ਕਬੱਡੀ ਦੇ ਹੀਰੇ

ਕਬੱਡੀ ਦੇ ਹੀਰੇ ਕਬੱਡੀ ਦੀ ਹਰ ਇੱਕ ਜਾਣਕਾਰੀ ਲਈ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਜੀ।
(1)

ਪਿੰਡ  #ਡਰੋਲੀ_ਕਲਾਂ (ਜਲੰਧਰ) ਕਬੱਡੀ 56 ਕਿੱਲੋ ਭਾਰ ਵਰਗ ਟੂਰਨਾਮੈਂਟ ਦਾ ਅੰਤਿਮ ਨਤੀਜਾ ⬇️ ਪਹਿਲਾ ਸਥਾਨ -- ਔਜਲਾ (25)💰45,000/-ਦੂਜਾ ਸਥਾਨ -...
03/09/2026

ਪਿੰਡ #ਡਰੋਲੀ_ਕਲਾਂ (ਜਲੰਧਰ) ਕਬੱਡੀ 56 ਕਿੱਲੋ ਭਾਰ ਵਰਗ ਟੂਰਨਾਮੈਂਟ ਦਾ ਅੰਤਿਮ ਨਤੀਜਾ ⬇️
ਪਹਿਲਾ ਸਥਾਨ -- ਔਜਲਾ (25)💰45,000/-
ਦੂਜਾ ਸਥਾਨ -- ਘੁਮਿਆਰਾ (22.5)💰31,000/-
ਬੈਸਟ ਰੇਡਰ -- ਮੁਖਤਿਆਰ ਘੁਮਿਆਰਾ 14(11)
ਬੈਸਟ ਜਾਫੀ -- ਏਕਮ ਪੱਤੜ 11(6)

ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਪੰਜਾਬ ਹਰਿਆਣਾMangi Bagga Pind king Sunny kala sanghian Jota Mehmadwal
03/09/2026

ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਪੰਜਾਬ ਹਰਿਆਣਾ
Mangi Bagga Pind king Sunny kala sanghian Jota Mehmadwal

ਦਿਉ ਮੁਬਾਰਕਾਂ ਕਬੱਡੀ ਖਿਡਾਰੀ  #ਹੈਪੀ_ਜਰਗੜੀ ਵਾਲੇ ਨੂੰ ਜਿਸਦਾ ਆਸਟ੍ਰੇਲੀਆ ਵਾਲੇ ਵੀਰਾਂ ਵੱਲੋਂ ਸਵਿਫਟ ਗੱਡੀ ਨਾਲ ਮਦਨੀਪੁਰ ਦੇ ਕਬੱਡੀ ਕੱਪ ਤੇ ...
03/09/2026

ਦਿਉ ਮੁਬਾਰਕਾਂ ਕਬੱਡੀ ਖਿਡਾਰੀ #ਹੈਪੀ_ਜਰਗੜੀ ਵਾਲੇ ਨੂੰ ਜਿਸਦਾ ਆਸਟ੍ਰੇਲੀਆ ਵਾਲੇ ਵੀਰਾਂ ਵੱਲੋਂ ਸਵਿਫਟ ਗੱਡੀ ਨਾਲ ਮਦਨੀਪੁਰ ਦੇ ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਾਡੇ ਪੇਜ ਵੱਲੋਂ ਬਹੁਤ ਮੁਬਾਰਕਾਂ ਜੀ।

ਕਬੱਡੀ ਦੇ ਵੱਡੇ ਮੱਲ ❤️💪 Yadha Surkhpuria Shilu Balhara
03/09/2026

ਕਬੱਡੀ ਦੇ ਵੱਡੇ ਮੱਲ ❤️💪
Yadha Surkhpuria Shilu Balhara

ਕਰਿਓ ਨੋਟ ਸ਼ਾਨਦਾਰ ਕਬੱਡੀ ਕੱਪ ਪਿੰਡ  #ਮੌਲੀ_ਬੈਦਵਾਣ (ਮੋਹਾਲੀ) ਵਿਖੇ ਮਿਤੀ 14,15 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਕਬੱਡੀ ਭਾਰ...
03/09/2026

ਕਰਿਓ ਨੋਟ ਸ਼ਾਨਦਾਰ ਕਬੱਡੀ ਕੱਪ ਪਿੰਡ #ਮੌਲੀ_ਬੈਦਵਾਣ (ਮੋਹਾਲੀ) ਵਿਖੇ ਮਿਤੀ 14,15 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਕਬੱਡੀ ਭਾਰ ਵਰਗ, ਪੁਆਧ ਕਬੱਡੀ ਫੈਡਰੇਸ਼ਨ 8 ਟੀਮਾਂ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਆਪ ਸਭ ਨੂੰ ਖੁੱਲੇ ਸੱਦੇ ਨੇ ਸਾਰੇ ਖੇਡ ਪ੍ਰੇਮੀਆਂ ਨੇ ਜ਼ਰੂਰ ਹੁੰਮ ਹੁਮਾ ਕੇ ਪੁੱਜਣਾ ਜੀ।

ਕਰਿਓ ਨੋਟ ਸ਼੍ਰੀ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਪਿੰਡ  #ਮੰਗਲੀ (ਲੁਧਿਆਣਾ) ਵਿਖੇ ਮਿਤੀ 26,27 ਸਤੰਬਰ 2026 ਨੂੰ ਕਰਵਾਇਆ ਜਾ ਰਿਹ...
03/09/2026

ਕਰਿਓ ਨੋਟ ਸ਼੍ਰੀ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਪਿੰਡ #ਮੰਗਲੀ (ਲੁਧਿਆਣਾ) ਵਿਖੇ ਮਿਤੀ 26,27 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਕਬੱਡੀ ਓਪਨ 4 ਖਿਡਾਰੀ ਬਾਹਰੋਂ ਦੀਆਂ ਸੱਦੇ ਪੱਤਰ ਵਾਲੀਆਂ 8 ਟੀਮਾਂ ਦੇ ਮੁਕਾਬਲੇ ਕਰਵਾਏ।
ਪਹਿਲਾ ਇਨਾਮ -- 1,00,000/-
ਦੂਜਾ ਇਨਾਮ -- 75,000/-
ਬੈਸਟ ਰੇਡਰ ਤੇ ਜਾਫੀ ਨੂੰ 31,000-31,000
ਆਪ ਸਭ ਨੂੰ ਖੁੱਲੇ ਸੱਦੇ ਨੇ ਸਾਰੇ ਖੇਡ ਪ੍ਰੇਮੀਆਂ ਨੇ ਜ਼ਰੂਰ ਹੁੰਮ ਹੁਮਾ ਕੇ ਪੁੱਜਣਾ ਜੀ।

ਕਰਿਓ ਨੋਟ 55ਵਾਂ ਸ਼ਾਨਦਾਰ ਕਬੱਡੀ ਕੱਪ ਪਿੰਡ  #ਢੀਮਾਂਵਾਲੀ (ਫਰੀਦਕੋਟ) ਵਿਖੇ ਮਿਤੀ 27,28,29 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਸ...
03/09/2026

ਕਰਿਓ ਨੋਟ 55ਵਾਂ ਸ਼ਾਨਦਾਰ ਕਬੱਡੀ ਕੱਪ ਪਿੰਡ #ਢੀਮਾਂਵਾਲੀ (ਫਰੀਦਕੋਟ) ਵਿਖੇ ਮਿਤੀ 27,28,29 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਸੱਦੇ ਪੱਤਰ ਵਾਲੀਆਂ 8 ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਆਪ ਸਭ ਨੂੰ ਖੁੱਲੇ ਸੱਦੇ ਨੇ ਸਾਰੇ ਖੇਡ ਪ੍ਰੇਮੀਆਂ ਨੇ ਜ਼ਰੂਰ ਹੁੰਮ ਹੁਮਾ ਕੇ ਪੁੱਜਣਾ ਜੀ।

03/09/2026

ਕਬੱਡੀ ਦੇ ਸਟਾਰ ਖਿਡਾਰੀ ❤️💪
Soni Bhadra

ਪਿੰਡ  #ਕਾਹਰੀ_ਸਾਹਰੀ (ਹੁਸ਼ਿਆਰਪੁਰ) ਕਬੱਡੀ 72 ਕਿੱਲੋ ਦੇ ਬੈਸਟ ⬇️ਬੈਸਟ ਰੇਡਰ -- ਜਹਾਂਗੀਰ ਸ਼ਕਰਪੁਰ ਬੈਸਟ ਜਾਫੀ -- ਗਗਨ ਜੌਹਲਾਂ ਬੈਸਟਾਂ ਨੂੰ...
03/09/2026

ਪਿੰਡ #ਕਾਹਰੀ_ਸਾਹਰੀ (ਹੁਸ਼ਿਆਰਪੁਰ) ਕਬੱਡੀ 72 ਕਿੱਲੋ ਦੇ ਬੈਸਟ ⬇️
ਬੈਸਟ ਰੇਡਰ -- ਜਹਾਂਗੀਰ ਸ਼ਕਰਪੁਰ
ਬੈਸਟ ਜਾਫੀ -- ਗਗਨ ਜੌਹਲਾਂ
ਬੈਸਟਾਂ ਨੂੰ ਰੇਜ਼ਰ ਸਾਈਕਲ 🚲 ਸੀ।

ਕਰਿਓ ਨੋਟ ਨਿਊਜ਼ੀਲੈਂਡ ਕਬੱਡੀ ਸੀਜ਼ਨ 2026 ਦਾ ਪਹਿਲਾ ਕਬੱਡੀ ਕੱਪ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ  #ਟੀਪੁੱਕੀ ਵਿਖੇ ਮਿਤੀ 18 ਅਕਤੂਬਰ 2...
03/09/2026

ਕਰਿਓ ਨੋਟ ਨਿਊਜ਼ੀਲੈਂਡ ਕਬੱਡੀ ਸੀਜ਼ਨ 2026 ਦਾ ਪਹਿਲਾ ਕਬੱਡੀ ਕੱਪ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ #ਟੀਪੁੱਕੀ ਵਿਖੇ ਮਿਤੀ 18 ਅਕਤੂਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਚੋਟੀ ਦੀਆਂ ਟੀਮਾਂ ਖੇਡਣਗੀਆਂ। ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਆਪ ਸਭ ਨੂੰ ਖੁੱਲੇ ਸੱਦੇ ਨੇ ਸਾਰੇ ਖੇਡ ਪ੍ਰੇਮੀਆਂ ਨੇ ਜ਼ਰੂਰ ਹੁੰਮ ਹੁਮਾ ਕੇ ਪੁੱਜਣਾ ਜੀ।

Address

Balachour
144521

Website

Alerts

Be the first to know and let us send you an email when ਕਬੱਡੀ ਦੇ ਹੀਰੇ posts news and promotions. Your email address will not be used for any other purpose, and you can unsubscribe at any time.

Shortcuts

Share

Category