08/12/2025
ਇੱਕ ਐਕਸੀਡੈਂਟ ਦੌਰਾਨ ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋਈ! ਇਲਾਕੇ ਵਿੱਚ ਸੋਗ ਦੀ ਲਹਿਰ ! ਵਾਹਿਗੁਰੂ ਪਰਿਵਾਰਾ ਨੂੰ ਭਾਣਾ ਮੰਨਣ ਦਾ ਬਲ ਬਕਸੇ!
sport funny action
08/12/2025
ਇੱਕ ਐਕਸੀਡੈਂਟ ਦੌਰਾਨ ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋਈ! ਇਲਾਕੇ ਵਿੱਚ ਸੋਗ ਦੀ ਲਹਿਰ ! ਵਾਹਿਗੁਰੂ ਪਰਿਵਾਰਾ ਨੂੰ ਭਾਣਾ ਮੰਨਣ ਦਾ ਬਲ ਬਕਸੇ!
25/10/2025
Happy birthday bro god bless u🎂🎂🎂🎂
# kabaddi
20/10/2025
ਕਰੋ ਨੋਟ ਅੱਜ ਦੇ ਕਬੱਡੀ ਟੂਰਨਾਮੈਂਟ
19 ਅਕਤੂਬਰ 2025
ਪਿੰਡ 👉 ਬੂਲੇ ਨੰਗਲ ( ਸ੍ਰੀ ਅੰਮ੍ਰਿਤਸਰ ਸਾਹਿਬ) ਕਬੱਡੀ ਆਲ ਓਪਨ
1,00,000-75,000
ਬੈਸਟਾ ਨੂੰ 21,000-21,000
ਚਾਰ ਟੀਮਾਂ
ਪਿੰਡ 👉 ਕੱਦ ਗਿੱਲ ( ਸ੍ਰੀ ਤਰਨਤਾਰਨ ਸਾਹਿਬ) ਕਬੱਡੀ ਸੋ ਮੈਚ
ਫਰੰਦੀਪੁਰ ਅਤੇ ਖਡੂਰ ਸਾਹਿਬ
ਪਿੰਡ 👉 ਰਾਮੂੰਵਾਲਾ ਨਵਾਂ ਮੋਗਾ ਕਬੱਡੀ ਓਪਨ
75,000-55,000
ਬੈਸਟਾ ਨੂੰ 25,000-25,000
ਪਿੰਡ 👉 ਗੁੜਥੜੀ ( ਮਾਨਸਾ) ਕਬੱਡੀ 65 ਕਿਲੋ ਨਿਰੋਲ
81,00-61,00
ਬੈਸਟਾ ਨੂੰ 2-2 ਕਿਲੋ
Quater final match । shakarpur vs deora phullanwal (ludhiana)