ਆਪਣੇ ਪੰਜਾਬੀ ਮੁੰਡਿਆਂ ਨੇ ਆਸਟ੍ਰੇਲੀਆ ਦੀ ਵੱਡੀ ਵਾਲੀਬਾਲ ਲੀਗ ਵਿੱਚ ਲਗਾਤਾਰ 4 ਵਾਰੀ ਪਹਿਲੇ ਦਰਜੇ ਤੇ ਜਿੱਤ ਦਰਜ ਕਰਕੇ ਸਾਰੇ ਪੰਜਾਬ ਦਾ ਕੀਤਾ ਮਾਣ ਉੱਚਾ ❣️💪
ਗੋਰੇ ਵੀ ਬਣੇ ਫੈਨ ਕਿਉਂਕਿ ਹੁਣ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਦੇ ਸੱਤ ਪੰਜਾਬੀ ਖਿਡਾਰੀ ( ਵਿਕਟੋਰੀਆ ) ਸਟੇਟ ਲਈ ਨੈਸ਼ਨਲ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ 👍
ਮੁਬਾਰਕਾਂ ਟੀਮ ਮੈਨੇਜਰ ਉਂਕਾਰ ਸਿੰਘ ਸੇਖੋਂ ਅਤੇ ਸਮੂਹ ਟੀਮ ਖਿਡਾਰੀਆਂ ਨੂੰ ❣️
Lovely Gill Commenteter
Lovely Gill Commenteter #support #volleyball #volleyballplayer #followme #FORMORE #Update
31/08/2026
ਅੱਜ ਮਿਤੀ 31 ਅਗਸਤ 2026 ਨੂੰ ਵਾਹਿਗੁਰੂ ਦੀ ਮਿਹਰ ਸਦਕਾ ਖੁਸ਼ੀ ਭਰਿਆ ਦਿਨ ਚੜ੍ਹਿਆ ਮਾਝੇ ਦੇ ਸਟਾਰ ਪਲੇਅਰ #ਗੋਪੀ_ਫਰੰਦੀਪੁਰ ਤੇ #ਪ੍ਰੀਤ_ਲੱਧੂ ਦੋਵੇਂ ਬਾਈ ਇਕੱਠੇ ਹੋ ਗਏ ਹਨ ਤੇ ਜਲਦੀ ਹੀ ਇੱਕੋ ਟੀਮ ਵਿਚ ਖੇਡਣਗੇ🙏🏻🙏🏻
31/08/2026
ਬਹੁਤ ਬਹੁਤ ਮੁਬਾਰਕਾਂ ਮੇਰੇ ਆਪਣੇ ਪਿੰਡ ਜਗਦੇਵ ਕਲਾਂ ਦੇ ਵਾਤਾਵਰਨ ਪ੍ਰੇਮੀ ਗੁਰਦੇਵ ਸਿੰਘ ( ਸੋਨੂੰ ) ਅਤੇ ਭੁਪਿੰਦਰ ਸਿੰਘ ( ਭਿੰਦਾ ) ਵੀਰ ਅਥਲੀਟ ਜਿੰਨਾਂ ਨੂੰ #ਸਰਹੱਦ_ਏ_ਪੰਜਾਬ_ਕਲੱਬ ਅਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਕਿ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਏ ਸੋ ਦਿਓ ਤੁਸੀ ਵੀ ਮੁਬਾਰਕਾਂ ਭਰਾਵਾਂ ਨੂੰ ❣️🙏
31/08/2026
ਲਓ ਜੀ ਕਰੋ ਨੋਟ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੇਰੇ ਗੁਆਂਢ ਪਿੰਡ ਮੱਲੂ ਨੰਗਲ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਮਿਤੀ 10 ਸਤੰਬਰ 2026 ਨੂੰ under 18 ਦਾ ਆਲ ਓਪਨ ਵਾਲੀਬਾਲ ਕੱਪ ਕਰਵਾਇਆ ਜਾਵੇਗਾ 💥🏆
ਪਹਿਲੀਆਂ 16 ਟੀਮਾਂ ਹੀ ਐਂਟਰ ਹੋਣਗੀਆਂ 👍
ਬਾਕੀ ਜਾਣਕਾਰੀ ਅਗਲੇ ਪੋਸਟਰ ਤੇ ਸ਼ੇਅਰ ਕਰਾਂਗੇ ਸੋ ਜਲਦੀ ਨਾਲ ਪੋਸਟਰ ਤੇ ਲਿਖੇ ਨੰਬਰਾਂ ਤੇ ਸੰਪਰਕ ਕਰੋ 👇
30/08/2026
Manjit Sahota
MY VILLAGE JAGDEV KALAN ( AMRITSAR ) IS FULL OF TALENTS 💪
BILLA VEER KABBADI UNNA DA BETA SO HOSLA AFSAI KRNI COMMENT & VIDEO SHARE JRUR KRNI JINNA NU WADIA LGGE 🙏
29/08/2026
ਘੋੜਾਵਾਹਾ ( ਹੁਸ਼ਿਆਰਪੁਰ ) ਦੀ ਧਰਤੀ ਤੇ ਲਾਵਾਂਗੇ ਰੌਣਕਾਂ ❣️
ਗੋਲਡੀ ਵੀਰ ( ਇਟਲੀ ) ਭਰਾ ਵੱਲੋਂ ਟੀਮਾਂ ਨੂੰ ਖੁੱਲੇ ਸੱਦੇ 🙏
26-27 ਸਤੰਬਰ 2026 ਕਰੋ ਨੋਟ ਪਹਿਲੇ ਦਿਨ ਅੰਡਰ 19 ਅਤੇ ਪਿੰਡ ਪੱਧਰ ਦੇ ਮੈਚ ਹੋਣਗੇ ਦੂਸਰੇ ਦਿਨ ਆਲ ਓਪਨ ਅਤੇ 40+ ਦੇ ਮੈਚ ਖੇਡੇ ਜਾਣਗੇ 💥💥
ਦੋ ਚੈਨਲਾਂ ਤੇ ਲਾਇਵ ਮੈਚ ਚੱਲਣਗੇ 👇👇
ਪਹਿਲੇ ਦਿਨ ਤੁਸੀ PB07 Sports live YouTube 📸
ਦੂਸਰੇ ਦਿਨ FINE SPORTS LIVE YouTube ਤੇ 📸
ਬੁਲਾਰੇ ਦਾਸ ਲਵਲੀ ਗਿੱਲ , ਮਿਟੂ ਰਾਜਗ੍ਹੜ , ਅਤੇ ਗੋਪੀ ਰੰਗੀਲਾ ❣️🎤
29/08/2026
ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ 🙏
ਹਾਕੀ ਦੇ ਖ਼ੇਤਰ ਵਿੱਚ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਹਮੇਸ਼ਾ ਦੇਸ਼ ਦੇ ਹਰ ਖਿਡਾਰੀ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ 🙏
ਸੋ ਅੱਜ ਦੇ ਦਿਨ ਉੱਪਰ ਸਾਰੇ ਹੋਣਹਾਰ ਖਿਡਾਰੀਆਂ ਨੂੰ ਕੌਮੀ ਖੇਡ ਦਿਵਸ ਦੀਆਂ ਲੱਖ-ਲੱਖ ਵਧਾਈਆਂ 🏆
Click here to claim your Sponsored Listing.
Location
Contact the business
Telephone
Address
Amritsar