Punjab Para Sports Association

Directions

Punjab Para Sports Association working as a state association for Paralympic sports

Thanks Meet Hayer ji for support to Paralympic movement
22/10/2026

Thanks Meet Hayer ji for support to Paralympic movement

ਜਪਾਨ ਵਿਖੇ ਪੈਰਾ ਏਸ਼ੀਅਨ ਗੇਮਜ਼ ਵਿੱਚ ਜ਼ਿਲ੍ਹਾ ਸੰਗਰੂਰ ਦੇ ਮਾਲੇਰਕੋਟਲਾ ਦੇ ਹੋਣਹਾਰ ਅਥਲੀਟ ਮੁਹੰਮਦ ਇਆਸਰ ਵੱਲੋਂ ਸ਼ਾਟਪੁੱਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਦਿਲੋਂ ਬਹੁਤ ਬਹੁਤ ਮੁਬਾਰਕਾਂ….
ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ

Thanks for support to paralympic movement !
22/10/2026

Thanks for support to paralympic movement !

Thanks for support to paralympic movement !
22/10/2026

Thanks for support to paralympic movement !

Thanks for support to paralympic movement !
22/10/2026

Thanks for support to paralympic movement !

Mohd Yasser, a 31-year-old para athlete from Malerkotla in Punjab, has won a silver medal in shot put with a throw of 15.06 metres at the Asian Para Games in Japan. Hailing from Amargarh tehsil, Yasser has now won his second medal at the event, having clinched bronze in 2018.

Speaking to The Tribune after the event, Yasser summed up his ambition in a few words: “Halle ta hor upar jana” (There is still more to achieve).

A recipient of the Maharaja Ranjit Singh Award, Yasser was barely five when he lost his left arm in an accident after his hand got caught in a fodder-cutting machine, changing the course of his childhood.

Know more: https://www.tribuneindia.com/news/jalandhar/malerkotlas-mohd-yasser-clinches-silver-in-shot-put-at-asian-para-games/

21/10/2026

ਜਪਾਨ ਵਿਖੇ ਚੱਲ ਰਹੀਆਂ ਪੈਰਾ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਮਲੇਰਕੋਟਲਾ ਤੋਂ ਹੋਣਹਾਰ ਅਥਲੀਟ ਮੁਹੰਮਦ ਇਆਸਰ ਜੀ ਨੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਮੁਹੰਮਦ ਇਆਸਰ ਜੀ ਨੂੰ ਦਿਲੋਂ ਵਧਾਈਆਂ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ…
ਪੰਜਾਬ ਨੂੰ ਆਪਣੇ ਨੌਜਵਾਨਾਂ 'ਤੇ ਮਾਣ ਹੈ…

21/10/2026

Historic Triple Podium Finish for India!

Heartiest congratulations to Sachin, Yaseer and Parveen for winning Gold, Silver and Bronze respectively in the Men's Shot Put F46 event at the Asian Para Games 2026.
Your stellar performance will inspire lots of future generations to come.
Jai Hind!

ਅੱਜ ਲੁਧਿਆਣਾ ਦੇ ਖੇਡ ਸਟੇਡੀਅਮ ਵਿਖੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਨੇ ਪੰਜਾਬ ਦੇ ਪੈਰਾ ਖਿਡਾਰੀਆਂ ਨਾਲ ਖਾਸ ਮੁਲਾਕਾਤ ਕੀਤੀ। ਖ...
29/09/2026

ਅੱਜ ਲੁਧਿਆਣਾ ਦੇ ਖੇਡ ਸਟੇਡੀਅਮ ਵਿਖੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਨੇ ਪੰਜਾਬ ਦੇ ਪੈਰਾ ਖਿਡਾਰੀਆਂ ਨਾਲ ਖਾਸ ਮੁਲਾਕਾਤ ਕੀਤੀ। ਖਿਡਾਰੀਆਂ ਦੀ ਕਲਾਸੀਫੀਕੇਸ਼ਨ ਦਾ ਕੰਮ ਜਾਰੀ ਹੈ, ਤਾਂ ਜੋ ਵੱਧ ਤੋਂ ਵੱਧ ਅਪਾਹਜ ਵੀਰਾਂ-ਭੈਣਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਵੀ ਪੈਰਾ ਖਿਡਾਰੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ "ਪੈਰਾ ਖੇਡਾਂ ਵਤਨ ਪੰਜਾਬ ਦੀਆਂ" ਵੀ ਕਰਵਾਈਆਂ ਜਾਣਗੀਆਂ!
🏅♿🇮🇳 Ravneet Singh Bittu Shaminder Singh Dhillon Taffy Brar Kotli Jaspreet Singh Dhaliwal Suba Brar Rajsthan Paralympic Committee of India

ਜ਼ਰੂਰੀ ਸੂਚਨਾਸਾਰੇ ਖਿਡਾਰੀ ਨੋਟ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2026 ਦੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਲੁਧਿਆਣਾ ਵਿਖੇ 25 ਨਵੰਬਰ ...
19/09/2026

ਜ਼ਰੂਰੀ ਸੂਚਨਾ

ਸਾਰੇ ਖਿਡਾਰੀ ਨੋਟ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2026 ਦੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਲੁਧਿਆਣਾ ਵਿਖੇ 25 ਨਵੰਬਰ ਤੋਂ 28 ਨਵੰਬਰ 2026 ਤੱਕ ਹੋਣ ਜਾ ਰਹੀਆਂ ਹਨ।

ਇਸ ਸਬੰਧੀ ਕਲਾਸੀਫਿਕੇਸ਼ਨ ਜ਼ਿਲ੍ਹਾ-ਵਾਈਜ਼ ਕੀਤੀ ਜਾਣੀ ਹੈ। ਇਸ ਦੀ ਜ਼ਿਲ੍ਹਾ-ਵਾਈਜ਼ ਲਿਸਟ ਨੱਥੀ ਹੈ। ਕਲਾਸੀਫਿਕੇਸ਼ਨ 23 ਸਤੰਬਰ 2026 ਤੋਂ ਜ਼ਿਲਾ ਫਾਜ਼ਿਲਕਾ ਤੋਂ ਸ਼ੁਰੂ ਹੋਵੇਗੀ।

ਜਿਨ੍ਹਾਂ ਖਿਡਾਰੀਆਂ ਨੇ ਪੈਰਾ ਖੇਡਾਂ ਵਿੱਚ ਭਾਗ ਲੈਣਾ ਹੈ, ਉਹ ਆਪਣੇ ਜ਼ਿਲ੍ਹੇ ਅਤੇ ਕਲਾਸੀਫਿਕੇਸ਼ਨ ਦੀ ਮਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਖਿਡਾਰੀ ਸਵੇਰੇ 9:00 ਵਜੇ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਵਿਖੇ ਆਪਣੇ Disability Certificate ਲੈ ਕੇ ਪਹੁੰਚਣ।

ਧੰਨਵਾਦ ਜੀ।

ਨੋਟ : - ਹੋਰ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 8968077978 ਪਰ ਸੰਪਰਕ ਕਰ ਸਕਦੇ ਹੋ ।

19/08/2026

ਕੋਟਿਨ ਕੋਟਿ ਧੰਨਵਾਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਜਿੰਨਾ ਨੇ ਪੰਜਾਬ ਦੇ ਪੈਰਾ ਖਿਡਾਰੀਆਂ ਲਈ ਪੈਰਾ ਖੇਡਾਂ ਵਤਨ ਦੀਆਂ ਕਰਵਾਉਣ ਲਈ ਇਹ ਉਪਰਾਲਾ ਕੀਤਾ । ਪੈਰਾ ਖਿਡਾਰੀਆ ਲਈ ਇਹ ਬਹੁਤ ਸ਼ਲਾਘਾਯੋਗ ਫੈਸਲਾ ।

🏋️‍♂️🏅 Punjab Powerlifting Team Shines at Nationals! 🏅🏋️‍♀️Congratulations to the Punjab Powerlifting Team for their med...
19/01/2026

🏋️‍♂️🏅 Punjab Powerlifting Team Shines at Nationals! 🏅🏋️‍♀️

Congratulations to the Punjab Powerlifting Team for their medal-winning performance at the
23rd National Para Powerlifting Championship 2025–26, held at COER University, Roorkee, Uttarakhand (16–18 Jan 2026) 🇮🇳

🥇 Gold Medalists (1st Place)
• Parmjit Kumar – 54 kg (Men)
• Mohd Nadeem – +107 kg (Men)
• Nitin Kumar – 65 kg (Boys Junior)
• Jaspreet Kaur – 45 kg (Women)
• Seema Rani – 61 kg (Women)

🥈 Silver Medalists (2nd Place)
• Bharat Malhotra – 65 kg (Men)
• Ramandeep Kaur – +86 kg (Women)

🥉 Bronze Medalists (3rd Place)
• Kuldeep Singh – 65 kg (Men)
• Gursewak Singh – 80 kg (Men)

👏 A great medal performance by Team Punjab—congratulations to all medal winners, coaches, and the entire support team.

🌟 Punjab State — best wishes for continued success in the future!

Address

Sampangi Rama Nagar Bangalore
Bangalore
560001

Website

Alerts

Be the first to know and let us send you an email when Punjab Para Sports Association posts news and promotions. Your email address will not be used for any other purpose, and you can unsubscribe at any time.

Shortcuts

Share

Category

Nearby gyms & sports facilities