Nishan Mahla Khemkarania Kabaddi Update

Nishan Mahla Khemkarania Kabaddi Update

Share

sports Update news KABADDI UPDATE

03/06/2025

ਚੌੜੇ (ਗੁਰਦਾਸਪੁਰ) ਕਬੱਡੀ ਕੱਪ
ਮਿਤੀ 02 ਜੂਨ 2025 ਦਿਨ ਸੋਮਵਾਰ
📝ਫਾਈਨਲ ਰਿਜਲਟ👇🏻
🥇ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ (33) 1,00,00/-ਲੱਖ
🥈ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਈਨਜ (25) 75,000/- ਹਜ਼ਾਰ

🏆 ਬੈਸਟ ਰੇਡਰ👉🏻ਅੰਬਾ ਸੁਰ ਸਿੰਘ 16/15 ਰੇਡਾ
🏆 ਬੈਸਟ ਜਾਫੀ👉🏻ਕੁਲਦੀਪ ਸ਼ਿਕਾਰ ਮਾਛੀਆ 09/06 ਜੱਫੇ
♠️ ਬੈਸਟ ਇਨਾਮ👉🏻 ਫ਼ੋਰਡ ਟਰੈਕਟਰ 🚜 ਸੀ।

🎤ਕੁਮੈਟੇਟਰ👉🏻ਬੂਟਾ ਉਮਰੀਆਣਾ,ਅਮਰੀਕ ਖੋਸਾ ਕੋਟਲਾ,ਸ਼ਿਵ ਜੋਧੇ,ਬਰਾੜ ਜੋਧੇ,ਮਨਜੀਤ ਬੁੱਲਟ,ਮਨਦੀਪ ਕਾਲੀਏ ਵਾਲਾ,ਰਾਜੂ ਜੌਹਲ।

🔗⛓️ਮਾਹਲਾ ਬੈਰੀਗੇਟ ਡੈਕੋਰੇਸ਼ਨ ਖੇਡ ਸਟੇਡੀਅਮ ਸੁਰ ਸਿੰਘ।

ਮਾਝਾ ਕਬੱਡੀ ਅੱਪਡੇਟ✍🏻ਨਿਸ਼ਾਨ ਮਾਹਲਾ ਖੇਮਕਰਨ

03/11/2024

ਦਿਓ ਮੁਬਾਰਕਾਂ ਅੱਜ ਮਾਝਾ ਕਬੱਡੀ ਐਕਡਮੀ ਘਰਿਆਲਾ ਕੋਚ ਜਸਵਿੰਦਰ ਕਲਸੀ ਦਾ ਜਨਮ ਦਿਨ ਆ ਆਪਣੇ ਪੇਜ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਦੀ ਨਿਆਮਤ ਬਖਸ਼ੇ,,,ਐਡਿੰਮਨ ਨਿਸ਼ਾਨ ਮਾਹਲਾ ਖੇਮਕਰਨ

04/07/2024

ਸਾਰੇ ਵੀਰਾਂ ਨੂੰ ਬੇਨਤੀ ਇਸ ਮਸਲੇ ਤੇ ਦੋਵਾਂ ਭਲਵਾਨਾਂ ਨੂੰ ਸਮਝਿਆ ਜਾਵੇ ਤਾਂ ਇਸ ਤਰ੍ਹਾਂ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਨਾ ਪਾਈਆ ਜਾਣ🙏🏻🙏🏻🙏🏻🙏🏻🙏🏻

03/05/2024

ਨਕੋਦਰ ( ਜਲੰਧਰ ) ਕਬੱਡੀ ਕੱਪ
ਮਿਤੀ 02 ਮਈ 2024 ਦਿਨ ਵੀਰਵਾਰ
📝 ਫਾਈਨਲ ਮੈਚ ਰਿਜਲਟ👇🏻
🥇ਦੁਆਬਾ (38) 1.50.000/-
🥈ਮਾਲਵਾ (30) 1.25.000/-

🏆ਬੈਸਟ ਜਾਫੀ👉🏻ਪਿੰਦੂ ਸੀਚੇਵਾਲ 10/05 ਜੱਫੇ
🏆ਬੈਸਟ ਰੇਡਰ👉🏻 ਰੁਪਿੰਦਰ ਦੋਦਾ 13/10 ਰੇਡਾ
ਬੈਸਟਾ ਲਈ👉🏻71-71,000/- ਹਜ਼ਾਰ ਸੀ।

1..ਦੁਆਬਾ ਟੀਮ👉🏻ਗੁਰਵਿੰਦਰ ਘਾਗਾ,ਪਿੰਦੂ ਸੀਚੇਵਾਲ,ਜੀਤ ਕੋਟਲੀ,ਸੰਨੀ ਕਾਲਾ ਸੰਘਿਆਂ,ਸੈਵਨ ਕੋਟ ਕਰਾਰ,ਨਿੱਕੂ ਕਲਿਆਣ,ਦੁੱਲਾ ਬੱਗਾ ਪਿੰਡ,ਰੁਪਿੰਦਰ ਦੋਦਾ,ਸੋਨੀ ਭਾਦੜਾ,ਬਲਕਰਣ ਕਲਿਆਣ,ਤਾਜਾ ਕਾਲੇ ਸੰਘਿਆਂ,,ਆਦਿ

2.. ਮਾਲਵਾ ਟੀਮ👉🏻ਰਾਜਾ ਪੱਧਰੀ,ਸੱਤੂ ਸ਼ੇਰਪੁਰ ਦੋਨਾਂ,ਮਨਿੰਦਰ ਚੱਕੀ ਰਮਦਾਸ,ਸੋਨੀ ਫੱਕਰ ਝੰਡਾ,ਗਿੰਦੀ ਉੱਦੋਕੇ,ਗੱਜਣ ਡੇਰਾ ਬਾਬਾ ਨਾਨਕ,ਬਿੱਲਾ ਜੌਹਲ,ਪਿੰਦਾ ਸੱਜਣ ਵਾਲਾ,59 ਝੋਟ ਨੂਰਪੁਰ,ਘੋੜਾ ਪਰਮਜੀਤਪੁਰਾ,ਚੀੜਾ ਕਾਲੇ ਸੰਘਿਆਂ,,ਆਦਿ

🎤 ਬੁਲਾਰੇ👉🏻ਬੂਟਾ ਉਮਰੀਆਣਾ,ਰੁਪਿੰਦਰ ਜਲਾਲ,ਦਿਲਸ਼ਾਦ ਈਸੀ,ਮਨਦੀਪ ਕਾਲੀਏ ਵਾਲਾ,ਬਿੱਲਾ ਲੱਲਤੋਂ।

ਐਡਿੰਮਨ ✍🏻ਨਿਸ਼ਾਨ ਮਾਹਲਾ ਖੇਮਕਰਨ

02/05/2024

ਧੰਨ ਧੰਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਮਿਤੀ 09 ਮਈ 2024 ਨੂੰ ਨਗਰ ਗੱਗੋਬੂਹਾ (ਤਰਨ ਤਾਰਨ) ਨੂੰ ਵੱਡਾ ਕਬੱਡੀ ਸ਼ੋਅ ਮੈਚ ਨਿਸ਼ਾਨ ਢਿੱਲੋਂ ਗੱਗੋਬੂਹਾ ਵੱਲੋਂ ਖੁੱਲ੍ਹੇ ਸੱਦੇ,,,,, ਐਡਿੰਮਨ ✍🏻 ਨਿਸ਼ਾਨ ਮਾਹਲਾ ਖੇਮਕਰਨ

26/03/2024

ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ
ਮਿਤੀ 26 ਮਾਰਚ 2024 ਮੰਗਲਵਾਰ
📝 ਫਾਈਨਲ ਮੈਚ ਰਿਜਲਟ👇🏻
🥇ਤਰਨ ਤਾਰਨ (52.⁵) 8 ਲੱਖ 11 ਹਜ਼ਾਰ
🥈ਰੋਪੜ ਮੋਹਾਲੀ ਫ਼ਤਿਹਗੜ੍ਹ ਸਾਹਿਬ (32) 6 ਲੱਖ 11 ਹਜ਼ਾਰ

🏆ਬੈਸਟ ਜਾਫੀ👉🏻ਅਰਸ਼ ਚੋਹਲਾ ਸਾਹਿਬ
🏆ਬੈਸਟ ਰੇਡਰ👉🏻ਅੰਬਾ ਸੁਰ ਸਿੰਘ
ਬੈਸਟਾ ਲਈ👉🏻2.50 - 2.50.000/- ਸੀ।

🤼ਤਰਨ ਤਾਰਨ ਟੀਮ👉🏻ਅਰਸ਼ ਚੋਹਲਾ ਸਾਹਿਬ,ਪ੍ਰੀਤ ਲੱਧੂ,ਸੱਤੂ ਖਡੂਰ ਸਾਹਿਬ,ਗੁਰਦਿੱਤ ਕਿਸ਼ਨਗੜ੍ਹ,ਅਕਾਸ਼ ਸੁਰ ਸਿੰਘ,ਤੋਤਾ ਰਾਣੀਵਲਾਹ,ਗੁਰਦਿੱਤ ਖਡੂਰ ਸਾਹਿਬ,ਮੱਖਣ ਸੰਧੂ ਮੱਖੀ,ਅੰਬਾ ਸੁਰ ਸਿੰਘ,ਭੀਮ ਦੁੱਬਲੀ,ਮਨਜੀਤ ਨਵਾ ਪਿੰਡ,ਗੁਲਜ਼ਾਰੀ ਚੱਕ ਸਿੰਕਦਰ,ਭੀਮ ਸੁਰ ਸਿੰਘ,ਰੇਸ਼ਮ ਜਾਮਾਰਾਏ,ਅਕਾਸ਼ ਮਸਤਗੜ੍ਹ,,ਆਦਿ ਕੋਚ ਕੰਮੂ ਫਤਿਹਾਬਾਦ,,ਕਾਕਾ ਕਲੇਰ

🤼..ਰੋਪੜ+ਮੋਹਾਲੀ+ਫ਼ਤਿਹਗੜ੍ਹ ਸਾਹਿਬ ਟੀਮ👉🏻ਅੰਮ੍ਰਿਤ ਬਰਸਾਲਪੁਰ,ਅਰਸ਼ ਬਰਸਾਲਪੁਰ,ਭੇਲੂ ਬਰਸਾਲਪੁਰ,ਮਨੀ ਧਨੌਰੀ,ਪੰਮਾ ਸੁਮਾਣਾ,ਹੈਪੀ ਸੈਪਲੀ ਸਾਹਿਬ,ਬੰਨੀ ਸਮਾਣਾ,ਹੈਪੀ ਮਨੌਲੀ, ਰਿੰਕੂ ਧਨਾਸ,ਸੁੱਖੀ ਖੁੰਡਾ ਅਲੀਸ਼ੇਰ,,ਆਦਿ

ਐਡਿੰਮਨ ✍🏻ਨਿਸ਼ਾਨ ਮਾਹਲਾ ਖੇਮਕਰਨ

Want your business to be the top-listed Gym/sports Facility in Amritsar?

Click here to claim your Sponsored Listing.

Location

Category

Telephone

Website

Address


Amritsar