Baba Bidhi Chand Sahib Gatka Akhada , Amritsar

Baba Bidhi Chand Sahib Gatka Akhada , Amritsar

Share

ਵਾਹਿਗੁਰੂ ਸਭ ਤੇਰਿਅਾ ਦਾਤਾ ਨੇ...... ਤੇਰੇ ਬਿ

05/09/2022

Rakhad puneya gatka pardarshni

Photos from Baba Bidhi Chand Sahib Gatka Akhada , Amritsar's post 14/03/2022

।।ਵਾਹਿਗੁਰੂ ਜੀ ਕਾ ਖਾਲਸਾ।।
।।ਵਾਹਿਗੁਰੂ ਜੀ ਕੀ ਫਤਿਹ ਜੀ ।।🙏🏻📿 ਬੀਤੇ ਦੀਨੀ ਪਿੰਡ ਹਠੋਰ ਵਿਖੇ ਹੋਏ ਗਤਕਾ ਮੁਕਾਬਲੇ ਚੋ ਦਾਸ ਦੀ ਟੀਮ ਨੇ ਗੁਰੂ ਸਾਹਿਬ ਜੀ🙏🏻📿 ਅਪਾਰ ਕਿਰਪਾ ਤੇ ਰਹਿਮਤ ਸਦਕਾ ਾਬਾ_ਬਿਧੀ_ਚੰਦ_ਸਾਹਿਬ_ਗਤਕਾ_ਅਖਾੜਾ #ਬਿਧੀਚੰਦੀਏ❤🤗 #ਸ਼੍ਰੀ_ਅੰਮ੍ਰਿਤਸਰ_ਸਾਹਿਬ ਦੀ ਟੀਮ ਨੇ ਤੀਜਾ🥉🏆🏅 ਸਥਾਨ ਹਾਸਲ ਕੀਤਾ ਹੈ ਗੁਰੂ ਸਾਹਿਬ ਜੀ ਏਸੇ ਤਰ੍ਹਾਂ ਅਪਣੀ ਕਿਰਪਾ ਬਣਾਈ ਰੱਖਣ ਤੇ ਸਾਰੇ ਸਿੰਘਾਂ ਨੂੰ ਹਮੇਸ਼ਾ ਚੜਦੀਕਲਾ 'ਚ ਰੱਖਣਾ ਜੀ।।🙏🏻❤🔥🌸🤗🥉🏆🏆🏅📿 🤗 😍😍😍💖 😍💞💞😘 💞

06/01/2022

😎ਵਕਤ ਤੇ💘 ਪਿਆਰ ਦੋਵੇ ਜ਼ਿੰਗਦੀ ਵਿਚ ਖਾਸ ਹੁੰਦੇ ਨੇ 🤘✌️
👉ਵਕਤ ਕਿਸੇ ਦਾ ਨੀ ਹੁੰਦਾ ਤੇ ਪਿਆਰ ਹਰੇਕ ਨਾਲ ਨੀ ਹੁੰਦਾ 👈👌 #ਬਿਧੀਚੰਦੀਏ🤗❤
ਾਬਾ_ਬਿਧੀ_ਚੰਦ_ਸਾਹਿਬ_ਗਤਕਾ_ਅਖਾੜਾ 🤗 🦅❤️

25/04/2021
28/02/2021

ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨੈਸ਼ਨਲ ਪੱਧਰ ਦਾ ਗੱਤਕਾ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੁੱਢਾ ਦਲ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਵਿੱਚ. ਲੜਕੇ ਅਤੇ ਲੜਕਿਆਂ ਦੀਆਂ 15 ਟੀਮਾਂ ਨੇ ਭਾਗ ਲਿਆ ਮੁਕਾਬਲੇ ਵਿਚੋਂ ਗੁਰੂਦਵਾਰਾ ਸ੍ਰੀ ਛੇਹਰਟਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਤਕਾ ਟੀਮ ਨੇ ਫਾਈਟ ਆ ਚੋ ਪਿਹਲਾ🏆🥇💞ਸਥਾਨ ਹਾਸਲ ਕੀਤਾ . wmk🤲🏻🌺

07/02/2021

ਹਿਸਾਬ ਪੈਸਿਆਂ ਦਾ ਕਰੀਦਾ
ਜਨਾਬ ਅਹਿਸਾਨਾ ਦਾ ਨਹੀਂ ,❤️✌️❤️ 🤗 #ਬਿਧੀਚੰਦੀਏ 😍💞💞😘 😍😍😍💖 💞 🙏🏻🙏🏻

Want your business to be the top-listed Gym/sports Facility in Amritsar?

Click here to claim your Sponsored Listing.

Location

Telephone

Address


Amritsar