Fitness point adampur

Fitness point adampur

Share

Contact information, map and directions, contact form, opening hours, services, ratings, photos, videos and announcements from Fitness point adampur, Gym/Physical Fitness Center, Near truck union adampur, Adampur.

27/07/2023
17/12/2021

Gym lover 💪

31/01/2021

Dinash , Jassi

14/01/2021

Navdeep Bangar and Sukhi 🤟

01/08/2020

Congratulations to all gym members. GYM Reopen on 5th Aug.
Note:- ਸਾਰੇ gym members ਨੂੰ request ਆ ਕੀ ਜੋ 5 ਅਗਸਤ ਨੂੰ ਜਿੰਮ ਖੁੱਲ੍ਹ ਰਹੇ ਹਨ ਉਹ ਸਰਕਾਰ ਦੁਆਰਾ ਦਿੱਤੀਆਂ guide lines ਅਨੁਸਾਰ ਹੀ ਅਸੀਂ batch system ਵਿੱਚ exercise ਲਗਵਾ ਸਕਦੇ ਆ
ਇਕ batch ਵਿੱਚ limited members ਹੋਣਗੇ ਸੋ batch system ਦੇ ਅਨੁਸਾਰ ਅਸੀਂ Per day Total 150 ਤੋਂ ਜਿਆਦਾ membership ਨਹੀ ਕਰ ਸਕਦੇ
ਕਿਰਪਾ ਕਰਕੇ ਤੁਸੀਂ 3 ਤੇ 4 ਅਗਸਤ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਆਪਣੀ pre admission ਕਰਵਾ ਸਕਦੇ ਉਹ ਜਿਸ ਵਿੱਚ ਤੁਸੀਂ ਆਪਣਾ workout ਦਾ ਟਾਈਮ ਨੋਟ ਕਰਵਾ ਸਕਦੇ ਹੋ । ਜਿਸ ਅਨੁਸਾਰ ਤੁਹਾਨੂੰ batch ਮੀਲੇਗਾ ਸਿਰਫ ਉਹ members ਹੀ ਜਿੰਮ ਵਿੱਚ workout ਲਈ ਆ ਸਕਦੇ ਆ ਜਿਹਨਾਂ ਦੀ pre admission ਹੋਈ ਆ ਤੇ ਉਹਨਾਂ ਦਾ ਨਾਂ batch ਵਿੱਚ ਹੈ ਅਤੇ ਮੈਡੀਕਲ ਸਰਟੀਫਿਕੇਟ
ਹੋਣਾ ਜਾਰੂਰੀ ਆ ਇਸ ਤੋਂ ਇਲਾਵਾ 150 ਮੈਂਬਰ ਪੂਰੇ ਹੋਣ ਤੇ ਇਕ ਮਹੀਨਾ ਜਿੰਮ ਵਿੱਚ membership ਨਹੀ ਮਿਲ ਸਕੇਗੀ
ਇਸ ਕਰਕੇ ਤੁਸੀਂ ਸਾਨੂੰ 3 & 4 ਅਗਸਤ ਨੂੰ 7am to 9pm contact ਕਰ ਸਕਦੇ ਹੋ ...ਫੋਨ ਤੇ ਮੈਂਬਰਸ਼ਿਪ ਨਹੀ ਹੋਵੇਗੀ
ਜਰੂਰੀ ਨੋਟ--- ਜੋ ਪਹਿਲਾ batch 5 ਅਗਸਤ ਤੋਂ 5 ਸਤੰਬਰ ਤੱਕ
ਸ਼ੁਰੂ ਹੋ ਰਿਹਾ ਉਸ ਵਿੱਚ ਜੋ 150 clients ਹੋਣਗੇ ਉਹਨਾਂ ਨੂੰ ਇੱਕ ਮਹੀਨੇ ਦੀ ਫੀਸ ਦੇਣੀ ਪਾਵੇਗੀ ਜੋ pending ਫੀਸ time ਹੈ ਉਹ next batch ਵਿੱਚ ਜੋ 5ਸਤੰਬਰ ਤੋਂ ਸ਼ੁਰੂ ਹੋਵੇਗਾ ਉਸ ਵਿੱਚ adjust ਕੀਤੀ ਜਾਵੇਗਾ

Want your business to be the top-listed Gym/sports Facility in Adampur?

Click here to claim your Sponsored Listing.

Location

Telephone

Website

Address


Near Truck Union Adampur
Adampur
144102

Opening Hours

Monday 5am - 9:30pm
Tuesday 5am - 9am
Wednesday 5am - 9pm
Thursday 5am - 9pm
Friday 5am - 9pm
Saturday 5am - 9pm