਕਿਹਨੂੰ ਆਪਣਾ ਬਚਪਨ ਯਾਦ ਆਇਆ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ
17/03/2026
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਨਾਨਕਾ ਬਣਾਈ ਰੱਖੀ ਮਿਹਰ ਤੂੰ ਦਾਲ ਫੁਲਕਾ ਚਲਾਈ ਰੱਖੀ ਸਭ ਦਾ 🙏
ਦੇਖੋ ਇਸ ਪਰਿਵਾਰ ਨੂੰ ਕਿੰਨੀ ਖੁਸ਼ੀ ਹੈ ਘਰ ਵਿੱਚ ਨਵਾਂ ਈ ਰਿਕਸ਼ਾ ਲੈ ਕੇ ਆਉਣ ਤੇ ਵਾਹਿਗੁਰੂ ਜੀ ਮਿਹਰ ਕਰਿਓ Dr KING ਵਿਲਾਸਰਾ ਅਬੋਹਰ ਬੁਰਜਾ ਵਾਲੇ
Click here to claim your Sponsored Listing.
Location
Category
Telephone
Website
Address
Burj Muhar
Abohar