20/03/2016
Burrrrraaaaaa........ kot mehtab wins the highvoltage final match with 1 score nd beat baba bakala
KSC ORGANISED BY ALL YOUNGERS OF KOTMEHTAB VILLAGE join this page to promote games............
20/03/2016
Burrrrraaaaaa........ kot mehtab wins the highvoltage final match with 1 score nd beat baba bakala
20/03/2016
ਅੱਜ ਟੂਰਨਾਮੈਂਟ ਦਾ ਫਾਈਨਲ 10 ਵਜੇ ਸ਼ੁਰੂ ਹੋ ਰਿਹਾ ਹੈ। ਸਾਰੇ ਵੀਰ ਮੈਚ ਦੇਖਣ ਪਹੁੰਚੋ।।।।
Kot mehtab Vs Baba bakala
ਅੱਜ ਦੇ ਮੈਚ (ਤੀਸਰਾ ਦਿਨ) :
ਪਹਿਲਾ ਮੈਚ ਸਠਿਆਲਾ ਨੇ ਰਈਆ ਬੀ ਨੂੰ ਹਰਾਇਆ
ਦੂਜੇ ਮੈਚ ਚ ਭਲੋਜਲਾ ਨੇ ਜਮਾਲਪੁਰ ਨੂੰ ਹਰਾਇਆ।।
ਅੱਜ ਦੇ ਮੈਚ :
ਪਹਿਲਾ ਮੈਚ ਭਲਾਈਪੁਰ ਡੋਗਰਾਂ ਨੇ ਰਈਆ ਏ ਨੂੰ ਹਰਾਇਆ
ਦੂਜੇ ਮੈਚ ਚ ਮਹਿਤਾ ਚੌਂਕ ਨੇ ਨਾਗੋਕੇ ਨੂੰ ਹਰਾਇਆ
13/03/2016
ਉਦਘਾਟਨੀ ਮੈਚ ਵਿੱਚ ਜਲੰਧਰ ਨੇ ਫੇਰੂਮਾਨ ਨੂੰ ਹਰਾਇਆ।
02/03/2016
ਬਾਬਾ ਬੑਹਮਚਾਰੀ ਜੀ ਗਰਾਊਂਡ ਦਰਿਆ ਨੇੜੇ ਹਰ ਸਾਲ ਵਾਂਗ ਇਸ ਵਾਰ 13ਮਾਰਚ ਤੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਹੁੰਮ-ਹੁੰਮਾ ਕੇ ਪਹੁੰਚੋ ਅਤੇ ਤਨ,ਮਨ ਤੇ ਧਨ ਨਾਲ ਸਹਿਯੋਗ ਦੇਵੋ ਜੀ।।
ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸੱਬ ਨੂੰ ਹਾੜ ਦੇ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਆਪ ਸੱਬਨਾ ਜੀਆਂ ਲਈ ਇਹ ਮਹੀਨਾ ਖੁਸ਼ੀਆਂ ਵਾਲਾ ਹੋਵੇ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਜੀਓ !
06/06/2013
dhan dhan shri guru teg bhadur ji........
02/02/2013
play games and leave drugs..........